The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोर बोल्दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मोर बोल्दा कोठे उते जोगी ने अज औना,
जी भगता ने रज रज के दर्श जोगी दा पौना,

कोठे चड के मोर ने वी अज पैला वेखो पाईया
बाबा जी ने अज है औना देंदा फिरे वधाईया
सब ना ने अज इकठे हो के गुण बाबे दा गाऊना
जी भगता ने रज रज के दर्श जोगी दा पौना,

कहंदे भगत चडाईया आउंदे जी नाले जय जैकार बुलाउंदे,
पौनाहारी आप एथे आउंदे खैरा पाइओ बाबा जी
भगता नु तुसी अपने चरनी लाइओ बाबा जी

नच नच सिफ्ता करे ओह्दियाँ मोर वेखो की केह्न्दा,
सोहनीय सर जटावा ओहदे मथे ते चन रहंदा,
जोगी जेहा न जग दे उते होर कोई वी होना
जी भगता ने रज रज के दर्श जोगी दा पौना,

लिख के महिमा पाली ने जोगी दी भेट बनाई
संगीतकार अम्दाद अली तो डारकाट करवाई
किरपा करी अलीसा उते गुण तेरा ही गाऊना
जी भगता ने रज रज के दर्श जोगी दा पौना,

ਮੋਰ ਬੋਲਦਾ, ਕੋਠੇ ਉੱਤੇ, ਜੋਗੀ ਨੇ ਅੱਜ ਆਉਣਾ ll,
\"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ\" ll

ਕੋਠੇ ਚੜ੍ਹਕੇ, ਮੋਰ ਨੇ ਵੀ ਅੱਜ, ਪੈਲਾਂ ਵੇਖੋ ਪਾਈਆਂ,
ਬਾਬਾ ਜੀ ਨੇ, ਅੱਜ ਹੈ ਆਉਣਾ, ਦੇਂਦਾ ਫਿਰੇ ਵਧਾਈਆਂ ll
ਸਭਨਾਂ ਨੇ ਅੱਜ, ਇੱਕਠੇ ਹੋ ਕੇ ll, ਗੁਣ ਬਾਬੇ ਦਾ ਗਾਉਣਾ,,,
\"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ\" ll

( ਕਹਿੰਦੇ ਭਗਤ ਚੜ੍ਹਾਈਆਂ ਆਉਂਦੇ, ਜੀ ਨਾਲੇ ਜੈ ਜੇਕਰ ਬੁਲਾਉਂਦੇ,
*ਪੌਣਾਹਾਰੀ ਆਪ ਏਥੇ ਆਉਂਦੇ, ਖੈਰਾਂ ਪਾਇਓ ਬਾਬਾ ਜੀ,
\"ਭਗਤਾਂ ਨੂੰ ਤੁਸੀਂ, ਆਪਣੇ ਚਰਣੀ, ਲਾਇਓ ਬਾਬਾ ਜੀ\" xll )

ਨੱਚ ਨੱਚ ਸਿਫਤਾਂ, ਕਰੇ ਓਹਦੀਆਂ, ਮੋਰ ਵੇਖੋ ਕੀ ਕਹਿੰਦਾ,
ਸੋਹਣੀਆਂ ਸਿਰ, ਜਟਾਵਾਂ ਓਹਦੇ, ਮੱਥੇ ਤੇ ਚੰਨ ਰਹਿੰਦਾ ll
ਜੋਗੀ ਜੇਹਾ ਨਾ, ਜੱਗ ਦੇ ਉੱਤੇ ll, ਹੋਰ ਕੋਈ ਵੀ ਹੋਣਾ,,,
\"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ\" ll


ਲਿੱਖ ਕੇ ਮਹਿਮਾ, ਪਾਲੀ ਨੇ, ਜੋਗੀ ਦੀ ਭੇਂਟ ਬਣਾਈ,
ਸੰਗੀਤਕਾਰ, ਅਮਦਾਦ ਅਲੀ ਤੋਂ, ਡਾਰ ਕਾਟ ਕਰਵਾਈ ll
ਕਿਰਪਾ ਕਰੀਂ, ਅਲੀਸ਼ਾ ਉੱਤੇ ll, ਗੁਣ ਤੇਰਾ ਹੀ ਗਾਉਣਾ,
\"ਜੀ ਭਗਤਾਂ ਨੇ, ਰੱਜ ਰੱਜ ਕੇ, ਦਰਸ਼ ਜੋਗੀ ਦਾ ਪਾਉਣਾ\" ll

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Durga

Durga

Durga | Goddess, Personality, & Story

Rama

Rama

Rama | Description, Symbolism, Meaning, & Facts

Skanda

Skanda

Skanda | God of War, Warrior God, Son of Shiva

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Verai Mata Temple

Verai Mata Temple

Kherva, Gujarat

Vitthal rukmani Mandir

Vitthal rukmani Mandir

Bodarli, Madhya Pradesh

maha shiv shakti Mandir

maha shiv shakti Mandir

Jaipur, Rajasthan

Mahadev Temple

Mahadev Temple

Jadupatti, Bihar

Shri Shiv Balaji Dham श्री शिव बालाजी धाम

Shri Shiv Balaji Dham श्री शिव बालाजी धाम

Fazilka, Punjab

ઉગમણા બસટેન્ડ બાપાસીતારામ મઢુલી-શીવરાજગઢધામ

ઉગમણા બસટેન્ડ બાપાસીતારામ મઢુલી-શીવરાજગઢધામ

Shivrajgadh, Gujarat

View All
Searches leading to this page
मोर बोल्दा bhajan | मोर बोल्दा bhajan in Hindi | मोर बोल्दा devotional song | मोर बोल्दा bhajan lyrics | मोर बोल्दा bhajan youtube | मोर बोल्दा bhajan online | मोर बोल्दा religious song | मोर बोल्दा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan for meditation | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ