The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मोर दी सवारी कर आया हो | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मोर दी सवारी कर आया हो,
हो आया बाबा मार के उड़ारी,
भगता नु तारण आया,
हो आया बाबा मार के उधारी,
मोर दी सवारी.........

धोलगिरी पर्वत ते बाबा मेरा वसदा,
भगता दी रख वाली जो करदा,
गुफा जिसदी है बड़ी न्यारी,
हो आया बाबा मार के उडारी,
मोर  दी  सवारी  ..........

विष्णु दा बेटा है लक्श्मी दी जाया,
शिव शंकर तो वर जिहने पाया,
सिर ते सनेहरी जटाधारी,
हो आया बाबा मार के उडारी,
मोर  दी  सवारी  ..........

पापियाँ दा जोगी नाश जो करदा,
अपनेया भगता दी रक्शा है करदा,
बालक रूप अवतारी,
हो आया बाबा मार के उडारी,
मोर  दी  सवारी  ..........

जिहना जो मंगेया उस ने ओह पाया,
बिगड़ी बना दे मैं भी दर तेरे आया,
दुनिया दा तारणहारी,
हो आया बाबा मार के उडारी,
मोर  दी  सवारी  ..........


ਮੋਰ ਦੀ ਸਵਾਰੀ, ਕਰ ਆਇਆ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ ll
ਭਗਤਾਂ ਨੂੰ, ਤਾਰਣ ਆਇਆ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,

ਧੌਲਗਿਰੀ ਪਰਵਤ ਤੇ, ਬਾਬਾ ਮੇਰਾ ਵੱਸਦਾ
ਭਗਤਾਂ ਦੀ ਰੱਖ,ਵਾਲੀ ਜੋ ਕਰਦਾ ll
ਗੁਫਾ ਜਿਸਦੀ ਹੈ, ਬੜੀ ਨਿਆਰੀ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,

ਵਿਸ਼ਨੂੰ ਦਾ ਬੇਟਾ ਹੈ, ਲੱਛਮੀ ਦਾ ਜਾਇਆ
ਸ਼ਿਵ ਸ਼ੰਕਰ ਤੋਂ, ਵਰ ਜਿਹਨੇ ਪਾਇਆ ll
ਸਿਰ ਤੇ ਸਨਿਹਰੀ, ਜਟਾਧਾਰੀ,
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,

ਪਾਪੀਆਂ ਦਾ ਜੋਗੀ, ਨਾਸ਼ ਜੋ ਕਰਦਾ
ਆਪਣਿਆਂ ਭਗਤਾਂ ਦੀ, ਰਕਸ਼ਾ ਹੈ ਕਰਦਾ ll
ਬਾਲਕ ਰੂਪ, ਅਵਤਾਰੀ
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,

ਜਿਸਨੇ ਜੋ ਮੰਗਿਆ, ਉਸਨੇ ਓਹ ਪਾਇਆ
ਵਿਗੜੀ ਬਣਾ ਦੇ ਮੈ ਵੀ, ਦਰ ਤੇਰੇ ਆਇਆ ll
ਦੁਨੀਆਂ ਦਾ, ਤਾਰਣਹਾਰੀ
ਹੋ ਆਇਆ ਬਾਬਾ, ਮਾਰ ਕੇ ਉੱਡਾਰੀ
ਮੋਰ ਦੀ ਸਵਾਰੀ,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Balarama

Balarama

Balarama | Avatar, Brother & Warrior

Kalkin

Kalkin

Kalkin | Avatar, Destroyer & Preserver

Trimurti

Trimurti

Trimurti | Definition, Meaning, & Facts

Parashurama

Parashurama

Parashurama | Axe-wielding Warrior, Avatar, Brahmin

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Baba Shree Gobind Dass Temple

Baba Shree Gobind Dass Temple

Nangal Shahbazpur, Haryana

Hanuman Ji Temple Ballupura

Hanuman Ji Temple Ballupura

Vijaipura, Rajasthan

Shiv Mandir

Shiv Mandir

Darlaghat, Himachal Pradesh

Durga Temple

Durga Temple

Shimla, Himachal Pradesh

Shiv Mandir Badi Baiye

Shiv Mandir Badi Baiye

Khairian, Himachal Pradesh

Hanumanji Peela Mandir

Hanumanji Peela Mandir

Kanpur, Uttar Pradesh

View All
Searches leading to this page
मोर दी सवारी कर आया हो bhajan | मोर दी सवारी कर आया हो bhajan in Hindi | मोर दी सवारी कर आया हो devotional song | मोर दी सवारी कर आया हो bhajan lyrics | मोर दी सवारी कर आया हो bhajan youtube | मोर दी सवारी कर आया हो bhajan online | मोर दी सवारी कर आया हो religious song | मोर दी सवारी कर आया हो bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan youtube | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ