The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

मुखों बोल पौणाहारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
केहडीआ गल्ला दा तेनु वट ओ
मुखो बोल पौनाहारीया

जे मैं हुंदा सुनारिया दा बेटा,
सिंगी बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा तरखाना दा बेटा,
पउये बना के लैंदा रख ओ

ਕੇਹੜੀਆਂ ਗੱਲਾਂ ਦਾ ਤੈਨੂੰ ਵੱਟ ਓ,
ਮੁੱਖੋਂ ਬੋਲ ਪੌਣਾਹਾਰੀਆ ll
मुखो बोल पौनाहारीया
केहदिया गल्ला दा तेनु ....

जे मैं हुंदा लुहारा दा बेटा
चिमटा बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा बजाजिया दा बेटा
झोली बना के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा हलवाईया दा बेटा
रोट पका के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा दरजिया दा बेटा
झंडा बना के लैंदा रख ओ
मुखो बोल पौनाहारीया
केहदिया गल्ला दा तेनु ....


*ਜੇ ਮੈਂ ਹੁੰਦਾ, ਸੁਨਿਆਰਿਆਂ ਦਾ ਬੇਟਾ ll
ਸਿੰਗੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਤਰਖਾਣਾਂ ਦਾ ਬੇਟਾ ll
ਪਊਏ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਲੁਹਾਰਾਂ ਦਾ ਬੇਟਾ ll
ਚਿਮਟਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਬਜ਼ਾਜ਼ੀਆਂ ਦਾ ਬੇਟਾ ll
ਝੋਲ਼ੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਹਲਵਾਈਆਂ ਦਾ ਬੇਟਾ ll
ਰੋਟ ਪਕਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਦਰਜ਼ੀਆਂ ਦਾ ਬੇਟਾ ll
ਝੰਡਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Vishvakarman

Vishvakarman

Vishvakarman | God of Creation, Craftsmen & Architects

Rama

Rama

Rama | Description, Symbolism, Meaning, & Facts

Matsya

Matsya

Matsya | Avatar, Fish God & Incarnation

Parvati

Parvati

Parvati | Shakti, Shiva’s Consort & Mother Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Chhath Ghat

Chhath Ghat

Dhabdhabwa, Bihar

श्री नंदेड़ा भैरव महाराज

श्री नंदेड़ा भैरव महाराज

Unhel, Madhya Pradesh

Ramdevpir Temple

Ramdevpir Temple

Faradi, Gujarat

Ramji Mandir

Ramji Mandir

Ahmedabad, Gujarat

HINDU TEMPLE

HINDU TEMPLE

Shera, Haryana

Shree Bileshvar Mahadev

Shree Bileshvar Mahadev

Bela, Gujarat

View All
Searches leading to this page
मुखों बोल पौणाहारिया bhajan | मुखों बोल पौणाहारिया bhajan in Hindi | मुखों बोल पौणाहारिया devotional song | मुखों बोल पौणाहारिया bhajan lyrics | मुखों बोल पौणाहारिया bhajan youtube | मुखों बोल पौणाहारिया bhajan online | मुखों बोल पौणाहारिया religious song | मुखों बोल पौणाहारिया bhajan for meditation
Other related searches
बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋ