The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नाम दिया पोड़ियाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
नाम दियां पोड़ियाँ बाबा जी दे नाम दियां पोड़ियाँ,

पहले पोह्डे उते तेरे मन विच बाबा जी दा वास होउगा,
दूजे पोह्ड़े उते सब वसियाँ विचारा वाला नाश होऊगा,
तीजे पोह्ड़े उते दुःख मूक जानगेपैर पट ता सही
बाबा जी दे नाम दियां पोड़ियाँ ते बह के नाम जप ता सही,
जोगी दे द्वारे दियां पोड़ियाँ दे उते पैर रख ता सही,

लुतेदा नज़ारे देखि चोथे पोह्ड़े उते जडो पैर थरेगा,
पंज पोड़ियाँ दे उते पौंच के स्वर्गा दी सैर करेगा,
नाम दी कमाई तेरे कम आउगी नाम जप ता सही
बाबा जी दे नाम दियां .....


छेवे पोह्ड़े उते बह क्र भगती दे रस दा सरुर आउगा,
सातवे ते देखि तेरे चेहरे उते वखरा ही नूर छाउगा,
देखि किते आठवे ते रुक न जावी आगे टप ता सही,
बाबा जी दे नाम दियां .......

नोम पोहडा करू तेनु नोआ दर्वजियाँ तो पार सुखियाँ,
दसवे दे उते जाके खुल जाउगा दसवा दवार सुखियाँ,
ग्यार्वे ते बेठा होक मोर से सवार जरा तक ता सही,
बाबा जी दे नाम दियां ....


ਨਾਮ ਦੀਆਂ ਪੌੜੀਆਂ ਬਾਬਾ ਜੀ ਦੇ ਨਾਮ ਦੀਆਂ ਪੌੜੀਆਂ ll

ਪਹਿਲੇ ਪੌਡੇ ਉੱਤੇ, ਤੇਰੇ ਮਨ ਵਿਚ, ਬਾਬਾ ਜੀ ਦਾ ਵਾਸ ਹੋਊਗਾ,
ਦੂਜੇ ਪੌਡੇ ਉੱਤੇ, ਸਭ ਵਿਸ਼ਿਆਂ ਵਿਕਾਰਾਂ ਵਾਲਾ, ਨਾਸ਼ ਹੋਊਗਾ ll
ਤੀਜੇ ਪੌਡੇ ਉੱਤੇ, ਦੁੱਖ ਮੁੱਕ ਜਾਣਗੇ ll, ਪੈਰ ਪੁੱਟ ਤੇ ਸਹੀ
ਬਾਬਾ ਜੀ ਦੇ ਨਾਮ ਦੀਆਂ, ਪੌੜੀਆਂ ਤੇ ਬਹਿ ਕੇ ਨਾਮ, ਜੱਪ ਤਾਂ ਸਹੀ
ਜੋਗੀ ਦੇ ਦਵਾਰੇ ਦੀਆਂ, ਪੌੜੀਆਂ ਦੇ ਉੱਤੇ ਪੈਰ, ਰੱਖ ਤਾਂ ਸਹੀ

ਲੁੱਟੇਗਾ ਨਜ਼ਾਰੇ ਦੇਖੀ, ਚੌਥੇ ਪੌਡੇ ਉੱਤੇ ਜਦੋਂ, ਪੈਰ ਧਰੇਂਗਾ,
ਪੰਜ ਪੌਡਿਆਂ ਦੇ ਉੱਤੇ, ਪਹੁੰਚ ਕੇ ਸਵਰਗਾਂ ਦੀ, ਸੈਰ ਕਰੇਂਗਾ ll
ਨਾਮ ਦੀ ਕਮਾਈ, ਤੇਰੇ ਕੰਮ ਆਊਗੀ ll, ਨਾਮ ਜੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਛੇਵੇਂ ਪੌਡੇ ਉੱਤੇ ਬਹਿ ਕੇ, ਭਗਤੀ ਦੇ ਰਸ ਦਾ, ਸਰੂਰ ਆਊਗਾ,
ਸੱਤਵੇਂ ਤੇ ਦੇਖੀ ਤੇਰੇ, ਚੇਹਰੇ ਉੱਤੇ ਵੱਖਰਾ ਹੀ, ਨੂਰ ਛਾਊਗਾ ll
ਦੇਖੀਂ ਕਿਤੇ ਅੱਠਵੇਂ ਤੇ, ਰੁੱਕ ਨਾ ਜਾਵੀਂ ll, ਅੱਗੇ ਟੱਪ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F

ਨੌਵਾਂ ਪੌਡਾ ਕਰੂੰ ਤੈਨੂੰ, ਨੌਆਂ ਦਰਵਾਜ਼ਿਆਂ ਤੋਂ, ਪਾਰ ਸੁੱਖਿਆ,
ਦੱਸਵੇਂ ਦੇ ਉੱਤੇ ਜਾਕੇ, ਖੁੱਲ ਜਾਊਗਾ ਦੱਸਵਾਂ, ਦਵਾਰ ਸੁੱਖਿਆ ll
ਗਿਆਰਵੇਂ ਤੇ ਬੈਠਾ, ਹੋ ਕੇ ਮੋਰ ਤੇ ਸਵਾਰ ll, ਜ਼ਰਾ ਤੱਕ ਤਾਂ ਸਹੀ
ਬਾਬਾ ਜੀ ਦੇ ਨਾਮ ਦੀਆਂ,,,,,,,,,,,,,,,,,,,,,,,,,,,,F
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Kurma

Kurma

Kurma | Avatar, Incarnation & Vedic

Narasimha

Narasimha

Narasimha | Avatar, Protector & Incarnation

Ayyappan

Ayyappan

Ayyappan | Hinduism, Sabarimala, Lord Vishnu

Kalkin

Kalkin

Kalkin | Avatar, Destroyer & Preserver

View All

Discover Sacred Temples

Embark on a Spiritual Journey Through Related Temples

शिव मंदिर

शिव मंदिर

Thanesar, Haryana

Gopeshwar Shiv Mandir

Gopeshwar Shiv Mandir

Sunderpur, Uttar Pradesh

Lakshmi Narayan Mandir

Lakshmi Narayan Mandir

Delhi, Delhi

Shiv temple

Shiv temple

Lohara, Bihar

Maa Durga Mandir

Maa Durga Mandir

Allahabad, Uttar Pradesh

Ambaji Mata Mandir

Ambaji Mata Mandir

Dholasan, Gujarat

View All
Searches leading to this page
नाम दिया पोड़ियाँ bhajan | नाम दिया पोड़ियाँ bhajan in Hindi | नाम दिया पोड़ियाँ devotional song | नाम दिया पोड़ियाँ bhajan lyrics | नाम दिया पोड़ियाँ bhajan youtube | नाम दिया पोड़ियाँ bhajan online | नाम दिया पोड़ियाँ religious song | नाम दिया पोड़ियाँ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | बाबा जी मेरी आस ना तोड़ो bhajan | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ