The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਨੱਚਦੀਆਂ ਸੰਗਤਾਂ ਪਿਆਰੀਆਂ
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਤੇਰੇ ਦਰ ਉੱਤੇ,ਹਾਂਜੀ ਤੇਰੇ ਦਰ ਉੱਤੇ,
ਤੇਰੇ ਦਰ ਉੱਤੇ, ਝੋਲੀਆਂ ਫ਼ੈਲਾ ਲਈਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਔਖੀਆਂ ਹੈ ਰਾਹਾਂ, ਰਸਤਾ ਪਹਾੜ ਦਾ,
ਛੱਡ ਤਾ ਪਿਆਰ, ਝੂਠੇ ਸੰਸਾਰ ਦਾ।
ਤੂੰ ਤਾਂ ਡੁੱਬਦੀਆਂ, ਹਾਂਜੀ ਤੂੰ ਤਾਂ ਡੁੱਬਦੀਆਂ,
ਤੂੰ ਤਾਂ ਡੁੱਬਦੀਆਂ, ਬੇੜੀਆਂ ਹੈ ਤਾਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਆਸ ਲੈ ਕੇ ਜੇਹੜਾ, ਤੇਰੇ ਦਰ ਆਇਆ ਏ,
ਸੁੱਤਾ ਹੋਇਆ ਭਾਗ, ਪਲਾਂ \'ਚ ਜਗਾਇਆ ਏ।
ਦੇਖੋ ਨਾਮ ਦੀਆਂ, ਹਾਂਜੀ ਦੇਖੋ ਨਾਮ ਦੀਆਂ,
ਦੇਖੋ ਨਾਮ ਦੀਆਂ, ਚੜ੍ਹੀਆਂ ਖ਼ੁਮਾਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਗੁਫ਼ਾ ਦਿਆਂ ਵਾਸੀਆਂ, ਕਿਓਂ ਦੇਰ ਲਈ ਆ,
ਨਾਜ਼ਰ ਦੀ ਜਿੰਦ, ਕਾਹਨੂੰ ਤੜਫਾਈ ਆ।
‘ਮੋਨਾ’ ਕਹਿੰਦੀ ਖੇਡਾਂ, ਹਾਂਜੀ ਮੋਨਾ ਕਹਿੰਦੀ ਖੇਡਾਂ,
‘ਮੋਨਾ’ ਕਹਿੰਦੀ ਖੇਡਾਂ, ਤੇਰੀਆਂ ਨਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )
ਨੱਚਦੀਆਂ, ਸੰਗਤਾਂ ਪਿਆਰੀਆਂ...
( ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ )

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ॐ नमः शिवाय Lyrics icon

ॐ नमः शिवाय

ॐ नमः शिवाय, ॐ नमः शिवाय |सांसो की सरगम पे धड़कन यह दोहराए ||जीवन मे कैसा अँधेरा हुआ है,संदेह ने हमें घेरा हुआ |मन पंछी

कंकर कंकर से मैं पूछूं शंकर मेरा कहाँ है Lyrics icon

कंकर कंकर से मैं पूछूं शंकर मेरा कहाँ है

कंकर कंकर से मैं पूछूं, शंकर मेरा कहाँ है, कोई बताये |शिखर शिखर से पूंछ रही हूँ, शंकर मेरा कहाँ है |गौरी वर, गंगाधर हर ह

भोले नाथ से निराला कोई और नहीं Lyrics icon

भोले नाथ से निराला कोई और नहीं

भोले नाथ से निराला, गौरीनाथ से निराला, कोई और नहीं |ऐसा बिगड़ी बनाने वाला, कोई और नहीं ||उन का डमरू डम डम बोले, अगम निगम

शंकर मेरे कब होंगे दर्शन तेरे Lyrics icon

शंकर मेरे कब होंगे दर्शन तेरे

ओ शंकर मेरे कब होंगे दर्शन तेरे |जीवन पथ पर, शाम सवेरे छाए है घनघोर अँधेरे ||मै मूरख तू अंतरयामी,मै सेवक तू मेरा स्वामी

शम्भू मेरे शंकर मेरे कब होंगे दर्शन तेरे Lyrics icon

शम्भू मेरे शंकर मेरे कब होंगे दर्शन तेरे

शम्भू मेरे, शंकर मेरे, कब होंगे दर्शन तेरे |अखियन मे आस लेके, दर्शन की प्यास लेके,आयीं हूँ मै द्वार तेरे ||धूनी रमाये, स

हे महादेव मेरी लाज रहे Lyrics icon

हे महादेव मेरी लाज रहे

हे महादेव मेरी लाज रहे |मेरी लाज रहे, तेरा राज रहे ||जहर कंठ में, नाग गले में, आग नयन में,फिर भी अमृत तुम्ही लुटाते, इस

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Ganesha

Ganesha

Ganesha | Meaning, Symbolism, & Facts

Vasudeva

Vasudeva

Vasudeva | Vishnu Avatar, Avatar of Love, Preserver

Vamana

Vamana

Vamana | Vishnu Avatar, Dwarf Incarnation, Trivikrama

Lokapāla

Lokapāla

Lokapala | Definition & Facts

Hanuman

Hanuman

Hanuman | Hindu Monkey God, Ramayana Character

View All

Discover Sacred Temples

Embark on a Spiritual Journey Through Related Temples

Manthan Yog Ashram

Manthan Yog Ashram

New Delhi, Delhi

Manka Meshwar Shiv Mandir

Manka Meshwar Shiv Mandir

Nagla Beeach, Uttar Pradesh

Shiva Mandir

Shiva Mandir

Patiala, Punjab

Shree Shyam Mandir, hansi

Shree Shyam Mandir, hansi

Hansi, Haryana

Kali Mata Da Mandir

Kali Mata Da Mandir

Nalagarh, Himachal Pradesh

Bodh Mandir

Bodh Mandir

Delhi, Delhi

View All
Searches leading to this page
ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan in Hindi | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ devotional song | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan lyrics | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan youtube | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan online | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ religious song | ਨੱਚਦੀਆਂ ਸੰਗਤਾਂ ਪਿਆਰੀਆਂ ਦਿਓ ਦਰਸ਼ਨ ਭਗਤਾਂ ਨੂੰ ਭੋਲੇ ਨਾਥ ਜੀ bhajan for meditation
Other related searches
ॐ नमः शिवाय bhajan lyrics | भोले नाथ से निराला कोई और नहीं bhajan in Hindi | भोले नाथ से निराला कोई और नहीं religious song | ॐ नमः शिवाय bhajan in Hindi | ॐ नमः शिवाय devotional song | भोले नाथ से निराला कोई और नहीं bhajan youtube | भोले नाथ से निराला कोई और नहीं bhajan for meditation | ॐ नमः शिवाय bhajan | कंकर कंकर से मैं पूछूं शंकर मेरा कहाँ है bhajan for meditation | भोले नाथ से निराला कोई और नहीं bhajan | ॐ नमः शिवाय bhajan for meditation | भोले नाथ से निराला कोई और नहीं bhajan online | कंकर कंकर से मैं पूछूं शंकर मेरा कहाँ है bhajan lyrics | कंकर कंकर से मैं पूछूं शंकर मेरा कहाँ है bhajan youtube | कंकर कंकर से मैं पूछूं शंकर मेरा कहाँ है bhajan | भोले नाथ से निराला कोई और नहीं bhajan lyrics | ॐ नमः शिवाय bhajan youtube | भोले नाथ से निराला कोई और नहीं devotional song | कंकर कंकर से मैं पूछूं शंकर मेरा कहाँ है bhajan in Hindi | कंकर कंकर से मैं पूछूं शंकर मेरा कहाँ है religious song | ॐ नमः शिवाय bhajan online | ॐ नमः शिवाय religious song | कंकर कंकर से मैं पूछूं शंकर मेरा कहाँ है bhajan online | कंकर कंकर से मैं पूछूं शंकर मेरा कहाँ है devotional song
Similar Bhajans
ॐ नमः शिवायकंकर कंकर से मैं पूछूं शंकर मेरा कहाँ हैभोले नाथ से निराला कोई और नहींशंकर मेरे कब होंगे दर्शन तेरेशम्भू मेरे शंकर मेरे कब होंगे दर्शन तेरेहे महादेव मेरी लाज रहे