The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नहौन्दा फिरे तीर्था ते | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे अंदरो मैल ना जावे,
नहौन्दा फिरे तीर्था ते,
सच्चे दिलो ना तू, रब नू ध्यावे,
नहौन्दा फिरे तीर्था ते,
तेरे अंदरो मैल ना जावे,
नहौन्दा फिरे तीर्था ते।।

स्वासां दी माला विच, नाम वसा लै तू,
दर ओहदे जाके दर्शन, रब दे पा लै तू।।
नाम जपे जिहड़ा रब नू ओ पावे,
नहौन्दा फिरे तीर्था ते,
तेरे अंदरो मैल ना जावे.....

बाबे नू ध्या के बूहे, स्वर्गा दे खुलदे,
बन गए करोड़ा पती, जिहड़े सी कदे रूलदे।।
मन भटकदा वस् च ना आवे,
नहौन्दा फिरे तीर्था ते,
तेरे अंदरो मैल ना जावे.....

आया इस जग ते जो, इक दिन जाना है,
जपया जो नाम ओही, कम तेरे आउना है।।
तैनू गल क्यों ना समझ च आवे,
नहौन्दा फिरे तीर्था ते,
तेरे अंदरो मैल ना जावे.....

सोहणी पट्टी वालिया वे, मन समझा लै तू,
बाबे बिन कोई नी तेरा, लख अजमा लै तू।।
काहतो दर दर धक्के ठेडे खावे,
नहौन्दा फिरे तीर्था ते,
तेरे अंदरो मैल ना जावे.....


( ਰੱਬ ਰੱਬ ਕਰਦਾ, ਫਿਰਦਾ ਬੰਦਿਆ,
ਪਰ ਰੱਬ ਤੈਥੋਂ, ਵੱਖ ਨਾਹੀ l
ਆਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਓਹ,
ਉਸ ਬਾਝੋਂ, ਕੱਖ ਨਾ ਹੀ l
*ਓਹ ਤਾਂ ਹਰ ਪਲ, ਨਾਲ ਹੈ ਤੇਰੇ,
ਪਰ ਤੂੰ, ਉਸਦੇ ਪੱਖ ਨਾ ਹੀਂ l
ਰੱਬ ਵੱਸਦਾ, ਤੇਰੇ ਅੰਦਰ ਘੁੱਲਿਆ,
ਤੇਰੀ ਵੇਖਣ ਵਾਲੀ, ਅੱਖ ਨਾ ਹੀ ll )

ਤੇਰੇ ਅੰਦਰੋਂ, ਮੈਲ ਨਾ ਜਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll
ਸੱਚੇ ਦਿਲੋਂ ਨਾ ਤੂੰ, ਰੱਬ ਨੂੰ ਧਿਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll
ਤੇਰੇ ਅੰਦਰੋਂ, ਮੈਲ ਨਾ ਜਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ ll

ਸਵਾਸਾਂ ਦੀ ਮਾਲਾ ਵਿੱਚ, ਨਾਮ ਵਸਾ ਲੈ ਤੂੰ l
ਦਰ ਓਹਦੇ ਜਾ ਕੇ ਦਰਸ਼ਨ, ਰੱਬ ਦੇ ਪਾ ਲੈ ਤੂੰ ll
ਨਾਮ ਜਪੇ ਜੇਹੜਾ, ਰੱਬ ਨੂੰ ਓਹ ਪਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਬਾਬੇ ਨੂੰ ਧਿਆ ਕੇ ਬੂਹੇ, ਸਵਰਗਾਂ ਦੇ ਖੁੱਲਦੇ l
ਬਣ ਗਏ ਕਰੋੜਾਂ ਪਤੀ, ਜੇਹੜੇ ਸੀ ਕਦੇ ਰੁੱਲਦੇ ll
ਮਨ ਭਟਕਦਾ, ਵੱਸ \'ਚ ਨਾ ਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਆਇਆ ਇਸ ਜੱਗ ਤੇ ਜੋ, ਇੱਕ ਦਿਨ ਜਾਣਾ ਹੈ l
ਜਪਿਆ ਜੋ ਨਾਮ ਓਹੀ, ਕੰਮ ਤੇਰੇ ਆਉਣਾ ਹੈ ll
ਤੈਨੂੰ ਗੱਲ ਕਿਓਂ ਨਾ, ਸਮਝ \'ਚ ਆਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਸੋਹਣੀ ਪੱਟੀ ਵਾਲਿਆ ਵੇ, ਮੰਨ ਸਮਝਾ ਲੈ ਤੂੰ l
ਬਾਬੇ ਬਿਨ ਕੋਈ ਨੀ ਤੇਰਾ, ਲੱਖ ਅਜ਼ਮਾ ਲੈ ll
ਕਾਹਤੋਂ ਦਰ ਦਰ, ਧੱਕੇ ਠੇਡੇ ਖਾਵੇ,
ਨਹਾਉਂਦਾ ਫਿਰੇਂ, ਤੀਰਥਾਂ ਤੇ,,,
ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Vishnu

Vishnu

Vishnu | Hindu deity

Mitra

Mitra

Mitra | Vedic Deity, Solar Deity, Protector

Vamana

Vamana

Vamana | Vishnu Avatar, Dwarf Incarnation, Trivikrama

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

View All

Discover Sacred Temples

Embark on a Spiritual Journey Through Related Temples

Shiv Dham

Shiv Dham

Sonipat, Haryana

Shri Khambhalay Mataji Mandir

Shri Khambhalay Mataji Mandir

Jalisana, Gujarat

Kameshwara Temple

Kameshwara Temple

Bakadi, Madhya Pradesh

Shiv Bhole Mandir

Shiv Bhole Mandir

Aulant, Haryana

Hanumanji Mandir Panikhadak

Hanumanji Mandir Panikhadak

Panikhadak, Gujarat

Hanuman Mandir

Hanuman Mandir

Diwadiya, Madhya Pradesh

View All
Searches leading to this page
नहौन्दा फिरे तीर्था ते bhajan | नहौन्दा फिरे तीर्था ते bhajan in Hindi | नहौन्दा फिरे तीर्था ते devotional song | नहौन्दा फिरे तीर्था ते bhajan lyrics | नहौन्दा फिरे तीर्था ते bhajan youtube | नहौन्दा फिरे तीर्था ते bhajan online | नहौन्दा फिरे तीर्था ते religious song | नहौन्दा फिरे तीर्था ते bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ