The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

नी जटावां सोहनिया ज़मील | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आवो नि सहिओ करो तयारी जाना योगी दे मेले
नी जटावा सोहनिया जिह्ना ते नाग मेले

पेहला पीर निगाहें जाना लाला वाले दा दर्शन पाऊंना
जद मैं देख्या रोजे मोहरे जद मैं देख्या,
जद मैं देख्या रोजे मोहरे भेरो छड़ेया खोल
नी जटावा सोहनिया जिह्ना ते नाग मेले

लंगर शाहतलाईया लाऊंना चरण गंगा विच जा के नहाऊना
जिथे लोकी पानी दे विच जिथे लोकी  
जिथे लोकी पानी दे विच सुट्टन पैसे थेले,
जी जटावा सोहनिया जिह्ना ते नाग मेले

गोरख ने जद अजमाया मण्डली ने घेरा पाया
मोर सवारी करके उड़ गया मोर सवारी
मोर सवारी करके उड़ गया  खड के देखन चेले
जी जटावा सोहनिया जिह्ना ते नाग मेले

कहे नरिंदर लेहला वाला नाम ओहदे दी फेरे माला
अख्तर सिद्ध जोगी दा हो गया अख्तर सिद्ध
अख्तर सिद्ध जोगी दा हो गयाछड के सब झमेले
जी जटावा सोहनिया जिह्ना ते नाग मेले

ਆਵੋ ਨੀ ਸਹੀਓ, ਕਰੋ ਤਿਆਰੀ, ਜਾਣਾ ਜੋਗੀ ਦੇ ਮੇਲੇ ll,,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ lll

ਪਹਿਲਾਂ ਪੀਰ ਨਿਗਾਹੇ ਜਾਣਾ*, ਲਾਲਾਂ ਵਾਲੇ ਦਾ ਦਰਸ਼ਨ ਪਾਉਣਾ ll
ਜਦ ਮੈਂ ਦੇਖਿਆ, ਰੋਜ਼ੇ ਮੋਹਰੇ, ਜਦ ਮੈਂ ਦੇਖਿਆ,,,
ਜਦ ਮੈਂ ਦੇਖਿਆ, ਰੋਜ਼ੇ ਮੋਹਰੇ, ਭੈਰੋਂ ਛੜੀਆ ਖੇਲੇ,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਲੰਗਰ ਸ਼ਾਹਤਲਾਈਆਂ ਲਾਉਣਾ*, ਚਰਨ ਗੰਗਾ ਵਿੱਚ ਜਾ ਕੇ ਨਹਾਉਣਾ ll
ਜਿੱਥੇ ਲੋਕੀਂ, ਪਾਣੀ ਦੇ ਵਿੱਚ, ਜਿੱਥੇ ਲੋਕੀਂ,,,
ਜਿੱਥੇ ਲੋਕੀਂ, ਪਾਣੀ ਦੇ ਵਿੱਚ, ਸੁੱਟਣ ਪੈਸੇ ਧੇਲੇ,
ਜੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਗੋਰਖ ਨੇ ਜਦ ਅਜ਼ਮਾਇਆ*, ਮੰਡਲੀ ਨੇ ਘੇਰਾ ਪਾਇਆ ll
ਮੋਰ ਸਵਾਰੀ, ਕਰਕੇ ਉੱਡ ਗਿਆ, ਮੋਰ ਸਵਾਰੀ,,,
ਮੋਰ ਸਵਾਰੀ, ਕਰਕੇ ਉੱਡ ਗਿਆ, ਖੜ ਕੇ ਦੇਖਣ ਚੇਲੇ,
ਨੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਕਹੇ ਨਰਿੰਦਰ ਲੇਹਲਾਂ ਵਾਲਾ*, ਨਾਮ ਓਹਦੇ ਦੀ ਫ਼ੇਰੋ ਮਾਲਾ ll
ਅਖ਼ਤਰ ਸਿੱਧ, ਜੋਗੀ ਦਾ ਹੋ ਗਿਆ, ਅਖ਼ਤਰ ਸਿੱਧ,,,
ਅਖ਼ਤਰ ਸਿੱਧ, ਜੋਗੀ ਦਾ ਹੋ ਗਿਆ, ਛੱਡ ਕੇ ਸਭ ਝਮੇਲੇ,
ਜੀ ਜਟਾਵਾਂ lll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Ayyappan

Ayyappan

Ayyappan | Hinduism, Sabarimala, Lord Vishnu

Sarasvati

Sarasvati

Sarasvati | Definition, Depictions, Worship, & River

Lakshmi

Lakshmi

Lakshmi | Goddess of Wealth, Fortune & Prosperity

Parashurama

Parashurama

Parashurama | Axe-wielding Warrior, Avatar, Brahmin

Kalkin

Kalkin

Kalkin | Avatar, Destroyer & Preserver

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Shree Sai Mandir

Shree Sai Mandir

Ahmedabad, Gujarat

Gajanan Maharaj Mandir

Gajanan Maharaj Mandir

Amravati, Bihar

Sakhi Vihar Colony Temple

Sakhi Vihar Colony Temple

Chana Kothar, Madhya Pradesh

Jain Mandir

Jain Mandir

Bissau, Rajasthan

Shivparvati Siddha Dham

Shivparvati Siddha Dham

Loharauli, Uttar Pradesh

Sai Baba Temple

Sai Baba Temple

Howrah, Bihar

View All
Searches leading to this page
नी जटावां सोहनिया ज़मील bhajan | नी जटावां सोहनिया ज़मील bhajan in Hindi | नी जटावां सोहनिया ज़मील devotional song | नी जटावां सोहनिया ज़मील bhajan lyrics | नी जटावां सोहनिया ज़मील bhajan youtube | नी जटावां सोहनिया ज़मील bhajan online | नी जटावां सोहनिया ज़मील religious song | नी जटावां सोहनिया ज़मील bhajan for meditation
Other related searches
बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ