The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ओह जांदा मेरा जोगी | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
गल किती बहुत कवलि नी,मैं रो रो हो गई झली नी,
भलियां लोक मैं देवा होका जी कोई गल समजावे,
ओह जांदा मेरा जोगी नी कोई मोड़ लिआवे,

बनखंडी दा कोना कोना पाई मैं तोहला,
गल विच केस खिलारे जोगी जोगी बोला,
आजा मेरे जोगियां तेरी याद सतावे,
ओह जांदा मेरा जोगी नी कोई मोड़ लिआवे,

पुत्र जिह्ना दे तुर गए पिछो बिल्कन मावा,
मरदे दम तक पुत्रा दियां तकन रावा,
पुत्र बिन एह वेह्डा मेनू वड वड खावे,
ओह जांदा मेरा जोगी नी कोई मोड़ लिआवे,

भुड़ी उमरे आके हो गया ऐसा लोहडा,
लाल मेरे दा लोको वे पे गया विछोडा,
ओहदे बिन मेरे ज़िन्दगी नु धीर न आवे,
ओह जांदा मेरा जोगी नी कोई मोड़ लिआवे,

लोक आखे लगके गलती किती भारी,
लासी आते रोटियां दी बोली लाल नु मारी,
माँ रत्नों दी कोई वे हूँ पेश ना जावे,
ओह जांदा मेरा जोगी नी कोई मोड़ लिआवे,


ਗੱਲ ਕੀਤੀ ਬਹੁਤ ਕਵੱਲੀ ਨੀ, ਮੈਂ ਰੋ ਰੋ ਹੋ ਗਈ ਝੱਲੀ ਨੀ
ਭਲਿਆ ਲੋਕਾ ਮੈਂ ਦੇਵਾਂ ਹੋਕਾ , ਜੀ ਕੋਈ ਗੱਲ ਸਮਝਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਬਣਖੰਡੀ ਦਾ ਕੋਨਾ ਕੋਨਾ, ਪਈ ਮੈਂ ਟੋਹਲਾਂ
ਗੱਲ ਵਿਚ ਕੇਸ ਖਿਲਾਰੇ, ਜੋਗੀ ਜੋਗੀ ਬੋਲਾਂ
ਆਜਾ ਮੇਰੇ ਜੋਗੀਆ, ਤੇਰੀ ਯਾਦ ਸਤਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਪੁੱਤਰ ਜਿਹਨਾਂ ਦੇ ਤੁਰ ਗਏ, ਪਿੱਛੋਂ ਬਿਲਕਨ ਮਾਵਾਂ
ਮਰਦੇ ਦਮ ਤੱਕ ਪੁੱਤਰਾਂ ਦੀਆਂ, ਤੱਕਣ ਰਾਹਵਾਂ
ਪੁੱਤਰਾਂ ਬਿਨ ਇਹ ਵੇਹੜਾ ਮੈਨੂੰ, ਵੱਢ ਵੱਢ ਖਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਬੁੱਢੀ ਉਮਰੇ ਆਕੇ ਹੋ ਗਿਆ, ਐਸਾ ਲੋਹੜਾ
ਲਾਲ ਮੇਰੇ ਦਾ ਲੋਕੋ ਵੇ, ਪੈ ਗਿਆ ਵਿਛੋੜਾ
ਓਹਦੇ ਬਿਨ ਮੇਰੀ ਜਿੰਦਗੀ ਨੂੰ, ਧੀਰ ਨ ਆਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

ਲੋਕਾਂ ਆਖੇ ਲੱਗਕੇ, ਗਲਤੀ ਕੀਤੀ ਭਾਰੀ
ਲੱਸੀ ਅਤੇ ਰੋਟੀਆਂ ਦੀ, ਬੋਲੀ ਲਾਲ ਨੂੰ ਮਾਰੀ
ਮਾਂ ਰਤਨੋ ਦੀ ਕੋਈ ਵੇ, ਹੁਣ ਪੇਸ਼ ਨਾ ਜਾਵੇ
ਉਹ ਜਾਂਦਾ ਮੇਰਾ ਜੋਗੀ ਨੀ, ਕੋਈ ਮੋੜ ਲਿਆਵੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Vishvakarman

Vishvakarman

Vishvakarman | God of Creation, Craftsmen & Architects

Krishna

Krishna

Krishna | Story, Meaning, Description, & Legends

Jagannatha

Jagannatha

Jagannatha | Ratha Yatra, Puri, India

Mitra

Mitra

Mitra | Vedic Deity, Solar Deity, Protector

Varuna

Varuna

Varuna | Vedic God, Hinduism, Sky God

View All

Discover Sacred Temples

Embark on a Spiritual Journey Through Related Temples

Khoraitheshwar Nath Temple

Khoraitheshwar Nath Temple

Khoraitha Bikram, Bihar

Mata Mysor

Mata Mysor

Malikpur, Haryana

Seetla Mata Mandir

Seetla Mata Mandir

Shivajinagar, Punjab

Jaganath Mahadev Mandir

Jaganath Mahadev Mandir

Hadiyana, Gujarat

Shiv Mandir

Shiv Mandir

Narot Mehra, Punjab

Pracheen Shiv Mandir

Pracheen Shiv Mandir

Gho, Punjab

View All
Searches leading to this page
ओह जांदा मेरा जोगी bhajan | ओह जांदा मेरा जोगी bhajan in Hindi | ओह जांदा मेरा जोगी devotional song | ओह जांदा मेरा जोगी bhajan lyrics | ओह जांदा मेरा जोगी bhajan youtube | ओह जांदा मेरा जोगी bhajan online | ओह जांदा मेरा जोगी religious song | ओह जांदा मेरा जोगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो