The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पा दे खैर मंगती नूं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मेरी बिगड़ी गल बना जोगी मेनू चरणा दे नाल ला जोगी,
रतनो दे पाली.....

माता रतनो दे पाली पा दे खैर मंगती नु,
तेरा मलियाँ द्वारा पा दे खैर मंगती नु,
माता रतनो  दे पाली.....

सुन फरयाद नाथा दियां नाथा,
मैं आख सुनावा कहनु,
मेरे सोहने जोगी आख सुनावा कहणु मेरे सोहने जोगी,
तेरे जेहा मेनू नजर ना आवे,
जोगी मैं जाहियाँ लख तेनु,
मेरे सोहने जोगी मैं जेहियाँ लख तेनु मेरे सोहने जोगी,
मेरे फोल ना कागज़ बदियाँ वाले,..
जोगी दर तो थक न मेनू,
मेरे सोहने जोगी दर तो थक न मेनू मेरे सोहने जोगी,
मैं विच ऐब गुन्हा न हुँदै,
जोगी तू बख्सेंदा कहणु,
माता रत्नों दे पाली पा दे खैर मंगती नु,
माता रत्नों दे पाली .......

दुभदी जांदी नियाँ मेरी,
ला देओ पार किनारे,
मेरे पौनाहारी ला देओ पार किनारे मेरे दूधाधारी,
हूँ ता रो रो वक़्त गुजारे,
मेरे पौनाहारी रो रो वक़्त गुजारे मेरे दूधाधारी,
चड़ियाँ वैर गमा दा तहाड़ा,
मेरी तेरी अध् विचकारे,
मेरे सोहने जोगी तेरी अध् विचकारे मेरे सोहने जोगी,
दुबियाँ तारन वालियां बाबा....
ला दियो मेनू वी पार किनारे,
माता रत्नों दे पाली पा दे खैर मंगती नु,


मैं मंगवी मेरे लेख वी मंद्ड़े,
मेरे कम वि अले वल्ले,
मेरे सोहने जोगी कम वी अल वल्ले मेरे सोहने जोगी,
चरना दे विच था तू दे दे..
सोहनी नु कोई न झले,
मेरे सोहने जोगी सोहनी नु कोई न झले मेरे सोहने जोगी,
जग दे विच साड़ी सांज रला दे,
किते रह ना जाइये इकले,
मेरे सोहने जोगी रह न जाइये इकले मेरे सोहने जोगी,
जे तू कदम मुबारक पावे,
मेरे हो जान भाग स्वले,
माता रतनो दे पाली पा दे खैर मंगती नु \,
माता रत्नों दे पाली


ਮੇਰੀ ਵਿਗੜੀ ਗੱਲ ਬਣਾ ਜੋਗੀ, ਮੈਨੂੰ ਚਰਨਾਂ ਦੇ ਨਾਲ ਲਾ ਜੋਗੀ
ਰਤਨੋ ਦੇ ਪਾਲੀ,,,,,,,,,,,,,,,,,,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ ll
ਤੇਰਾ ਮੱਲਿਆ ਦਵਾਰਾ, ਪਾ ਦੇ ਖੈਰ ਮੰਗਤੀ ਨੂੰ l
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,,

ਸੁਣ ਫਰਿਆਦ, ਨਾਥਾਂ ਦਿਆਂ ਨਾਥਾ,,,,,,,
ਮੈਂ ਆਖ ਸੁਣਾਵਾਂ ਕੇਹਨੂੰ
ਮੇਰੇ ਸੋਹਣੇ ਜੋਗੀ, ਆਖ ਸੁਣਾਵਾਂ ਕੇਹਨੂੰ, ਮੇਰੇ ਸੋਹਣੇ ਜੋਗੀ
ਤੇਰੇ ਜੇਹਾ ਮੈਨੂੰ, ਨਜ਼ਰ ਨਾ ਆਵੇ,,,,,,
ਜੋਗੀ ਮੈਂ ਜਿਹੀਆਂ, ਲੱਖ ਤੈਨੂੰ
ਮੇਰੇ ਸੋਹਣੇ ਜੋਗੀ, ਮੈਂ ਜੇਹੀਆਂ ਲੱਖ ਤੈਨੂੰ, ਮੇਰੇ ਸੋਹਣੇ ਜੋਗੀ
ਮੇਰੇ ਫੋਲ ਨਾ ਕਾਗਜ਼, ਬਦੀਆਂ ਵਾਲੇ,,,,,,,
ਜੋਗੀ ਦਰ ਤੋਂ, ਧੱਕ ਨਾ ਮੈਨੂੰ
ਮੇਰੇ ਸੋਹਣੇ ਜੋਗੀ, ਦਰ ਤੋਂ ਧੱਕ ਨਾ ਮੈਨੂੰ, ਮੇਰੇ ਸੋਹਣੇ ਜੋਗੀ,
ਮੈਂ ਵਿਚ ਐਬ, ਗੁਨਾਹ ਨਾਂ ਹੁੰਦੇ ,,,,,,,
ਜੋਗੀ ਤੂੰ ਬਖਸ਼ੈਂਦਾ ਕੇਹਨੂੰ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,

ਡੁੱਬਦੀ ਜਾਂਦੀ, ਨਈਆ ਮੇਰੀ ,,,,,,,
ਲਾ ਦਿਓ, ਪਾਰ ਕਿਨਾਰੇ
ਮੇਰੇ ਪੌਣਾਹਾਰੀ, ਲਾ ਦਿਓ ਪਾਰ ਕਿਨਾਰੇ, ਮੇਰੇ ਦੁੱਧਾਧਾਰੀ
ਹੁਣ ਤਾਂ ਇਹ ਦਿਲ, ਤੇਰੇ ਵਿਚ ਸੱਜਦਾ ,,,,,,,
ਮੈਂ ਤਾਂ ਰੋ ਰੋ, ਵਕਤ ਗੁਜ਼ਾਰੇ
ਮੇਰੇ ਪੌਣਾਹਾਰੀ, ਰੋ ਰੋ ਵਕਤ ਗੁਜ਼ਾਰੇ, ਮੇਰੇ ਦੁੱਧਾਧਾਰੀ
ਚੜ੍ਹਿਆ ਵੈਰ, ਗਮਾਂ ਦਾ ਡਾਹਢਾ ,,,,,,,
ਮੇਰੀ ਤੇਰੀ, ਅੱਧ ਵਿੱਚਕਾਰੇ
ਮੇਰੇ ਸੋਹਣੇ ਜੋਗੀ, ਤੇਰੀ ਅੱਧ ਵਿੱਚਕਾਰੇ, ਮੇਰੇ ਸੋਹਣੇ ਜੋਗੀ
ਡੁੱਬਿਆ ਤਾਰਨ, ਵਾਲਿਆਂ ਬਾਬਾ ,,,,,,,
ਲਾ ਦਿਓ ਮੈਨੂੰ ਵੀ, ਪਾਰ ਕਿਨਾਰੇ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,


ਮੈਂ ਮੰਗਵੀਂ ਮੇਰੇ, ਲੇਖ ਵੀ ਮੰਦੜੇ ,,,,,,,
ਮੇਰੇ ਕੰਮ ਵੀ, ਅੱਲ ਵਲੱਲੇ
ਮੇਰੇ ਸੋਹਣੇ ਜੋਗੀ, ਕੰਮ ਵੀ ਅੱਲ ਵਲੱਲੇ, ਮੇਰੇ ਸੋਹਣੇ ਜੋਗੀ
ਚਰਨਾਂ ਦੇ ਵਿੱਚ, ਥਾਂ ਤੂੰ ਦੇ ਦੇ ,,,,,,,
ਸੋਹਣੀ ਨੂੰ, ਕੋਈ ਨਾ ਝੱਲੇ
ਮੇਰੇ ਸੋਹਣੇ ਜੋਗੀ, ਸੋਹਣੀ ਨੂੰ ਕੋਈ ਨਾ ਝੱਲੇ, ਮੇਰੇ ਸੋਹਣੇ ਜੋਗੀ,
ਜੱਗ ਦੇ ਵਿਚ ਸਾਡੀ, ਸਾਂਝ ਰਲਾ ਦੇ ,,,,,,,
ਕਿਤੇ ਰਹਿ ਨਾ, ਜਾਈਏ ਇਕੱਲੇ
ਮੇਰੇ ਸੋਹਣੇ ਜੋਗੀ, ਰਹਿ ਨਾ ਜਾਈਏ ਇਕੱਲੇ, ਮੇਰੇ ਸੋਹਣੇ ਜੋਗੀ
ਜੇ ਤੂੰ ਕਦਮ, ਮੁਬਾਰਕ ਪਾਵੇਂ  ,,,,,,,
ਮੇਰੇ ਹੋ ਜਾਣ, ਭਾਗ ਸਵੱਲੇ,
ਮਾਤਾ ਰਤਨੋ ਦੇ ਪਾਲੀ, ਪਾ ਦੇ ਖੈਰ ਮੰਗਤੀ ਨੂੰ
ਮਾਤਾ ਰਤਨੋ ਦੇ ਪਾਲੀ,,,,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Ayyappan

Ayyappan

Ayyappan | Hinduism, Sabarimala, Lord Vishnu

Skanda

Skanda

Skanda | God of War, Warrior God, Son of Shiva

Balarama

Balarama

Balarama | Avatar, Brother & Warrior

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Baba Gosai Wala

Baba Gosai Wala

Baroda Thuthanbarodathuthian, Haryana

Thakur Ji Mandir

Thakur Ji Mandir

Gangroa, Uttar Pradesh

Kunda Mata Mandir Muhi

Kunda Mata Mandir Muhi

Dilawarpura, Rajasthan

mata mandir

mata mandir

Khandwa, Madhya Pradesh

Chamunda Mataji Temple Chotila

Chamunda Mataji Temple Chotila

Surendranagar, Gujarat

Hanuman Temple(jhunda wale Hanuman)

Hanuman Temple(jhunda wale Hanuman)

Rajasthan

View All
Searches leading to this page
पा दे खैर मंगती नूं bhajan | पा दे खैर मंगती नूं bhajan in Hindi | पा दे खैर मंगती नूं devotional song | पा दे खैर मंगती नूं bhajan lyrics | पा दे खैर मंगती नूं bhajan youtube | पा दे खैर मंगती नूं bhajan online | पा दे खैर मंगती नूं religious song | पा दे खैर मंगती नूं bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो religious song | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ devotional song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ