The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पत्ते पत्ते टाहणी टाहणी विच नूर चाहिदा पौनाहारी नु | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पत्ते पत्ते टाहणी टाहणी विच नूर चाहिदा,
पौनाहारी नु दूधाधारी नु जय हो,
अज बाबा जी नु औना वी जरुर चाहिदा,
पत्ते पत्ते टाहणी टाहणी विच नूर चाहिदा

पत्ते पत्ते टाहणी टाहणी विच नूर चाहिदा,
सिंगियाँ वाले नु चिमटेया वाले नु जय हो,
सिंगियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
झोलियाँ वाले नु पाउअ वाले नु जय हो,
झोलियाँ वाले नु औना वी जरुर चाहिदा,

पत्ते पत्ते टाहणी टाहणी विच नूर चाहिदा,
तलाइया वाले नु गुफा वाले नु जय हो,
तलाइया  वाले नु औना वी जरुर चाहिदा,

पत्ते पत्ते टाहणी टाहणी विच नूर चाहिदा,
धुनें वाले नु गुफा वाले नु जय हो,
धुनें  वाले नु औना वी जरुर चाहिदा,


ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਪੌਣਾਹਾਰੀ ਨੂੰ / ਦੁੱਧਾਧਾਰੀ ਨੂੰ,,,ਜੈ ਹੋ ll,
ਅੱਜ ਬਾਬਾ ਜੀ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਸਿੰਗੀਆਂ ਵਾਲੇ ਨੂੰ / ਚਿਮਟਿਆਂ ਵਾਲੇ ਨੂੰ,,,ਜੈ ਹੋ ll,
ਸਿੰਗੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਝੋਲੀਆਂ ਵਾਲੇ ਨੂੰ / ਪਊਆਂ ਵਾਲੇ ਨੂੰ,,,ਜੈ ਹੋ ll,
ਝੋਲੀਆਂ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਤਲਾਈਆਂ ਵਾਲੇ ਨੂੰ / ਗੁਫ਼ਾ ਵਾਲੇ ਨੂੰ,,,ਜੈ ਹੋ ll,
ਤਲਾਈਆਂ ਵਾਲੇ ਨੂੰ ਆਉਣਾ ਵੀ ਜਰੂਰ ਚਾਹੀਦਾ ll

ਪੱਤੇ ਪੱਤੇ ਟਾਹਣੀ ਟਾਹਣੀ ਵਿੱਚ, ਨੂਰ ਚਾਹੀਦਾ ll
ਧੂਣੇ ਵਾਲੇ ਨੂੰ / ਬੋਹੜਾਂ ਵਾਲੇ ਨੂੰ,,,ਜੈ ਹੋ ll,
ਧੂਣੇ ਵਾਲੇ ਨੂੰ ਆਉਣਾ ਵੀ, ਜਰੂਰ ਚਾਹੀਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Lakshmi

Lakshmi

Lakshmi | Goddess of Wealth, Fortune & Prosperity

Vamana

Vamana

Vamana | Vishnu Avatar, Dwarf Incarnation, Trivikrama

Ganesha

Ganesha

Ganesha | Meaning, Symbolism, & Facts

Agni

Agni

Agni | Vedic Deity, Fire God, Hinduism

Trimurti

Trimurti

Trimurti | Definition, Meaning, & Facts

View All

Discover Sacred Temples

Embark on a Spiritual Journey Through Related Temples

Gayatri Mandir

Gayatri Mandir

Pipliya Kulmi, Madhya Pradesh

Mansapurna Hanuman Mandir

Mansapurna Hanuman Mandir

Badagaon, Madhya Pradesh

sheetla Mata Temple

sheetla Mata Temple

Marha, Uttar Pradesh

Bapa Sitaram Mandir

Bapa Sitaram Mandir

Borvav Gir, Gujarat

Shiv Temple

Shiv Temple

Ghumarwin, Himachal Pradesh

Garga Acharya Temple

Garga Acharya Temple

Rote-ii, Himachal Pradesh

View All
Searches leading to this page
पत्ते पत्ते टाहणी टाहणी विच नूर चाहिदा पौनाहारी नु bhajan | पत्ते पत्ते टाहणी टाहणी विच नूर चाहिदा पौनाहारी नु bhajan in Hindi | पत्ते पत्ते टाहणी टाहणी विच नूर चाहिदा पौनाहारी नु devotional song | पत्ते पत्ते टाहणी टाहणी विच नूर चाहिदा पौनाहारी नु bhajan lyrics | पत्ते पत्ते टाहणी टाहणी विच नूर चाहिदा पौनाहारी नु bhajan youtube | पत्ते पत्ते टाहणी टाहणी विच नूर चाहिदा पौनाहारी नु bhajan online | पत्ते पत्ते टाहणी टाहणी विच नूर चाहिदा पौनाहारी नु religious song | पत्ते पत्ते टाहणी टाहणी विच नूर चाहिदा पौनाहारी नु bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ो