The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारी दे नच्दे भगत प्यारे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
हो रही ए फुलां दी वर्खा, सिद्ध जोगी दे द्वारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

तीन लोक दे देवी देवता, अमृत वर्खा करदे,
आपने लाल दी शिव माँ गौरी, पए हाज़री भरदे,
जति सती सनयासी आये, ख़ुशी च झुम्न सारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

अट्ठे पहर पौणाहारी दे खुल्ले रेहन दरवाजे,
दुरो दुरो संगता आवन, वजदे ढोल ते वाजे,
बक्शे लाल जिहना नू जोगी, सुखना देन प्यारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।

एह सच्चा दरबार जोगी दा, जिथे मौजा ही मौजा,
नच्चन गावन ख़ुशी मनावन, सिद्ध जोगी दिया फौजा,
कहे जलंधरी झोलियाँ भर गए, सच रंगलिया प्यारे,
ओ दूधाधारी दे नच्दे भगत प्यारे,
ओ वेख के तक्क के मंदिरा नू नच्दे भगत प्यारे,
ओ पौणाहारी दे नच्दे भगत प्यारे,
ओ दूधाधारी दे नच्दे भगत प्यारे।


*ਹੋ ਰਹੀ ਏ, ਫੁੱਲਾਂ ਦੀ ਵਰਖਾ, ਸਿੱਧ ਜੋਗੀ ਦੇ ਦਵਾਰੇ ll,
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਤੀਨ ਲੋਕ ਦੇ, ਦੇਵੀ ਦੇਵਤਾ, \"ਅੰਮ੍ਰਿਤ ਵਰਖਾ ਕਰਦੇ\" l
ਆਪਣੇ ਲਾਲ ਦੀ, ਸ਼ਿਵ ਮਾਂ ਗੌਰਾਂ, \"ਪਏ ਹਾਜ਼ਰੀ ਭਰਦੇ\" ll
*ਜਤੀ ਸਤੀ, ਸਨਿਆਸੀ ਆਏ ll, ਖੁਸ਼ੀ \'ਚ ਝੂਹਮਣ ਸਾਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਅੱਠੇ ਪਹਿਰ, ਪੌਣਾਹਾਰੀ ਦੇ, \"ਖੁੱਲ੍ਹੇ ਰਹਿਣ ਦਰਵਾਜ਼ੇ\" l  
ਦੂਰੋਂ ਦੂਰੋਂ, ਸੰਗਤਾਂ ਆਵਣ, \"ਵੱਜਦੇ ਢੋਲ ਤੇ ਵਾਜੇ\" ll
*ਬਖਸ਼ੇ ਲਾਲ, ਜਿਹਨਾਂ ਨੂੰ ਜੋਗੀ ll, ਸੁੱਖਣਾ ਦੇਣ ਪਿਆਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਏਹ ਸੱਚਾ, ਦਰਬਾਰ ਜੋਗੀ ਦਾ, \"ਜਿੱਥੇ ਮੌਜ਼ਾਂ ਹੀ ਮੌਜ਼ਾਂ\" l
ਨੱਚਣ ਗਾਵਣ, ਖੁਸ਼ੀ ਮਨਾਵਣ, \"ਸਿੱਧ ਜੋਗੀ ਦੀਆਂ ਫੌਜਾਂ\" ll
*ਕਹੇ ਜਲੰਧਰੀ, ਝੋਲੀਆਂ ਭਰ ਗਏ ll, ਸੱਚ ਰੰਗੀਲਿਆ ਪਿਆਰੇ,
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l
ਓ ਵੇਖ ਕੇ / ਤੱਕ ਕੇ ਮੰਦਿਰਾਂ ਨੂੰ, ਨੱਚਦੇ ਭਗਤ ਪਿਆਰੇ ll
ਓ ਪੌਣਾਹਾਰੀ ਦੇ, ਨੱਚਦੇ ਭਗਤ ਪਿਆਰੇ l
ਓ ਦੁੱਧਾਧਾਰੀ ਦੇ, ਨੱਚਦੇ ਭਗਤ ਪਿਆਰੇ l

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Brahma

Brahma

Brahma | Creator, Preserver & Destroyer

Kalkin

Kalkin

Kalkin | Avatar, Destroyer & Preserver

Hanuman

Hanuman

Hanuman | Hindu Monkey God, Ramayana Character

Agni

Agni

Agni | Vedic Deity, Fire God, Hinduism

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Shiv Mandir, Baloh

Shiv Mandir, Baloh

Balloh, Himachal Pradesh

Sarveshwar Mandir

Sarveshwar Mandir

Bareilly, Uttar Pradesh

Shree Sai Mandir

Shree Sai Mandir

Shivpuri, Madhya Pradesh

Khikhari Patti

Khikhari Patti

Keoti, Bihar

Mandir

Mandir

Bhopal, Madhya Pradesh

Shivling Mandir Pathra

Shivling Mandir Pathra

Pathra, Bihar

View All
Searches leading to this page
पौणाहारी दे नच्दे भगत प्यारे bhajan | पौणाहारी दे नच्दे भगत प्यारे bhajan in Hindi | पौणाहारी दे नच्दे भगत प्यारे devotional song | पौणाहारी दे नच्दे भगत प्यारे bhajan lyrics | पौणाहारी दे नच्दे भगत प्यारे bhajan youtube | पौणाहारी दे नच्दे भगत प्यारे bhajan online | पौणाहारी दे नच्दे भगत प्यारे religious song | पौणाहारी दे नच्दे भगत प्यारे bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो