The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਪੌਣਾਹਾਰੀ ਜੋਗੀ ਹੋ ਗਿਆ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਰਤਨੋ ਨੀ ਸੁਣ ਰਤਨੋ, ਰਤਨੋ ਨੀ ਸੁਣ ਰਤਨੋ
ਤੇਰੀਆਂ ਗੱਲਾਂ ਦਾ ਮਾਰਿਆ, ਕਿ ਪੌਣਾਹਾਰੀ ਜੋਗੀ ਹੋ ਗਿਆ
ਜੋਗੀ ਹੋ ਗਿਆ, ਵੈਰਾਗੀ ਹੋ ਗਿਆ...

ਆਟਾ ਲੈ ਹਲਵਾਈ ਕੋਲ ਜਾਂਦੀ ਆਂ,
ਹਲਵਾਈਆ ਵੇ ਸੁਣ ਭਾਈਆ,
ਇੱਕ ਮਿੱਠਾ ਜੇਹਾ ਰੋਟ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਚਾਂਦੀ ਲੈ ਸੁਨਿਆਰੇ ਕੋਲ ਜਾਂਦੀ ਆਂ,
ਸੁਨਿਆਰਾ ਵੇ ਸੁਣ ਭਾਈਆ,
ਇੱਕ ਸੋਹਣੀ ਜੇਹੀ ਸਿੰਗੀ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਲੱਕੜੀ ਲੈ ਤਰਖਾਣ ਕੋਲ ਜਾਂਦੀ ਆਂ,
ਤਰਖਾਣਾ ਵੇ ਸੁਣ ਭਾਈਆ,
ਸੋਹਣੀ ਜੇਹੀ ਖੜਾਵਾਂ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਕੱਪੜਾ ਲੈ ਦਰਜ਼ੀ ਕੋਲ ਜਾਂਦੀ ਆਂ,
ਦਰਜ਼ੀਆਂ ਵੇ ਸੁਣ ਭਾਈਆ,
ਇੱਕ ਸੋਹਣੀ ਜੇਹੀ ਝੋਲੀ ਬਣਾ ਦੇ,
ਕਿ ਪੌਣਾਹਾਰੀ ਜੋਗੀ ਹੋ ਗਿਆ...

ਲੋਹਾ ਲੈ ਲੁਹਾਰ ਕੋਲ ਜਾਂਦੀ ਆਂ,
ਲੁਹਾਰਾ ਵੇ ਸੁਣ ਭਾਈਆ,
ਇੱਕ ਸੋਹਣਾ ਜੇਹਾ ਚਿਮਟਾ ਬਣਾ ਦੇ
ਕਿ ਪੌਣਾਹਾਰੀ ਜੋਗੀ ਹੋ ਗਿਆ...

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Lokapāla

Lokapāla

Lokapala | Definition & Facts

Aditi

Aditi

Aditi | Vedic Goddess, Mother of Gods & Cosmic Order

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Varaha

Varaha

Varaha | Avatar, Boar & Vishnu

Parashurama

Parashurama

Parashurama | Axe-wielding Warrior, Avatar, Brahmin

View All

Discover Sacred Temples

Embark on a Spiritual Journey Through Related Temples

KALI MANDIR

KALI MANDIR

Pachamwa, Bihar

Hanuman's Temple

Hanuman's Temple

Matanhail, Haryana

Sopal Gopal Dham

Sopal Gopal Dham

Jodhpur, Rajasthan

maliyo Ka Mandir

maliyo Ka Mandir

Jiran, Madhya Pradesh

Ram Janki Mandir

Ram Janki Mandir

Bilgram, Uttar Pradesh

Nyigma Budhist Temple

Nyigma Budhist Temple

Rewalsar, Himachal Pradesh

View All
Searches leading to this page
ਪੌਣਾਹਾਰੀ ਜੋਗੀ ਹੋ ਗਿਆ bhajan | ਪੌਣਾਹਾਰੀ ਜੋਗੀ ਹੋ ਗਿਆ bhajan in Hindi | ਪੌਣਾਹਾਰੀ ਜੋਗੀ ਹੋ ਗਿਆ devotional song | ਪੌਣਾਹਾਰੀ ਜੋਗੀ ਹੋ ਗਿਆ bhajan lyrics | ਪੌਣਾਹਾਰੀ ਜੋਗੀ ਹੋ ਗਿਆ bhajan youtube | ਪੌਣਾਹਾਰੀ ਜੋਗੀ ਹੋ ਗਿਆ bhajan online | ਪੌਣਾਹਾਰੀ ਜੋਗੀ ਹੋ ਗਿਆ religious song | ਪੌਣਾਹਾਰੀ ਜੋਗੀ ਹੋ ਗਿਆ bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो