The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

जटावां सोहनियाँ | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारी ने पाइयां चिठियाँ आ गए तेरे चेले ll
जी जतावा ll सोहनियाँ जिहना ते नाग मेले ll

सोहना रूप सजा के बेठा किती मोर सवारी,
राम नाम दा रंग तू चाडे बनके आप ललारी,
मेहरा भरियाँ हथ तू रखदा ll भगता ते हर वेले,
जी जतावा ll सोहनियाँ......

धन ऐ तेरी शक्ति जोगी धन ऐ नेक कमाई,
रत्नों मारे मेहने लसी रोटी कड दिखाई,
जो वि तेरी गुफा ते औंदा,खुशियाँ दे विच थेले,
जी जतावा ll सोहनियाँ.....

गोरख मुंदरा पाउन ली तेरे किते यतन वखरे,
अंसर गा दा दूध पिला के खुश लाइट सब चेरे,
मोर सवारी कर जो कीते नाल भरथरी मेले,
जी जतावा ll सोहनियाँ............

हथ जोड़ के खाड़ियाँ ऐ सतिनाम जुताला वाला,
बंटी बड़े पिंड वाला फेरे नाम तेरे दी माला,
भूले भटके ला ली चरनी आये भावे कुवेले,
जी जतावा ll सोहनियाँ........

ਪੌਣਹਾਰੀ ਨੇ ਪਾਈਆਂ ਚਿੱਠੀਆਂ, ਆ ਗਏ ਤੇਰੇ ਚੇਲੇ ll
ਜੀ ਜਟਾਵਾਂ ll ਸੋਹਣੀਆਂ, ਜਿਹਨਾਂ ਤੇ ਨਾਗ ਮੇਲ੍ਹੇ ll

ਸੋਹਣਾ ਰੂਪ ਸਜਾ ਕੇ ਬੈਠਾ, ਕੀਤੀ ਮੋਰ ਸਵਾਰੀ (ਭਗਤੋ)
ਰਾਮ ਨਾਮ ਦਾ ਰੰਗ ਤੂੰ ਚਾੜ੍ਹੇ, ਬਣਕੇ ਆਪ ਲਲਾਰੀ
ਮੇਹਰਾਂ ਭਰਿਆ ਹੱਥ ਤੂੰ ਰੱਖਦਾ ll, ਭਗਤਾਂ ਤੇ ਹਰ ਵੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,

ਧੰਨ ਏ ਤੇਰੀ ਸ਼ਕਤੀ ਜੋਗੀ, ਧੰਨ ਏ ਨੇਕ ਕਮਾਈ (ਭਗਤੋ)
ਰਤਨੋ ਮਾਰੇ ਮੇਹਣੇ ਲੱਸੀ, ਰੋਟੀ ਕੱਢ ਦਿਖਾਈ
ਜੋ ਵੀ ਤੇਰੀ ਗੁਫਾ ਤੇ ਆਉਂਦਾ ll, ਖੁਸ਼ੀਆਂ ਦੇ ਵਿਚ ਖੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,,

ਗੋਰਖ ਮੁੰਦਰਾਂ ਪਾਉਣ ਲਈ ਤੇਰੇ, ਕੀਤੇ ਯਤਨ ਵਥੇਰੇ (ਜੋਗੀਆ)
ਅੰਸਰ ਗਾਂ ਦਾ ਦੁੱਧ ਪਿਲਾ ਕੇ, ਖੁਸ਼ ਕੀਤੇ ਸਭ ਚੇਰੇ
ਮੋਰ ਸਵਾਰੀ ਕਰ ਜੋ ਕੀਤੇ ll, ਨਾਲ ਭਰਥਰੀ ਮੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,

ਹੱਥ ਜੋੜ ਕੇ ਖੜਿਆਂ ਏ, ਸਤਿਨਾਮ ਜੁਟਾਲਾਂ ਵਾਲਾ (ਜੋਗੀਆ)
ਬੰਟੀ ਬੜੇ ਪਿੰਡ ਵਾਲਾ ਫੇਰੇ, ਨਾਮ ਤੇਰੇ ਦੀ ਮਾਲਾ
ਭੁੱਲੇ ਭੱਟਕੇ ਲਾ ਲਈ ਚਰਣੀ ll, ਆਏ ਭਾਵੇਂ ਕੁਵੇਲੇ
ਜੀ ਜਟਾਵਾਂ lll ਸੋਹਣੀਆਂ,,,,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Skanda

Skanda

Skanda | God of War, Warrior God, Son of Shiva

Vishnu

Vishnu

Vishnu | Hindu deity

Yama

Yama

Yama | Ruler of Dead, Judge of Souls & Lord of Dharma

Varaha

Varaha

Varaha | Avatar, Boar & Vishnu

Kubera

Kubera

Kubera | God of Wealth, Hinduism, Yaksha

Rama

Rama

Rama | Description, Symbolism, Meaning, & Facts

View All

Discover Sacred Temples

Embark on a Spiritual Journey Through Related Temples

Bhagwati Mandir

Bhagwati Mandir

Jamual, Madhya Pradesh

Bharatkoop Temple

Bharatkoop Temple

Bharatpur Pahara, Uttar Pradesh

Gau Baccha Mandir

Gau Baccha Mandir

Haryana

Chomiya Kuldevi Mata Mandir

Chomiya Kuldevi Mata Mandir

Kosana, Rajasthan

Baba DurgaDas Aashram

Baba DurgaDas Aashram

Bhiwani, Haryana

Sanatan Dharam Dharmik Mandir

Sanatan Dharam Dharmik Mandir

New Delhi, Delhi

View All
Searches leading to this page
जटावां सोहनियाँ bhajan | जटावां सोहनियाँ bhajan in Hindi | जटावां सोहनियाँ devotional song | जटावां सोहनियाँ bhajan lyrics | जटावां सोहनियाँ bhajan youtube | जटावां सोहनियाँ bhajan online | जटावां सोहनियाँ religious song | जटावां सोहनियाँ bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀ