The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पौणाहारिया ले साणु वी बुला | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौणाहारिया ले साणु वी बुला
बड़ी मेहरवाणी होवेगी
सांभे जाने नहियो दिल वाले चाह
बड़ी मेहरबानी हॉवेगी
पौणाहारिया ले साणु वी बुला.............

जिथे गाऊआ चारिया ओह किनी सोहनी था ऐ
बोह्डा थले बेह के मैं वी माननी ओह छा ऐ
तेरी चरण हां तेरी चरण
तेरी चरण गंगा च लवा नहा
बड़ी मेहरवाणी हॉवे गी
पौणाहारिया ले साणु वी बुला ...........

दुःख सुख तेरे नाल दिल रेहन्दा फोलदा
संग जांदे देख के दिल झला ढोल्दा
देवी सानु  वी  हां देवी सानु वी
देवी सानु वी तू एहना च मिला
बड़ी मेहरवाणी हॉवे गी
पौणाहारिया ले साणु वी बुला ...........

बन बन टोलिया भगत दर आंव्दे
चडदे चडाईआ भेटा तेरिया ही गांवदे
भेटा गावदे दा हां भेटा गावने दा
भेट गावने दा मेनू वी ऐ चा
बड़ी मेहरवाणी हॉवे गी
पौणाहारिया ले साणु वी बुला ...........

रोट परशाद जोगी तेरे लई बनावा मैं
गुफा ते चडाऊने सोहने झंडे वी सजावा मैं
पहुँच गुफा ते हां पहुँच गुफा ते
पहुँच गुफा ते दीदार लवा पा
बड़ी मेहरवाणी हॉवे गी
पौणाहारिया ले साणु वी बुला ...........


ਪੌਣਾਹਾਰੀਆ ਲੈ, ਸਾਨੂੰ ਵੀ ਬੁਲਾ,
ਬੜੀ ਮੇਹਰਬਾਨੀ ਹੋਵੇਗੀ ll
*ਸਾਂਭੇ ਜਾਣੇ ਨਹੀਓਂ, ਦਿਲ ਵਾਲੇ ਚਾਅ,
ਬੜੀ ਮੇਹਰਬਾਨੀ ਹੋਵੇਗੀ l
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,

ਜਿੱਥੇ ਗਊਆਂ ਚਾਰੀਆਂ, ਓਹ ਕਿੰਨੀ ਸੋਹਣੀ ਥਾਂ ਏ,
ਬੋਹੜਾਂ ਥੱਲੇ ਬਹਿ ਕੇ ਮੈਂ ਵੀ, ਮਾਨਣੀ ਓਹ ਛਾਂ ਏ ll
ਤੇਰੀ ਚਰਣ, ਹਾਂ,,, ਤੇਰੀ ਚਰਣ,
ਤੇਰੀ ਚਰਣ, ਗੰਗਾ \'ਚ ਲਵਾਂ ਨਹਾ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,

ਦੁੱਖ ਸੁੱਖ ਤੇਰੇ ਨਾਲ, ਦਿਲ ਰਹਿੰਦਾ ਫ਼ੋਲਦਾ,
ਸੰਗ ਜਾਂਦੇ ਦੇਖ ਕੇ, ਦਿਲ ਝੱਲਾ ਡੋਲ੍ਹਦਾ ll
ਦੇਵੀਂ ਸਾਨੂੰ ਵੀ, ਹਾਂ,,, ਦੇਵੀਂ ਸਾਨੂੰ ਵੀ,
ਦੇਵੀਂ ਸਾਨੂੰ ਵੀ ਤੂੰ, ਏਹਨਾਂ \'ਚ ਮਿਲਾ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,

ਬੰਨ੍ਹ ਬੰਨ੍ਹ ਟੋਲੀਆਂ, ਭਗਤ ਦਰ ਆਂਵਦੇ,
ਚੜ੍ਹਦੇ ਚੜ੍ਹਾਈਆਂ ਭੇਟਾਂ, ਤੇਰੀਆਂ ਹੀ ਗਾਂਵਦੇ ll
ਭੇਟਾਂ ਗਾਵਣੇ ਦਾ, ਹਾਂ,,, ਭੇਟਾਂ ਗਾਵਣੇ ਦਾ,
ਭੇਟਾਂ ਗਾਵਣੇ ਦਾ, ਮੈਨੂੰ ਵੀ ਏ ਚਾਅ,
ਬੜੀ ਮੇਹਰਬਾਨੀ ਹੋਵੇਗੀ,
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,

ਰੋਟ ਪ੍ਰਸ਼ਾਦ ਜੋਗੀ, ਤੇਰੇ ਲਈ ਬਣਾਵਾਂ ਮੈਂ,
ਗੁਫ਼ਾ ਤੇ ਚੜ੍ਹਾਉਣੇ ਸੋਹਣੇ, ਝੰਡੇ ਵੀ ਸਜਾਵਾਂ ਮੈਂ  ll
ਪਹੁੰਚ ਗੁਫ਼ਾ ਤੇ, ਹਾਂ,,, ਪਹੁੰਚ ਗੁਫ਼ਾ ਤੇ,
ਪਹੁੰਚ ਗੁਫ਼ਾ ਤੇ, ਦੀਦਾਰ ਲਵਾਂ ਪਾ,
ਬੜੀ ਮੇਹਰਬਾਨੀ ਹੋਵੇਗੀ
ਪੌਣਾਹਾਰੀਆ ਲੈ, ਸਾਨੂੰ ਵੀ,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Varuna

Varuna

Varuna | Vedic God, Hinduism, Sky God

Vishvakarman

Vishvakarman

Vishvakarman | God of Creation, Craftsmen & Architects

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Hanumanji Mandir Bhudri

Hanumanji Mandir Bhudri

Ahilypura, Madhya Pradesh

Dauji Mandir, Nayabas

Dauji Mandir, Nayabas

Mathura, Uttar Pradesh

Rastogi Gali Mandir

Rastogi Gali Mandir

Shohrab Gate, Uttar Pradesh

श्री हनुमान मंदिर गिरधारीपुरा

श्री हनुमान मंदिर गिरधारीपुरा

Jaipur, Rajasthan

Choubey House

Choubey House

Kaladera, Rajasthan

ISKCON Godrum BACE, Katwaria Sarai

ISKCON Godrum BACE, Katwaria Sarai

New Delhi, Delhi

View All
Searches leading to this page
पौणाहारिया ले साणु वी बुला bhajan | पौणाहारिया ले साणु वी बुला bhajan in Hindi | पौणाहारिया ले साणु वी बुला devotional song | पौणाहारिया ले साणु वी बुला bhajan lyrics | पौणाहारिया ले साणु वी बुला bhajan youtube | पौणाहारिया ले साणु वी बुला bhajan online | पौणाहारिया ले साणु वी बुला religious song | पौणाहारिया ले साणु वी बुला bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan online | बाबा जी मेरी आस ना तोड़ो devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ