The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

पूरी करदे आस जोगी मेरी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पूरी करदे आस जोगी मेरी, पूरी करदे आस,
पल पल तेरे गुण गावा मैं, पल पल तेरे,
पल पल तेरे गुण गावा मैं,
कारज कर देयो रास जोगी मेरी,,
पूरी करदे आस जोगी मेरी, पूरी करदे आस......

भरथरी राजा भी सिद्ध जोगी,
तेरी माला फेरे, तेरी माला फेरे,
बालक नाथ जी मेरे मन दे,
दूर करो अँधेरे, दूर करो अँधेरे,
हरदम तेरे नाल रहा मैं, हरदम तेरे,
हरदम तेरे नाल रहा मैं,
कलयुग दे अवतार जोगी मेरी,,
पूरी करदे आस जोगी मेरी, पूरी करदे आस......

मेरी मन पूर्ण बन जावे,
दास तेरा सिद्ध जोगी, दास तेरा सिद्ध जोगी,
तन मन धन सब छड्ड के तेरा,
दास बना सिद्ध जोगी, मैं दास बना सिद्ध जोगी,
नित् उठ तैनू भोग लगावा, नित् उठ तैनू,
नित् उठ तैनू भोग लगावा,
मन दी बुझ जाए प्यास जोगी मेरी,,
पूरी करदे आस जोगी मेरी, पूरी करदे आस......

बाबा जी तेरी सेवा करके,
जीवन सफल बनावा, मैं जीवन सफल बनावा,
चरणा दे नाल लग के तेरे,
भव सागर तर जावा, मैं भव सागर तर जावा,
गेड़ चौरासी मुड़ ना देखा, गेड़ चौरासी,
गेड़ चौरासी मुड़ ना देखा,
रख चरणा दे पास जोगी मेरी,,
पूरी करदे आस जोगी मेरी, पूरी करदे आस......

कैलाश शशि ने रखी तेरे,
चरणा दे विच अर्ज़ी, चरणा दे विच अर्ज़ी,
अर्ज़ी नू मंजूर ना करना,
जा करना तेरी मर्ज़ी, जा करना तेरी मर्ज़ी,
प्रदीप नू रखना चरणा दे विच, प्रदीप नू रखना,
प्रदीप नू रखना चरणा दे विच,
राजन दी एह आस जोगी मेरी,,
पूरी करदे आस जोगी मेरी, पूरी करदे आस......




ਧੁਨ- ਦੇ ਚਰਨਾਂ ਦਾ ਪਿਆਰ

ਪੂਰੀ ਕਰਦੇ, ਆਸ ਜੋਗੀ ਮੇਰੀ, ਪੂਰੀ ਕਰਦੇ ਆਸ ll
ਪਲ ਪਲ ਤੇਰੇ, ਗੁਣ ਗਾਵਾਂ ਮੈਂ, ਪਲ ਪਲ ਤੇਰੇ,,,
ਪਲ ਪਲ ਤੇਰੇ, ਗੁਣ ਗਾਵਾਂ ਮੈਂ,
ਕਾਰਜ਼* ਕਰ ਦਿਓ, ਰਾਸ ਜੋਗੀ ਮੇਰੀ,,,
ਪੂਰੀ ਕਰਦੇ, ਆਸ ਜੋਗੀ ਮੇਰੀ, ਪੂਰੀ ਕਰਦੇ ਆਸ ll

ਭਰਥਰੀ ਰਾਜਾ, ਵੀ ਸਿੱਧ ਜੋਗੀ,
\'ਤੇਰੀ ਮਾਲਾ ਫ਼ੇਰੇ*, ਤੇਰੀ ਮਾਲਾ ਫ਼ੇਰੇ\' l
ਬਾਲਕ ਨਾਥ ਜੀ, ਮੇਰੇ ਮਨ ਦੇ,
\'ਦੂਰ ਕਰੋ ਅੰਧੇਰੇ*, ਦੂਰ ਕਰੋ ਅੰਧੇਰੇ\' ll
ਹਰਦਮ ਤੇਰੇ, ਨਾਲ ਰਹਾਂ ਮੈਂ, ਹਰਦਮ ਤੇਰੇ,,,  
ਹਰਦਮ ਤੇਰੇ, ਨਾਲ ਰਹਾਂ ਮੈਂ,
ਕਲਯੁੱਗ* ਦੇ, ਅਵਤਾਰ ਜੋਗੀ ਮੇਰੀ,,,
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਮੇਰਾ ਮਨ, ਪੂਰਣ ਬਣ ਜਾਵੇ,
\'ਦਾਸ ਤੇਰਾ ਸਿੱਧ ਜੋਗੀ*, ਦਾਸ ਤੇਰਾ ਸਿੱਧ ਜੋਗੀ\' l  
ਤਨ ਮਨ ਧਨ ਸਭ, ਛੱਡ ਕੇ ਤੇਰਾ
\'ਦਾਸ ਬਣਾ ਸਿੱਧ ਜੋਗੀ*, ਮੈਂ ਦਾਸ ਬਣਾ ਸਿੱਧ ਜੋਗੀ\' ll
ਨਿੱਤ ਉੱਠ ਤੈਨੂੰ, ਭੋਗ ਲਗਾਵਾਂ, ਨਿੱਤ ਉੱਠ ਤੈਨੂੰ,,,
ਨਿੱਤ ਉੱਠ ਤੈਨੂੰ, ਭੋਗ ਲਗਾਵਾਂ,
ਮਨ ਦੀ* ਬੁੱਝ ਜਾਏ, ਪਿਆਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਬਾਬਾ ਜੀ, ਤੇਰੀ ਸੇਵਾ ਕਰਕੇ,
\'ਜੀਵਨ ਸਫ਼ਲ ਬਣਾਵਾਂ*, ਮੈਂ ਜੀਵਨ ਸਫ਼ਲ ਬਣਾਵਾਂ\' l
ਚਰਨਾਂ ਦੇ ਨਾਲ, ਲੱਗ ਕੇ ਤੇਰੇ,
\'ਭਵ ਸਾਗਰ ਤਰ ਜਾਵਾਂ*, ਮੈਂ ਭਵ ਸਾਗਰ ਤਰ ਜਾਵਾਂ\' ll
ਗੇੜ੍ਹ ਚੌਰਾਸੀ, ਮੁੜ ਨਾ ਦੇਖਾਂ, ਗੇੜ੍ਹ ਚੌਰਾਸੀ,,,
ਗੇੜ੍ਹ ਚੌਰਾਸੀ, ਮੁੜ ਨਾ ਦੇਖਾਂ,
ਰੱਖ ਚਰਨਾਂ* ਦੇ, ਪਾਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਕੈਲਾਸ਼ ਸ਼ਸ਼ੀ ਨੇ, ਰੱਖੀ ਤੇਰੇ,
\'ਚਰਨਾਂ ਦੇ ਵਿੱਚ ਅਰਜ਼ੀ*, ਚਰਨਾਂ ਦੇ ਵਿੱਚ ਅਰਜ਼ੀ\' l
ਅਰਜ਼ੀ ਨੂੰ, ਮਨਜ਼ੂਰ ਨਾ ਕਰਨਾ,
\'ਜਾਂ ਕਰਨਾ ਤੇਰੀ ਮਰਜ਼ੀ*, ਜਾਂ ਕਰਨਾ ਤੇਰੀ ਮਰਜ਼ੀ\' ll
ਪ੍ਰਦੀਪ ਨੂੰ ਰੱਖਣਾ, ਚਰਨਾਂ ਦੇ ਵਿੱਚ, ਪ੍ਰਦੀਪ ਨੂੰ ਰੱਖਣਾ,,,
ਪ੍ਰਦੀਪ ਨੂੰ ਰੱਖਣਾ, ਚਰਨਾਂ ਦੇ ਵਿੱਚ,
ਰਾਜਨ* ਦੀ ਏਹ, ਆਸ ਜੋਗੀ ਮੇਰੀ,,,  
ਪੂਰੀ ਕਰਦੇ, ਆਸ ਜੋਗੀ ਮੇਰੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
पूरी करदे आस जोगी मेरी bhajan | पूरी करदे आस जोगी मेरी bhajan in Hindi | पूरी करदे आस जोगी मेरी devotional song | पूरी करदे आस जोगी मेरी bhajan lyrics | पूरी करदे आस जोगी मेरी bhajan youtube | पूरी करदे आस जोगी मेरी bhajan online | पूरी करदे आस जोगी मेरी religious song | पूरी करदे आस जोगी मेरी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan online | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ religious song | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो