The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रतनो कत्तदी चरख़ा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रतनो कत्तदी चरख़ा ओह रात तकदी जोगी दा
हर पुनी पावे प्यार दी
तंद हर इक कतदी जोगी दा
रतनो कत्तदी चरख़ा ओह रात तकदी जोगी दा

ओह जोगी लई नित है जांदी लस्सी रोटी लै के
मुह च बुरकिया पाउंदी रतनो धुनें दे कोल बेह के
जद धुनें ते लावे समाधि
मुख वेख न रजदी जोगी दा
रतनो कत्तदी चरख़ा ओह रात तकदी जोगी दा

तंद पावे जदों तक लै ओहनू रवे होश न कोई
आपने पूत दे प्यार च रतनो वेखो कमली होई
चरखे दी हर खुक नाल
नाम मुड मुड रटदी जोगी दा
रतनो कत्तदी चरख़ा ओह रात तकदी जोगी दा

चरखे दे हर गेडे रतनो पूत लई कर दुआवा
शाम वेले खड़ी बूहे दे विच पूत दिया वेखे राहवा
जानो वध बलिहार ओह विरका
खयाल है रखदी जोगी दा
रतनो कत्तदी चरख़ा ओह रात तकदी जोगी दा


ਰਤਨੋ, ਕੱਤਦੀ ਚਰਖ਼ਾ, ਓਹ ਰਾਹ, ਤੱਕਦੀ ਜੋਗੀ ਦਾ ll
*ਹਰ ਪੂਣੀ, ਪਾਵੇ ਪਿਆਰ ਦੀ,,, ll,
ਤੰਦ \'ਹਰ ਇੱਕ ਕੱਤਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll

ਓਹ ਜੋਗੀ ਲਈ, ਨਿੱਤ ਹੈ ਜਾਂਦੀ, \"ਲੱਸੀ ਰੋਟੀ ਲੈ ਕੇ\" l
ਮੂੰਹ \'ਚ ਬੁਰਕੀਆਂ, ਪਾਉਂਦੀ ਰਤਨੋ, \"ਧੂਣੇ ਦੇ ਕੋਲ ਬਹਿਕੇ\" ll
*ਜਦ ਧੂਣੇ ਤੇ, ਲਾਵੇ ਸਮਾਧੀ,,, ll,
ਮੁੱਖ \'ਵੇਖ ਨਾ ਰੱਜਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll

ਤੰਦ ਪਾਵੇ ਜਦੋਂ, ਤੱਕ ਲੈ ਓਹਨੂੰ, \"ਰਵ੍ਹੇ ਹੋਸ਼ ਨਾ ਕੋਈ\" l
ਆਪਣੇ ਪੁੱਤ ਦੇ, ਪਿਆਰ \'ਚ ਰਤਨੋ, \"ਵੇਖੋ ਕਮਲੀ ਹੋਈ\" ll
*ਚਰਖ਼ੇ ਦੀ ਹਰ, ਘੂਕ ਨਾਲ,,, ll,
ਨਾਂਅ \'ਮੁੜ ਮੁੜ ਰੱਟਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll

ਚਰਖ਼ੇ ਦੇ ਹਰ, ਗੇੜੇ ਰਤਨੋ, \"ਪੁੱਤ ਲਈ ਕਰੇ ਦੁਆਵਾਂ\" l
ਸ਼ਾਮ ਵੇਲੇ ਖੜੀ, ਬੂਹੇ ਦੇ ਵਿੱਚ, \"ਪੁੱਤ ਦੀਆਂ ਵੇਖੇ ਰਾਹਵਾਂ\" ll
*ਜਾਨੋਂ ਵੱਧ, ਬਲਿਹਾਰ ਓ ਵਿਰਕਾਂ,,, ll,
ਖ਼ਿਆਲ \'ਹੈ ਰੱਖਦੀ*, ਜੋਗੀ ਦਾ,
ਰਤਨੋ ਕੱਤਦੀ ਚਰਖ਼ਾ, ਓਹ ਰਾਹ ਤੱਕਦੀ ਜੋਗੀ ਦਾ ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Brahma

Brahma

Brahma | Creator, Preserver & Destroyer

Varaha

Varaha

Varaha | Avatar, Boar & Vishnu

Prajapati

Prajapati

Prajapati | Creator God, Vedic God & Vedic Rituals

Vishnu

Vishnu

Vishnu | Hindu deity

Lokapāla

Lokapāla

Lokapala | Definition & Facts

View All

Discover Sacred Temples

Embark on a Spiritual Journey Through Related Temples

Bheruji Mandir

Bheruji Mandir

Tala, Rajasthan

baba thambunath

baba thambunath

Chitana, Haryana

MANSAPURAN HANUMAN MANDIR

MANSAPURAN HANUMAN MANDIR

Umar, Rajasthan

Temple.shri Krishna,shani Dev,Vishwakarma

Temple.shri Krishna,shani Dev,Vishwakarma

Narot Mehra, Punjab

Hanuman Mandir

Hanuman Mandir

Simiriya Tal, Madhya Pradesh

kali mata temple

kali mata temple

Kushinagar, Uttar Pradesh

View All
Searches leading to this page
रतनो कत्तदी चरख़ा bhajan | रतनो कत्तदी चरख़ा bhajan in Hindi | रतनो कत्तदी चरख़ा devotional song | रतनो कत्तदी चरख़ा bhajan lyrics | रतनो कत्तदी चरख़ा bhajan youtube | रतनो कत्तदी चरख़ा bhajan online | रतनो कत्तदी चरख़ा religious song | रतनो कत्तदी चरख़ा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | बाबा जी मेरी आस ना तोड़ो bhajan lyrics
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ