The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

रोइयाँ बालका वे गऊयाँ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे रोइयाँ बालका वे गौआ तेरे जान ते,
तेरे जान दा मनाया सोग भारा,
तेरे भाझ ना ओह पेंदियाँ ना पानी वे ,
तेरे भांझ ना ओह खानदियां वे चारा ओये,

जिह्ना बोह्डा दी तू छावे कदे बेह्न्दा सी,
सोग ओहना ने मणियाँ आप भारा,
सुकी ढाली ढाली पता पता झाड़ गया,
ओहना उजदियाँ दा वेख जा नजारा,

वे मोहने लोक कहने लग तेनु मारे सी,
मेरे चलियाँ न होनी आगे चारा,
घर आइयाँ वे मैं रब ना पछानियाँ,
सुख लुटिया नसीबा मेरा सारा,

वे तेनु राहा विच बेठी मैं उडीकदी,
मेरा द्हाहवी न तू आसा दा मुनारा,
तेनु वास्ता ऐ छड के ना जावी वे,
मेरा तेरे बाजो कोई न सहारा..

वे ढाहा उची उची रत्नों ने मारियाँ,
मेरा मुडिया न ओये अखियाँ दा तारा,
कोई मोड़ लिआवो रूसे मेरे पाली नु,
मेरा ओहदे भाझो कोई न सहारा,


ਵੇ ਰੋਈਆਂ ਬਾਲਕਾ ਵੇ, ਗਊਆਂ ਤੇਰੇ ਜਾਣ ਤੇ ll
ਤੇਰੇ ਜਾਣ ਦਾ, ਮਨਾਇਆ ਸੋਗ ਭਾਰਾ
ਤੇਰੇ ਬਾਝ ਨਾ ਉਹ, ਪੀਂਦਿਆਂ ਨਾ ਪਾਣੀ ਵੇ ll
ਤੇਰੇ ਬਾਝ ਨਾ ਉਹ, ਖਾਂਦੀਆਂ ਵੇ ਚਾਰਾ,,ਓਏ  

ਜਿਹਨਾਂ ਬੋਹੜਾਂ ਦੀ ਤੂੰ, ਛਾਵੇਂ ਕਦੇ ਬਹਿੰਦਾ ਸੀ ll
ਸੋਗ ਓਹਨਾ ਨੇ, ਮਨਾਇਆ ਆਪ ਭਾਰਾ ll
ਸੁੱਕੀ ਡਾਲੀ ਡਾਲੀ, ਪੱਤਾ ਪੱਤਾ ਝੜ੍ਹ ਗਿਆ ll
ਓਹਨਾ ਉੱਜੜਿਆਂ ਦਾ, ਵੇਖ ਜਾ ਨਜ਼ਾਰਾ,,,ਓਏ  

ਵੇ ਮੇਹਣੇ ਲੋਕਾਂ ਕਹਿਣੇ, ਲੱਗ ਤੈਨੂੰ ਮਾਰੇ ਸੀ ll
ਮੇਰਾ ਚੱਲਿਆ ਨਾ, ਹੋਣੀ ਅੱਗੇ ਚਾਰਾ ll
ਘਰ ਆਇਆ ਵੇ ਮੈਂ, ਰੱਬ ਨਾ ਪਛਾਣਿਆ ll
ਸੁੱਖ ਲੁੱਟਿਆ, ਨਸੀਬਾਂ ਮੇਰਾ ਸਾਰਾ,,,ਓਏ  

ਵੇ ਤੈਨੂੰ ਰਾਹਾਂ ਵਿੱਚ, ਬੈਠੀ ਮੈਂ ਉਡੀਕਦੀ ll
ਮੇਰਾ ਢਾਹਵੀਂ ਨਾ ਤੂੰ, ਆਸਾਂ ਦਾ ਮੁਨਾਰਾ ll
ਤੈਨੂੰ ਵਾਸਤਾ ਈ, ਛੱਡ ਕੇ ਨਾ ਜਾਵੀਂ ਵੇ ll
ਮੇਰਾ ਤੇਰੇ ਬਾਝੋਂ, ਕੋਈ ਨਾ ਸਹਾਰਾ,,

ਵੇ ਧਾਹਾਂ ਉੱਚੀ ਉੱਚੀ, ਰਤਨੋ ਨੇ ਮਾਰੀਆ ll
ਮੇਰਾ ਮੁੜਿਆ ਨਾ ਓਏ,ਅੱਖੀਆਂ ਦਾ ਤਾਰਾ ll
ਕੋਈ ਮੋੜ ਲਿਆਵੋ, ਰੁੱਸੇ ਮੇਰੇ ਪਾਲੀ ਨੂੰ ll
ਮੇਰਾ ਓਹਦੇ ਬਾਝੋਂ, ਕੋਈ ਨਾ ਸਹਾਰਾ llxll
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Shiva

Shiva

Shiva | Definition, Forms, God, Symbols, Meaning, & Facts

Skanda

Skanda

Skanda | God of War, Warrior God, Son of Shiva

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

Ayyappan

Ayyappan

Ayyappan | Hinduism, Sabarimala, Lord Vishnu

View All

Discover Sacred Temples

Embark on a Spiritual Journey Through Related Temples

Mehal Naag Temple

Mehal Naag Temple

R.F.Sambal, Himachal Pradesh

Hanuman Ji Ka Mandir

Hanuman Ji Ka Mandir

Deori Sudeki, Madhya Pradesh

श्री हरीनामाश्रम मन्दिर (खपडिया बाबा आश्रम)

श्री हरीनामाश्रम मन्दिर (खपडिया बाबा आश्रम)

Uttar Pradesh

Chotu Nath Mandir

Chotu Nath Mandir

Paharo Chak, Punjab

Kaura Temple

Kaura Temple

Talwandi Rai, Punjab

Devi Mandir

Devi Mandir

Bulandshahar, Uttar Pradesh

View All
Searches leading to this page
रोइयाँ बालका वे गऊयाँ bhajan | रोइयाँ बालका वे गऊयाँ bhajan in Hindi | रोइयाँ बालका वे गऊयाँ devotional song | रोइयाँ बालका वे गऊयाँ bhajan lyrics | रोइयाँ बालका वे गऊयाँ bhajan youtube | रोइयाँ बालका वे गऊयाँ bhajan online | रोइयाँ बालका वे गऊयाँ religious song | रोइयाँ बालका वे गऊयाँ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾ