The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਸੱਜਿਆ ਹੈ ਦਰਬਾਰ ਪੌਣਾਹਾਰੀ ਦਾ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( ਪੌਣਾਹਾਰੀ ਦੇ ਇਸ ਦਰਬਾਰ ਉੱਤੇ,
ਕੋਈ ਆਂਵਦਾ ਤੇ ਕੋਈ ਜਾਂਵਦਾ ਏ ।
ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ,
ਕੋਈ ਖ਼ੈਰ ਪਰਿਵਾਰ ਦੀ ਚਾਂਹਵਦਾ ਏ॥ )  

ਸੱਜਿਆ ਹੈ ਦਰਬਾਰ ਪੌਣਾਹਾਰੀ ਦਾ ।
ਸੱਜਿਆ ਹੈ ਦਰਬਾਰ ਦੁੱਧਾਧਾਰੀ ਦਾ॥
ਸਭ ਪਾਸੇ ਹੋਈਆਂ ਰੁਸ਼ਨਾਈਆਂ ।
ਦੂਰੋਂ ਦੂਰੋਂ ਸੰਗਤਾਂ ਆਈਆਂ॥
ਦੂਰੋਂ ਦੂਰੋਂ ਸੰਗਤਾਂ ਆਈਆਂ॥
ਕਰਦੀਆਂ ਜੈ ਜੈਕਾਰ, ਏਹ ਦੁੱਧਾਧਾਰੀ ਦਾ...
ਸੱਜਿਆ ਹੈ ਦਰਬਾਰ...

ਬਾਬਾ ਜੀ ਦੇ ਦਰ ਤੇ ਆਏ,
ਆ ਜਾਓ ਭਗਤ ਦੀਵਾਨੇ ਵੇ ਭਗਤੋ ।
ਸੱਚੇ ਨਾਮ ਦੀ ਮਸਤੀ ਦੇ ਵਿੱਚ,
ਸਭ ਹੋਏ ਮਸਤਾਨੇ ਵੇ ਭਗਤੋ॥
ਫੁੱਲਾਂ ਵਾਂਗੂ ਮਹਿਕਣ ਚੇਹਰੇ,
ਵੇਖੋ ਕਿੱਦਾਂ ਟਹਿਕਣ ਚੇਹਰੇ।
ਵੇਖੋ ਕਿੱਦਾਂ ਟਹਿਕਣ ਚੇਹਰੇ,
ਪਾ ਕੇ ਅੱਜ ਦੀਦਾਰ, ਏਹ ਚਿਮਟੇ ਵਾਲੇ ਦਾ...
ਸੱਜਿਆ ਹੈ ਦਰਬਾਰ...

ਦੁਨੀਆਂ ਦਾ ਮੋਹ ਛੱਡ ਕੇ ਲਾਈਏ,
ਜੋਗੀ ਨਾਲ ਯਾਰਾਨੇ ਵੇ ਭਗਤੋ ।
ਜੋ ਵੀ ਮੰਗਣਾ ਮੰਗੀਏ ਏਥੋਂ,
ਏਹਦੇ ਭਰੇ ਖ਼ਜ਼ਾਨੇ ਵੇ ਭਗਤੋ॥
ਇਸ ਘਰ ਦੇ ਵਿੱਚ ਥੋੜ ਨਾ ਕੋਈ ।
ਹਰ ਇੱਕ ਦੀ ਸੁਣਦਾ ਅਰਜ਼ੋਈ॥
ਹਰ ਇੱਕ ਦੀ ਸੁਣਦਾ ਅਰਜ਼ੋਈ॥
ਤਾਹੀਓਂ ਹੋਵੇ ਸਤਿਕਾਰ, ਗਊਆਂ ਵਾਲੇ ਦਾ...
ਸੱਜਿਆ ਹੈ ਦਰਬਾਰ...

ਸਰਹਾਲੇ ਦਾ ਘੁੱਲਾ ਕਹਿੰਦਾ,
ਛੱਡ ਕੇ ਸਭ ਚਤੁਰਾਈਆਂ ਵੇ ਭਗਤੋ ।
ਦਿਲ ਦੀਆਂ ਪਾ ਪ੍ਰੀਤਾਂ ਮੈਂ ਵੀ,
ਸਿੱਧ ਜੋਗੀ ਨਾਲ ਲਾਈਆਂ ਵੇ ਭਗਤੋ॥
ਚਾਕਰ ਹੋ ਗਿਆ ਮੈਂ ਇਸ ਦਰ ਦਾ ।
ਮੇਰਾ ਨਾ ਏਹਦੇ ਬਿਨ ਸਰਦਾ॥
ਮੇਰਾ ਨਾ ਏਹਦੇ ਬਿਨ ਸਰਦਾ॥
ਏਹ ਸੱਚੀ ਸਰਕਾਰ, ਦੁੱਧਾਧਾਰੀ ਦਾ
ਸੱਜਿਆ ਹੈ ਦਰਬਾਰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Lokapāla

Lokapāla

Lokapala | Definition & Facts

Varaha

Varaha

Varaha | Avatar, Boar & Vishnu

Saptamatrika

Saptamatrika

Saptamatrika | Goddesses, Hinduism, Worship

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Shiv Mandir

Shiv Mandir

Agra, Uttar Pradesh

Kaali Mandir, KAHEN

Kaali Mandir, KAHEN

Tikthi, Bihar

Sai baba anharipur

Sai baba anharipur

Chaukia, Uttar Pradesh

Lal Mandir

Lal Mandir

Mainpuri, Uttar Pradesh

Dadya Mandir

Dadya Mandir

Jhajjar, Haryana

Shani Temple (JOSHI SAMAJ AUWA)

Shani Temple (JOSHI SAMAJ AUWA)

Aauwa, Rajasthan

View All
Searches leading to this page
ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan in Hindi | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ devotional song | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan lyrics | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan youtube | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan online | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ religious song | ਸੱਜਿਆ ਹੈ ਦਰਬਾਰ ਪੌਣਾਹਾਰੀ ਦਾ bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ