The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सारी दुनियां नू बाबा जी ने तारिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सारी दुनियां नू बाबा जी ने तारिया,
मीठे मीठे बोल बोलके,
वीर बैना नू मावा नू दित्ते लाल आ,
मीठे मीठे बोल बोलके,
सारी दुनियां नू.....

हथ विच चिमटा पऊए पैरी,
सीस ते चमकन जटा सुनहरी,
जोगिया वाली रमज है गहरी,
थर थर दुरो कंबन वैरी,
सारे भगता दा कारज सवारिया,
मीठे मीठे बोल बोलके,
सारी दुनियां नू.....

छोटी उम्र दा बालक सोहना,
बालक सोहना है मनमोहना,
उसदे वरगा इस दुनिया ते,
ना कोई हैगा ना कोई होना,
आपने बच्चियां नू देंदा ओ प्यार आ,
मीठे मीठे बोल बोलके,
सारी दुनियां नू.....

भरथरी उसनु लबन आये,
बाबा जी ने कोल बिठाये,
इकठिया ने सी नाम ध्याये,
सोहनी पट्टी वाला गाये,
जोगी उसदा भी जीवन सुधारिया,
मीठे मीठे बोल बोलके,
सारी दुनियां नू.....



ਸਾਰੀ, ਦੁਨੀਆਂ ਨੂੰ, ਬਾਬਾ ਜੀ ਨੇ ਤਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ ll
ਵੀਰ, ਭੈਣਾਂ ਨੂੰ ਮਾਵਾਂ ਨੂੰ, ਦਿੱਤੇ ਲਾਲ ਆ,
ਮਿੱਠੇ ਮਿੱਠੇ, ਬੋਲ ਬੋਲ ਕੇ ll
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਹੱਥ ਵਿੱਚ ਚਿਮਟਾ, ਪਊਏ ਪੈਰੀਂ,
\"ਸੀਸ ਤੇ ਚਮਕਣ, ਜਟਾ ਸੁਨਹਿਰੀ\" l
ਜੋਗੀਆ ਵਾਲੀ, ਰਮਜ਼ ਹੈ ਗਹਿਰੀ,
\"ਥਰ ਥਰ ਦੂਰੋਂ, ਕੰਬਣ ਵੈਰੀ\" ll
ਸਾਰੇ, ਭਗਤਾਂ ਦਾ, ਕਾਰਜ ਸੰਵਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਛੋਟੀ ਉਮਰ ਦਾ, ਬਾਲਕ ਸੋਹਣਾ,
\"ਬਾਲਕ ਸੋਹਣਾ, ਹੈ ਮਨਮੋਹਣਾ\" l
ਉਸਦੇ ਵਰਗਾ, ਇਸ ਦੁਨੀਆਂ ਤੇ,
\"ਨਾ ਕੋਈ ਹੈਗਾ, ਨਾ ਕੋਈ ਹੋਣਾ\" ll
ਆਪਣੇ, ਬੱਚਿਆਂ ਨੂੰ, ਦੇਦਾਂ ਓਹ ਪਿਆਰ ਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਭਰਥਰੀ ਉਸਨੂੰ, ਲੱਭਣ ਆਏ,
\"ਬਾਬਾ ਜੀ ਨੇ, ਕੋਲ ਬਿਠਾਏ\" l
ਇਕੱਠਿਆਂ ਨੇ ਸੀ, ਨਾਮ ਧਿਆਏ,
\"ਸੋਹਣੀ, ਪੱਟੀ ਵਾਲਾ ਗਾਏ\" ll
ਜੋਗੀ, ਉਸਦਾ ਵੀ, ਜਨਮ ਸੁਧਾਰਿਆ,
ਮਿੱਠੇ ਮਿੱਠੇ, ਬੋਲ ਬੋਲ ਕੇ,,,
ਸਾਰੀ, ਦੁਨੀਆਂ ਨੂੰ, ਬਾਬਾ ਜੀ,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Trimurti

Trimurti

Trimurti | Definition, Meaning, & Facts

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Jai Bhavani Matha Mandira

Jai Bhavani Matha Mandira

Bidar, Bihar

shiv Mandir

shiv Mandir

New Delhi, Delhi

Hanuman Mandir

Hanuman Mandir

Kanpur, Uttar Pradesh

Aashapura temple chauhan kuldevi

Aashapura temple chauhan kuldevi

Varsola, Gujarat

Peer Baba Temple

Peer Baba Temple

Palakh, Himachal Pradesh

Bajarng Bali Mandir

Bajarng Bali Mandir

Keshwana, Rajasthan

View All
Searches leading to this page
सारी दुनियां नू बाबा जी ने तारिया bhajan | सारी दुनियां नू बाबा जी ने तारिया bhajan in Hindi | सारी दुनियां नू बाबा जी ने तारिया devotional song | सारी दुनियां नू बाबा जी ने तारिया bhajan lyrics | सारी दुनियां नू बाबा जी ने तारिया bhajan youtube | सारी दुनियां नू बाबा जी ने तारिया bhajan online | सारी दुनियां नू बाबा जी ने तारिया religious song | सारी दुनियां नू बाबा जी ने तारिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan online | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो devotional song | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ