The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

शिवा दा लाडला तूँ बालक जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
शिवा दा लाडला तूँ बालक जोगिया,
दुनियां नु तारण आया सिद्ध जोगियां,

सचखंड विच तेरा वास जोगियां,
भगता दी करे पूरी आस जोगियां,
मैं तेरे द्वारे आइयाँ मेरे जोगियां,
दुनिया नु तारण आइयाँ सिद्ध जोगियां,
शिवा दा लाडला.....

मैं तेरे दर दा भिखारी जोगियां,
सुध भूध भूल गई सारी जोगियां,
मैं तेरे दर आइयाँ मेरे जोगियां,
दुनिया नु तारण आइयाँ सिद्ध जोगियां,
शिवा दा लाडला.....

कलयुग विच तेरा नाम जोगियां,
दिओत सिद्ध तेरा धाम जोगियां,
शाह्तालैयां धुना जगे तेरा जोगियां,
दुनियां नु तारन आइयाँ सिद्ध जोगियां,
शिवा दा लाडला.....

तू मालक मैं तेरा दास जोगियां,
घर घर तेरा परकाश जोगियां,
सचखंड विच तेरा वास जोगियां,
करे न किसे नु निरास्श जोगियां,
दुनिया नु तारण आइयाँ सिद्ध जोगियां,
शिवा दा लाडला.....

ਸ਼ਿਵਾਂ ਦਾ ਲਾਡਲਾ ਤੂੰ ਬਾਲਕ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ ਤੂੰ ਬਾਲਕ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਬਾਲਕ ਜੋਗੀਆ

ਸੱਚਖੰਡ ਵਿਚ ਤੇਰਾ ਵਾਸ ਜੋਗੀਆ,
ਭਗਤਾਂ ਦੀ ਕਰੇਂ ਪੂਰੀ ਆਸ ਜੋਗੀਆ
ਮੈਂ ਤੇਰੇ ਦਵਾਰੇ ਆਇਆ ਮੇਰੇ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਮੈਂ ਤੇਰੇ ਦਰ ਦਾ ਭਿਖਾਰੀ ਜੋਗੀਆ,
ਸੁੱਧ ਬੁੱਧ ਭੁੱਲ ਗਈ ਸਾਰੀ ਜੋਗੀਆ
ਮੈਂ ਤੇਰੇ ਦਰ ਆਇਆ ਮੇਰੇ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਕਲਯੁਗ ਵਿਚ ਤੇਰਾ ਨਾਮ ਜੋਗੀਆ,
ਦਿਓਟ ਸਿੱਧ ਤੇਰਾ ਧਾਮ ਜੋਗੀਆ
ਸ਼ਾਹਤਲਾਈਆਂ ਧੂਣਾ ਜਗੇ ਤੇਰਾ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਔਂਤਰਾਂ ਨੂੰ ਪੁੱਤ ਦੇਂਦਾ ਸਿੱਧ ਜੋਗੀਆ,
ਭੈਣਾਂ ਨੂੰ ਭਾਈ ਦੇਂਦਾ ਬਾਲਕ ਜੋਗੀਆ
ਕਰਦਾ ਨਾ ਕਿਸੇ ਨੂੰ ਨਿਰਾਸ਼ ਜੋਗੀਆ,
ਦੁਨੀਆਂ ਨੂੰ ਤਾਰਣ ਆਇਆ ਸਿੱਧ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਤੂੰ ਮਾਲਕ ਮੈਂ ਤੇਰਾ ਦਾਸ ਜੋਗੀਆ,
ਘਰ ਘਰ ਤੇਰਾ ਪ੍ਰਕਾਸ਼ ਜੋਗੀਆ
ਸੱਚਖੰਡ ਵਿਚ ਤੇਰਾ ਵਾਸ ਜੋਗੀਆ,
ਕਰੇ ਨਾ ਕਿਸੇ ਨੂੰ ਨਿਰਾਸ਼ ਜੋਗੀਆ
ਸ਼ਿਵਾਂ ਦਾ ਲਾਡਲਾ,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Skanda

Skanda

Skanda | God of War, Warrior God, Son of Shiva

Saptamatrika

Saptamatrika

Saptamatrika | Goddesses, Hinduism, Worship

Narasimha

Narasimha

Narasimha | Avatar, Protector & Incarnation

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

shiva temple

shiva temple

Piyaria, Uttar Pradesh

Maa Kali Mandir, Kharia

Maa Kali Mandir, Kharia

Kharia, Haryana

Baba Ramdev Mandir

Baba Ramdev Mandir

Shri Dungargarh, Rajasthan

Shri Muktinarayan Dham Venkatesh Mandir

Shri Muktinarayan Dham Venkatesh Mandir

Amritsar, Punjab

Hanuman Mandir

Hanuman Mandir

Lalbarra, Madhya Pradesh

Hanuman Temple

Hanuman Temple

Padliyamaru, Madhya Pradesh

View All
Searches leading to this page
शिवा दा लाडला तूँ बालक जोगिया bhajan | शिवा दा लाडला तूँ बालक जोगिया bhajan in Hindi | शिवा दा लाडला तूँ बालक जोगिया devotional song | शिवा दा लाडला तूँ बालक जोगिया bhajan lyrics | शिवा दा लाडला तूँ बालक जोगिया bhajan youtube | शिवा दा लाडला तूँ बालक जोगिया bhajan online | शिवा दा लाडला तूँ बालक जोगिया religious song | शिवा दा लाडला तूँ बालक जोगिया bhajan for meditation
Other related searches
बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ