The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सिद्ध नाथ दा कर ले जाप | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिद्ध जोगी के परताप से कोट विधन तर जाये,
जोगी होये दयाल ऊनि पर जो सिमरेचित लाये,

सिद्ध नाथ दा कर ले जाप ते किरपा हो जायेगी,
किरपा हो जायेगी किरपा हो जायेगी,
तेरे मिट जावन गे पाप ते किरपा हो जायेगी
सिद्ध नाथ दा कर ले जाप ते किरपा हो जायेगी

घर दे जरुरी कम करी जा बेशक तू,
ओहनू भी वसा के सदा दिल विच रुख तू,
कर मन दा वेह्डा साफ़ ते किरपा हो जायेगी
सिद्ध नाथ दा कर ले जाप ते किरपा हो जायेगी


करने दिखावे बहुते एह भी कोई जरुरी नही ,
साफ़ नीत भाझो ओहदे घर मंजूरी नही,
पा आपने अवगुण झाक ते किरपा हो जायेगी
सिद्ध नाथ दा कर ले जाप ते किरपा हो जायेगी

पाउनियाँ जे मंजिला ता भटकी न राहा तो,
खट ले सरोये नफा बचे होये साहा तो,
कर  शुरू /मनी सागर सुरुआत ते किरपा हो जायेगी
सिद्ध नाथ दा कर ले जाप ते किरपा हो जायेगी

(ਸਿੱਧ ਜੋਗੀ ਕੇ ਪ੍ਰਤਾਪ ਸੇ, ਕੋਟ ਵਿਘਨ ਤਰ ਜਾਏ,
ਜੋਗੀ ਹੋਏ ਦਿਆਲ ਉਨ੍ਹੀ ਪਰ, ਜੋ ਸਿਮਰਿ ਚਿੱਤ ਲਾਏ )

ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ ll
ਕਿਰਪਾ ਹੋ ਜਾਏਗੀ, ਕਿਰਪਾ ਹੋ ਜਾਏਗੀ ll
ਤੇਰੇ \'ਮਿੱਟ ਜਾਵਣਗੇ ਪਾਪ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਘਰ ਦੇ ਜਰੂਰੀ ਕੰਮ, ਕਰੀ ਜਾ ਬੇਸ਼ੱਕ ਤੂੰ
ਓਹਨੂੰ ਵੀ ਵਸਾ ਕੇ ਸਦਾ, ਦਿਲ ਵਿੱਚ ਰੱਖ ਤੂੰ ll
ਕਰ \'ਮਨ ਦਾ ਵੇਹੜਾ ਸਾਫ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਕਰਨੇ ਦਿਖਾਵੇ ਬਹੁਤੇ, ਇਹ ਵੀ ਕੋਈ ਜਰੂਰੀ ਨਹੀਂ
ਸਾਫ ਨੀਤ ਬਾਝੋਂ ਓਹਦੇ, ਘਰ ਮਨਜ਼ੂਰੀ ਨਹੀਂ ll
ਪਾ \'ਆਪਣੇ ਅਵਗੁਣ ਝਾਕ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l

ਪਾਉਣੀਆਂ ਜੇ ਮੰਜ਼ਿਲਾਂ ਤਾਂ, ਭੱਟਕੀ ਨਾ ਰਾਹਾਂ ਤੋਂ
ਖੱਟ ਲੈ ਸਰੋਏ ਨਫ਼ਾ, ਬਚੇ ਹੋਏ ਸਾਹਾਂ ਤੋਂ ll
ਕਰ ਸੁਰ/\'ਮਣੀ ਸਾਗਰ ਸ਼ੁਰੂਆਤ ll, ਤੇ ਕਿਰਪਾ ਹੋ ਜਾਏਗੀ,
ਸਿੱਧ ਨਾਥ ਦਾ, ਕਰ ਲੈ ਜਾਪ, ਤੇ ਕਿਰਪਾ ਹੋ ਜਾਏਗੀ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Ayyappan

Ayyappan

Ayyappan | Hinduism, Sabarimala, Lord Vishnu

Lokapāla

Lokapāla

Lokapala | Definition & Facts

Skanda

Skanda

Skanda | God of War, Warrior God, Son of Shiva

Kubera

Kubera

Kubera | God of Wealth, Hinduism, Yaksha

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

shri salasar mandir

shri salasar mandir

Rohalkhurd, Madhya Pradesh

Shiv Mandir

Shiv Mandir

Amarsar, Rajasthan

Ramji Mandir

Ramji Mandir

Dehli, Delhi

Radha Swami Satsang Hall

Radha Swami Satsang Hall

Janauri, Punjab

Mandir

Mandir

Hisar, Haryana

Shiv Mandir Olpura

Shiv Mandir Olpura

Bhagalpur, Bihar

View All
Searches leading to this page
सिद्ध नाथ दा कर ले जाप bhajan | सिद्ध नाथ दा कर ले जाप bhajan in Hindi | सिद्ध नाथ दा कर ले जाप devotional song | सिद्ध नाथ दा कर ले जाप bhajan lyrics | सिद्ध नाथ दा कर ले जाप bhajan youtube | सिद्ध नाथ दा कर ले जाप bhajan online | सिद्ध नाथ दा कर ले जाप religious song | सिद्ध नाथ दा कर ले जाप bhajan for meditation
Other related searches
बाबा जी मेरी आस ना तोड़ो bhajan online | बाबा जी मेरी आस ना तोड़ो bhajan youtube | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾ