The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहना दर दूधाधारी दा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਧੁਨ- ਉੱਚਾ ਦਰ ਬਾਬਰ ਨਾਨਕ ਦਾ

ਸੋਹਣਾ ਦਰ ਪੌਣਾਹਾਰੀ ਦਾ l
ਸੋਹਣਾ ਦਰ ਦੁੱਧਾਧਾਰੀ ਦਾ l
*ਮੈਂ ਦਰਸ਼ ਕਰਨ ਨੂੰ ਜਾਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਭਗਤ ਚੜ੍ਹਾਈਆਂ ਚੜ੍ਹਦੇ ਜਾਵਣ l
ਜੈ ਬਾਬੇ ਦੀ ਕਰਦੇ ਜਾਵਣ ll
*ਮੈਂ ਜੀਵਨ ਸਫ਼ਲ ਬਣਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਬਾਬਾ ਜੀ ਦੀ ਲੀਲਾ ਨਿਆਰੀ l
ਜਿਸਨੂੰ ਪੂਜੇ ਦੁਨੀਆਂ ਸਾਰੀ l
*ਮੈਂ ਰੋਟ ਪ੍ਰਸ਼ਾਦ ਚੜ੍ਹਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਜੋ ਬਾਬੇ ਦੇ ਦਰ ਤੇ ਜਾਵੇ l
ਖ਼ਾਲੀ ਝੋਲੀ ਭਰ ਲੈ ਆਵੇ ll
*ਰਲ ਸਭਨੇ ਦਰਸ਼ਨ ਪਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ l

ਕੈਲਾਸ਼ ਨਾਥ ਨੂੰ ਆਸਰਾ ਤੇਰਾ l
ਰਾਜਨ ਸ਼ਰਮਾ ਬੱਚੜਾ ਤੇਰਾ ll
*ਮੈਂ ਚਰਣੀ ਸੀਸ ਝੁਕਾਉਣਾ ll,
ਸੋਹਣਾ ਦਰ,,, ਜੈ ਹੋ ll, ਪੌਣਾਹਾਰੀ ਦਾ,,,
ਸੋਹਣਾ ਦਰ ਪੌਣਾਹਾਰੀ ਦਾ llll

ਅਪਲੋਡਰ- ਅਨਿਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
सोहना दर दूधाधारी दा bhajan | सोहना दर दूधाधारी दा bhajan in Hindi | सोहना दर दूधाधारी दा devotional song | सोहना दर दूधाधारी दा bhajan lyrics | सोहना दर दूधाधारी दा bhajan youtube | सोहना दर दूधाधारी दा bhajan online | सोहना दर दूधाधारी दा religious song | सोहना दर दूधाधारी दा bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो devotional song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ