The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

सोहने मुखड़े दा लैन दे नज़ारा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
कइयां जागदियां ते रहंदे भाग सुते,
कइयां भाग लें पइयां सुतियाँ नु,
कइयां चुम्दियाँ सिर दा ताज तेरा,
कइयां तरस दियां तेरियां जूतियाँ नु,
वे गुलाम फरीद जिस ते ओह मेहरबान हॉवे,
ओह जनत वार देंदा फड कुतियाँ नु हो

एह इश्क दी मर्जी बड़ी अनोखी ऐ,
नही कटदी वैद हकीमा तो,
तू सहमने हॉवे ते मैं मर जावा,
मेरे दर्द दी दवा जोगी सिर्फ तू ही ऐ,

वे सोहने मुखड़े दा लें दे नजारा,
की तेरा कहडा मूल लगदा,

एह भूल भूल की याद नही,
पर मैं कब भूली तोहे,
बस भूल भूल की याद याद,
बस भूल भूल की याद याद,
बस भूल भूल की याद नही

किसी के नाक में हीरा,
किसी के से किया लेना,
हमारा जोगी है हीरा,
अवे नीका जेहा कर दे इशारा,
वे तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

तेरे दीद दा चा नजरा न चुरा,
जरा नजर मिला के बेठा रह,
तेरे बिना नही हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

वंवरियां वालेया जोगी जरा सामने आ,
आज अखियाँ मिलाउन नु जी करदा,
तेरे सोहने हुसन दे लिशकारे आगे,
साडा क़त्ल हो जान नु जी करदा,
साडे दिल दी तू सुन ले पुकारा,
की तेरा कहंदा मूल लगदा,
वे सोहने मुखड़े दा लेन दे नजारा,
की तेरा केह्डा मूल लगदा,

अखिया दे विच अखियाँ पा के,
कर दिता जादू जोगी नज़रा मिला के,
ओ तेरे बिना नहियो हुंदा है गुजारा,
की तेरा केहडा मूल लगदा,
वे सोहने मुखड़े दा लेन दे नजारा,
की तेरा केह्डा मूल लगदा,

बिन तेरे मैं बाबा रह नहियो सकदा,
दर्द जुदाई दा सह नहियो सकदा,
ओ साड़े दिल दी तू सुन ले पुकारा,
की केहडा तेरा मूल लगदा,
वे सोहने मुखड़े दा लेन दे नजारा,
की तेरा केह्डा मूल लगदा,


ਕਈਆਂ ਜਾਗਦੀਆਂ ਤੇ, ਰਹਿੰਦੇ ਭਾਗ ਸੁੱਤੇ,
ਕਈਆਂ ਭਾਗ ਲੈਣ, ਪਈਆਂ ਸੁੱਤਿਆਂ ਨੂੰ ll
ਕਈਆਂ,,, ਚੁੰਮਦੀਆਂ, ਸਿਰ ਦਾ ਤਾਜ਼ ਤੇਰਾ ll
ਕਈਆਂ ਤਰਸ,,ਦੀਆਂ, ਤੇਰੀਆਂ ਜੁੱਤੀਆਂ ਨੂੰ
ਵੇ ਗੁਲਾਮ ਫ਼ਰੀਦ,,, ਜਿਸ ਤੇ ਉਹ ਮੇਹਰਬਾਨ ਹੋਵੇ ll
ਓਹ ਜੰਨਤ ਵਾਰ ਦੇਂਦਾ, ਫੜ੍ਹ ਕੁੱਤਿਆਂ ਨੂੰ,,ਹੋ,,ll

ਇਹ ਇਸ਼ਕ ਦੀ ਮਰਜ਼ੀ, ਬੜੀ ਅਨੋਖੀ ਏ,
ਨਹੀਂ ਕੱਟਦੀ, ਵੈਦ ਹਕੀਮਾਂ ਤੋਂ l
ਤੂੰ ਸਾਹਮਣੇ ਹੋਵੇ ਤੇ, ਮੈਂ ਮਰ ਜਾਵਾਂ,
ਮੇਰੇ ਦਰਦ ਦੀ ਦਵਾ ਜੋਗੀ, ਸਿਰਫ ਤੂੰ ਹੀ ਏ ll

ਵੇ ਸੋਹਣੇ ਮੁੱਖੜੇ ਦਾ, ਲੈਣ ਦੇ ਨਜ਼ਾਰਾ,,,,ll,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

ਏਹ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ,,,
*ਬਸ ਭੂਲ ਭੂਲ ਕੀ, ਯਾਦ ਯਾਦ,
ਬਸ ਭੂਲ ਭੂਲ ਕੀ, ਯਾਦ ਯਾਦ ll
ਬਸ ਭੂਲ ਭੂਲ ਕੀ, ਯਾਦ ਨਹੀਂ,
ਪਰ ਮੈਂ ਕਬ, ਭੂਲੀ ਤੋਹੇ
*ਮੈਂ ਭੂਲੀ ਪਰ, ਭੂਲ ਭਈ,
ਪਰ ਤੁਮ ਨਾ, ਭੂਲੋ ਮੋ,,ਹੇ ll
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲੱਗਦਾ ll

पर मैं कब भूली तोहे,
मैं भूली पर भूल भाई,
पर तुसा न भूले मो हो,
वे सोहने मुखड़े दा लेन दे नजारा,
की तेरा केह्डा मूल लगदा,


ਕਿਸੀ ਕੇ, ਨਾਕ ਮੇ ਹੀਰਾ,
ਕਿਸੀ ਕੇ, ਸੇ, ਕਿਆ ਲੇਨਾ,
*ਹਮਾਰਾ, ਜੋਗੀ ਹੈ ਹੀਰਾ ll
ਐਵੇਂ ਨਿੱਕਾ ਜੇਹਾ, ਕਰ ਦੇ ਇਸ਼ਾਰਾ,
ਵੇ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll


ਤੇਰੇ ਦੀਦ ਦਾ ਚਾਅ, ਨਜ਼ਰਾਂ ਨਾ ਚੁਰਾ,,,ll,
\'\'ਜ਼ਰਾ, ਨਜ਼ਰ ਮਿਲਾ ਕੇ, ਬੈਠਾ ਰਹਿ\'\' ll
ਤੇਰੇ ਬਿਨਾ ਨਹੀਂ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਾਂਵਰੀਆਂ ਵਾਲਿਆ ਜੋਗੀ, ਜ਼ਰਾ ਸਾਹਮਣੇ ਆ,
\"ਅੱਜ ਅੱਖੀਆਂ ਮਿਲਾਉਣ ਨੂੰ, ਜੀ ਕਰਦਾ\" ll
ਤੇਰੇ ਸੋਹਣੇ ਹੁਸਨ ਦੇ, ਲਿਸ਼ਕਾਰੇ ਅੱਗੇ,
\"ਸਾਡਾ ਕਤਲ ਹੋ ਜਾਣ ਨੂੰ, ਜੀ ਕਰਦਾ\" ll
ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਅੱਖੀਆਂ ਦੇ ਵਿੱਚ, ਅੱਖੀਆਂ ਪਾ ਕੇ,
\'\'ਕਰ ਦਿੱਤਾ ਜਾਦੂ ਜੋਗੀ, ਨਜ਼ਰਾਂ ਮਿਲਾ ਕੇ\'\' ll
ਓ ਤੇਰੇ ਬਿਨਾ ਨਹੀਂਓ, ਹੁੰਦਾ ਹੈ ਗੁਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll

ਬਿਨ ਤੇਰੇ ਮੈਂ ਬਾਬਾ, ਰਹਿ ਨਹੀਓਂ ਸਕਦਾ ll
\'\'ਦਰਦ ਜੁਦਾਈ ਦਾ, ਸਹਿ ਨਹੀਓਂ ਸਕਦਾ\'\' ll
ਓ ਸਾਡੇ ਦਿਲ ਦੀ ਤੂੰ, ਸੁਣ ਲੈ ਪੁਕਾਰਾਂ,
ਕਿ ਕੇਹੜਾ ਤੇਰਾ ਮੁੱਲ ਲਗਦਾ l
ਵੇ ਸੋਹਣੇ ਮੁੱਖੜੇ ਦਾ lll ਲੈਣ ਦੇ ਨਜ਼ਾਰਾ,
ਕਿ ਤੇਰਾ ਕੇਹੜਾ, ਮੁੱਲ ਲਗਦਾ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Kurma

Kurma

Kurma | Avatar, Incarnation & Vedic

Balarama

Balarama

Balarama | Avatar, Brother & Warrior

Kalkin

Kalkin

Kalkin | Avatar, Destroyer & Preserver

Trimurti

Trimurti

Trimurti | Definition, Meaning, & Facts

Parashurama

Parashurama

Parashurama | Axe-wielding Warrior, Avatar, Brahmin

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Baba Shree Gobind Dass Temple

Baba Shree Gobind Dass Temple

Nangal Shahbazpur, Haryana

Hanuman Ji Temple Ballupura

Hanuman Ji Temple Ballupura

Vijaipura, Rajasthan

Shiv Mandir

Shiv Mandir

Darlaghat, Himachal Pradesh

Durga Temple

Durga Temple

Shimla, Himachal Pradesh

Shiv Mandir Badi Baiye

Shiv Mandir Badi Baiye

Khairian, Himachal Pradesh

Hanumanji Peela Mandir

Hanumanji Peela Mandir

Kanpur, Uttar Pradesh

View All
Searches leading to this page
सोहने मुखड़े दा लैन दे नज़ारा bhajan | सोहने मुखड़े दा लैन दे नज़ारा bhajan in Hindi | सोहने मुखड़े दा लैन दे नज़ारा devotional song | सोहने मुखड़े दा लैन दे नज़ारा bhajan lyrics | सोहने मुखड़े दा लैन दे नज़ारा bhajan youtube | सोहने मुखड़े दा लैन दे नज़ारा bhajan online | सोहने मुखड़े दा लैन दे नज़ारा religious song | सोहने मुखड़े दा लैन दे नज़ारा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो