The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरे चरना च मेरी अरदास बाबा जी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
सिद्ध जोगी पौनाहारी मेरे बाबा दुधाधारी
तेरे चरना च मेरी अरदास बाबा जी तेरे चरना च
तेरे चरना च मेरी अरदास बाबा जी
मेरे दिल विच हॉवे तेरा वास बाबा जी

तेरी गुफा उते सदा मेरा औना जाना रवे
मेरी जीह्बा अठ पहिरी बस तेरा नाम लवे
तेरे नाम दी ही रवे धरवास बाबा जी तेरे नाम दी ही
तेरे नाम दी ही रवे धरवास बाबा जी
मेरे दिल विच होवे तेरा वास बाबा जी  

पौनाहारी तेरे सुंदर सवरूप नु सजा के
करा आरती मैं तेरी धुड ज्योत नु जगा के
बड़े चीरा तो मैं लाई बैठा आस बाबा जी बड़े चिरा तो मैं  
बड़े चीरा तो मैं लाई बैठा आस बाबा जी
मेरे दिल विच हॉवे तेरा वास बाबा जी

खुला सरिहाले वाला एहियो करदा दुआवा
तेरा गुणगान गाऊंदा मैं एह जिन्दगी लंघावा,
जीना चिर मेरे चलदे सुआस बाबा जी जीना चिर मेरे
जीना चिर मेरे चलदे सुआस बाबा जी
मेरे दिल विच हॉवे तेरा वास बाबा जी

ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ ll
ਤੇਰੇ ਚਰਨਾਂ \'ਚ ਮੇਰੀ, ਅਰਦਾਸ ਬਾਬਾ ਜੀ, ਤੇਰੇ ਚਰਨਾਂ \'ਚ,
ਤੇਰੇ ਚਰਨਾਂ \'ਚ ਮੇਰੀ, ਅਰਦਾਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,

ਤੇਰੀ ਗੁਫ਼ਾ ਉੱਤੇ, ਸਦਾ ਮੇਰਾ ਆਉਣਾ ਜਾਣਾ ਰਵ੍ਹੇ,
ਮੇਰੀ ਜੀਹਭਾ ਅੱਠ ਪਹਿਰੀ, ਬੱਸ \"ਤੇਰਾ ਨਾਮ ਲਵੇ\" ll (ਜੋਗੀ)
ਤੇਰੇ ਨਾਮ ਦਾ ਹੀ ਰਵ੍ਹੇ, ਧਰਵਾਸ ਬਾਬਾ ਜੀ, ਤੇਰੇ ਨਾਮ ਦਾ ਹੀ,
ਤੇਰੇ ਨਾਮ ਦਾ ਹੀ ਰਵ੍ਹੇ, ਧਰਵਾਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,

ਪੌਣਾਹਾਰੀ ਤੇਰੇ, ਸੁੰਦਰ ਸਰੂਪ ਨੂੰ ਸਜਾ ਕੇ,
ਕਰਾਂ ਆਰਤੀ ਮੈਂ ਤੇਰੀ, \"ਧੂਫ਼ ਜੋਤ ਨੂੰ ਜਗਾ ਕੇ\" ll
ਬੜੇ ਚਿਰਾਂ ਤੋਂ ਮੈਂ, ਲਾਈ ਬੈਠਾ ਆਸ ਬਾਬਾ ਜੀ, ਬੜੇ ਚਿਰਾਂ ਤੋਂ ਮੈਂ,
ਬੜੇ ਚਿਰਾਂ ਤੋਂ ਮੈਂ, ਲਾਈ ਬੈਠਾ ਆਸ ਬਾਬਾ ਜੀ ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,

ਘੁੱਲਾ ਸਰਿਹਾਲੇ ਵਾਲਾ, ਏਹੀਓ ਕਰਦਾ ਦੁਆਵਾਂ,
ਤੇਰਾ ਗੁਣਗਾਨ ਗਾਉਂਦਾ, \"ਮੈਂ ਏਹ ਜਿੰਦਗੀ ਲੰਘਾਵਾਂ\" ll
ਜਿੰਨਾ ਚਿਰ ਮੇਰੇ, ਚੱਲਦੇ ਸੁਆਂਸ ਬਾਬਾ ਜੀ, ਜਿੰਨਾ ਚਿਰ ਮੇਰੇ,
ਜਿੰਨਾ ਚਿਰ ਮੇਰੇ, ਚੱਲਦੇ ਸੁਆਂਸ ਬਾਬਾ ਜੀ,
ਮੇਰੇ ਦਿਲ ਵਿੱਚ ਹੋਵੇ, ਤੇਰਾ ਵਾਸ ਬਾਬਾ ਜੀ l
( ਕੋਰਸ- ਸਿੱਧ ਜੋਗੀ ਪੌਣਾਹਾਰੀ, ਮੇਰੇ ਬਾਬਾ ਦੁੱਧਾਧਾਰੀ )
ਜੋਗੀਆ,,,,, ਮੇਰੇ ਪੌਣਾਹਾਰੀਆ,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Vamana

Vamana

Vamana | Vishnu Avatar, Dwarf Incarnation, Trivikrama

Hanuman

Hanuman

Hanuman | Hindu Monkey God, Ramayana Character

Indra

Indra

Indra | Hindu God of War, Rain & Thunder

Harihara

Harihara

Harihara | Vishnu-Shiva, Avatar & Supreme God

Jagannatha

Jagannatha

Jagannatha | Ratha Yatra, Puri, India

Ganesha

Ganesha

Ganesha | Meaning, Symbolism, & Facts

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Garha, Bihar

शिव मंदिर

शिव मंदिर

Harsoli, Rajasthan

Guru Ravidass Mandir

Guru Ravidass Mandir

Lautan, Haryana

Dhavdima Temple

Dhavdima Temple

Bhavnagar, Gujarat

Sankat Mochan Hanuman Mandir

Sankat Mochan Hanuman Mandir

Indore, Madhya Pradesh

goga marri

goga marri

Rajound, Haryana

View All
Searches leading to this page
तेरे चरना च मेरी अरदास बाबा जी bhajan | तेरे चरना च मेरी अरदास बाबा जी bhajan in Hindi | तेरे चरना च मेरी अरदास बाबा जी devotional song | तेरे चरना च मेरी अरदास बाबा जी bhajan lyrics | तेरे चरना च मेरी अरदास बाबा जी bhajan youtube | तेरे चरना च मेरी अरदास बाबा जी bhajan online | तेरे चरना च मेरी अरदास बाबा जी religious song | तेरे चरना च मेरी अरदास बाबा जी bhajan for meditation
Other related searches
बाबा जी मेरी आस ना तोड़ो bhajan lyrics | बाबा जी मेरी आस ना तोड़ो bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation
Similar Bhajans
बाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ