The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तेरा मिटटी उत्ते होना ए विछोना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरी मिटटी उते होना ऐ विछोना,
मेहला विच सों वालेया,
टूट जिन्दगी दा जाना ऐ खिडोना,
खेडा कई खिडाउन वालेया,
तेरी मिटटी उते होना ऐ विछोना,

थके नाल अपनियाँ तू मनाई जांदा ऐ,
उंगला ते सारी दुनिया नचाई जांदा ऐ,
एहना उंगला ने लांबू तेनु लौना,
था था अगा लाऊंन वालियां
तेरी मिटटी उते होना ऐ विछोना,

झखड तूफाना विच दीवे नहियो  जगदे,
ओ बेड़ियाँ दे तारु कदे पार नहियो लगदे,
हो जा इक जा जे बेडा बने लौना,
कुराहे बेड़ी पाऊंन  वालिये
तेरी मिटटी उते होना ऐ विछोना,

इक इक करके जहां खाली होना ऐ,
मिलिया कराये दा मकान खाली होना ऐ,
आ के मालका ने कुंडा खडकाया,
मालक कहाऊं वालेया,
तेरी मिटटी उते होना ऐ विछोना,


तू नि ठेकेदार यारा किसे दे नसीबा दा,
जिहने तेनु दिता ओहियो मालिक गरीबा दा,
सिख परदा किसे दे उते पौना,
दे के गिनाउन वालेया,
तेरी मिटटी उते होना ऐ विछोना,

आखरी पोड़ी दा डंडा हाथो छुट जाएगा,
कोमल जन्धरी हंकार टूट जाएगा,
फिर मुड नही बंदे दी जून औना,
मौत नु भुलाऊं वालेया,
तेरी मिटटी उते होना ऐ विछोना,



ਤੇਰਾ ਮਿੱਟੀ ਉੱਤੇ, ਹੋਣਾ ਏ ਵਿਛੌਣਾ,
ਮਹਿਲਾਂ ਵਿੱਚ, ਸੌਣ ਵਾਲਿਆਂ ll
ਟੁੱਟ ਜਿੰਦਗੀ ਦਾ, ਜਾਣਾ ਏ ਖਿਡੌਣਾ ll,
ਖੇਡਾਂ ਕਈ ਖਿਡਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,

ਧੱਕੇ ਨਾਲ ਆਪਣੀਆਂ, ਤੂੰ ਮਨਾਈ ਜਾਂਦਾ ਏ l
ਉਂਗਲਾਂ ਤੇ ਸਾਰੀ, ਦੁਨੀਆਂ ਨਚਾਈ ਜਾਂਦਾ ਏ ll
ਏਹਨਾਂ ਉਂਗਲਾਂ ਨੇ, ਲਾਂਬੂ ਤੈਨੂੰ ਲਾਉਣਾ ll,
ਥਾਂ ਥਾਂ ਅੱਗਾਂ, ਲਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,

ਝੱਖੜ ਤੂਫ਼ਾਨਾਂ ਵਿੱਚ, ਦੀਵੇ ਨਹੀਓਂ ਜੱਗਦੇ l
ਓ ਬੇੜੀਆਂ ਦੇ ਤਾਰੂ, ਕਦੇ ਪਾਰ ਨਹੀਓਂ ਲੱਗਦੇ ll
ਹੋ ਜਾ ਇੱਕ ਦਾ ਜੇ, ਬੇੜਾ ਬੰਨ੍ਹੇ ਲਾਉਣਾ ll,
ਕੁਰਾਹੇ ਬੇੜੀ, ਪਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਇੱਕ ਇੱਕ ਕਰਕੇ, ਜਹਾਨ ਖਾਲੀ ਹੋਣਾ ਏ l
ਮਿਲਿਆ ਕਿਰਾਏ ਦਾ, ਮਕਾਨ ਖਾਲੀ ਹੋਣਾ ਏ ll
ਆ ਕੇ ਮਾਲਕਾਂ ਨੇ, ਕੁੰਡਾ ਖੜਕਾਉਣਾ ll,
ਮਾਲਕ ਕਹਾਉਣ ਵਾਲਿਆਂ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਤੂੰ ਨੀ ਠੇਕੇਦਾਰ ਯਾਰਾ, ਕਿਸੇ ਦੇ ਨਸੀਬਾਂ ਦਾ l
ਜੀਹਨੇ ਤੈਨੂੰ ਦਿੱਤਾ, ਓਹੀਓ ਮਾਲਿਕ ਗਰੀਬਾਂ ਦਾ ll
ਸਿੱਖ ਪਰਦਾ, ਕਿਸੇ ਦੇ ਉੱਤੇ ਪਾਉਣਾ ll,
ਦੇ ਕੇ ਗਿਣਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,,

ਆਖ਼ਿਰੀ ਪੌੜੀ ਦਾ ਡੰਡਾ, ਹੱਥੋਂ ਛੁੱਟ ਜਾਏਗਾ l
ਕੋਮਲ ਜਲੰਧਰੀ, ਹੰਕਾਰ ਟੁੱਟ ਜਾਏਗਾ ll
ਫਿਰ ਮੁੜ ਨਹੀਂ, ਬੰਦੇ ਦੀ ਜੂਨੇ ਆਉਣਾ ll,
ਮੌਤ ਨੂੰ, ਭੁਲਾਉਣ ਵਾਲਿਆ,
ਤੇਰਾ ਮਿੱਟੀ ਉੱਤੇ ਹੋਣਾ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Trimurti

Trimurti

Trimurti | Definition, Meaning, & Facts

Nataraja

Nataraja

Nataraja | Shiva, Cosmic Dance & Symbolism

Narasimha

Narasimha

Narasimha | Avatar, Protector & Incarnation

Rama

Rama

Rama | Description, Symbolism, Meaning, & Facts

Prajapati

Prajapati

Prajapati | Creator God, Vedic God & Vedic Rituals

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

Bhootnath Temple

Bhootnath Temple

Kullu, Himachal Pradesh

Tejaji Ka Danda Padampura

Tejaji Ka Danda Padampura

Udpuriya, Rajasthan

Natraj Shiv Hanuman Mandir

Natraj Shiv Hanuman Mandir

Faridabad, Haryana

Shiv Mandir

Shiv Mandir

Raiwali, Punjab

Sanischar Ji Ka Mandir

Sanischar Ji Ka Mandir

Jodhpur, Rajasthan

जागेश्वर महादेव मंदिर

जागेश्वर महादेव मंदिर

Jodhpur, Rajasthan

View All
Searches leading to this page
तेरा मिटटी उत्ते होना ए विछोना bhajan | तेरा मिटटी उत्ते होना ए विछोना bhajan in Hindi | तेरा मिटटी उत्ते होना ए विछोना devotional song | तेरा मिटटी उत्ते होना ए विछोना bhajan lyrics | तेरा मिटटी उत्ते होना ए विछोना bhajan youtube | तेरा मिटटी उत्ते होना ए विछोना bhajan online | तेरा मिटटी उत्ते होना ए विछोना religious song | तेरा मिटटी उत्ते होना ए विछोना bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan | बाबा जी मेरी आस ना तोड़ो bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ