The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तू इक्क वारी आजा जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रोंदे नैन थके तक तक राह्ववा,
वे राहवा वे राहवा,
तू इक्क वारी आजा जोगिया
वे इक वारी आजा जोगिया,
तू इक्क वारी आजा जोगिया

ओ माँ दी ममता दा वासता मैं पावा,
वे पावा वे पावा,
तू इक वारी आजा जोगियां,
तू इक वारी आजा जोगियां,
तू इक्क वारी आजा जोगिया.....


बूढी उम्रे जीने आ थोले वाल वे,
ओह्तो ज्यादा दुःख मेरी देह दे नाल वे,
किते टकरा ता दुखड़ा सुनावा,
वे सुनावा वे सुनावा,
तू इक्क वारी आजा जोगिया.....

कर रत्नों ते बचा उप्प्कार वे,
माँ आख के बुला जा इक बार वे ,
होके भरदी आ उलार के मैं बाहवा,
वे बाहवा वे बाहवा,
तू इक्क वारी आजा जोगिया


ओ मेरे रुके रुके चालन सुआंस वे,
तेनु मिलने दी ला के बेठी आस वे,
ओ चेते करदी किते न मूक जावा,
वे मूक जावा वे मूक जावा,
तू इक्क वारी आजा जोगिया


ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਵੇ ਰਾਹਵਾਂ, ਵੇ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l

ਓ ਮਾਂ ਦੀ ਮਮਤਾ ਦਾ ll, ਵਾਸਤਾ ਮੈਂ ਪਾਵਾਂ,
ਵੇ ਪਾਵਾਂ, ਵੇ ਪਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਬੁੱਢੀ ਉਮਰੇ, ਜਿੰਨੇ ਆ ਧੌਲੇ ਵਾਲ਼ ਵੇ,
\"ਓਹਤੋਂ ਜ਼ਿਆਦਾ ਦੁੱਖ, ਮੇਰੀ ਦੇਹ ਦੇ ਨਾਲ ਵੇ xll\'\'
ਕਿਤੇ ਟੱਕਰਾਂ ਤਾਂ ll, ਦੁੱਖੜਾ ਸੁਣਾਵਾਂ,
ਵੇ ਸੁਣਾਵਾਂ, ਵੇ ਸੁਣਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਕਰ ਰਤਨੋ ਤੇ, ਬੱਚਾ ਉਪਕਾਰ ਵੇ,
\"ਮਾਂ ਆਖ ਕੇ ਬੁਲਾ ਜਾ, ਇਕ ਵਾਰ ਵੇ xll\"
ਹੌਕੇ ਭਰਦੀ ਆਂ ll, ਉਲਾਰ ਕੇ ਮੈਂ ਬਾਂਹਵਾਂ,
ਵੇ ਬਾਂਹਵਾਂ, ਵੇ ਬਾਂਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll

ਓ ਮੇਰੇ ਰੁੱਕ ਰੁੱਕ, ਚੱਲਣ ਸੁਆਂਸ ਵੇ,
\"ਤੈਨੂੰ ਮਿਲਨੇ ਦੀ, ਲਾ ਕੇ ਬੈਠੀ ਆਸ ਵੇ xll\"
ਓ ਚੇਤੇ ਕਰਦੀ ll, ਕਿਤੇ ਨਾ ਮੁੱਕ ਜਾਵਾਂ,  
ਵੇ ਮੁੱਕ ਜਾਵਾਂ, ਵੇ ਮੁੱਕ ਜਾਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ l
ਵੇ,, ਇੱਕ ਵਾਰੀ, ਆਜਾ ਜੋਗੀਆ,
ਤੂੰ ਇੱਕ ਵਾਰੀ, ਆਜਾ ਜੋਗੀਆ l
ਰੋਂਦੇ ਨੈਣ ਥੱਕੇ, ਤੱਕ ਤੱਕ ਰਾਹਵਾਂ,
ਤੂੰ ਇੱਕ ਵਾਰੀ, ਆਜਾ ਜੋਗੀਆ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Sarasvati

Sarasvati

Sarasvati | Definition, Depictions, Worship, & River

Lokapāla

Lokapāla

Lokapala | Definition & Facts

Mitra

Mitra

Mitra | Vedic Deity, Solar Deity, Protector

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Shri Devi Talab Mandir Jalandhar

Shri Devi Talab Mandir Jalandhar

Laxmi Pura, Punjab

Lord Shiva Temple

Lord Shiva Temple

Kun, Rajasthan

Radha Krishna Temple

Radha Krishna Temple

Chhaprauli, Uttar Pradesh

Tibiwal

Tibiwal

Solan, Himachal Pradesh

Chhipo Ka Chota Mandir

Chhipo Ka Chota Mandir

Chhipa Barod, Rajasthan

Siddh Shri Shani Dev Mandir

Siddh Shri Shani Dev Mandir

Kakaganj, Madhya Pradesh

View All
Searches leading to this page
तू इक्क वारी आजा जोगिया bhajan | तू इक्क वारी आजा जोगिया bhajan in Hindi | तू इक्क वारी आजा जोगिया devotional song | तू इक्क वारी आजा जोगिया bhajan lyrics | तू इक्क वारी आजा जोगिया bhajan youtube | तू इक्क वारी आजा जोगिया bhajan online | तू इक्क वारी आजा जोगिया religious song | तू इक्क वारी आजा जोगिया bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | बाबा जी मेरी आस ना तोड़ो devotional song
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ