The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

तूँ मुखड़ा ना मोड़ी- बाबा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
( दर तेरे ते आके बाबा जी,
कच बन जांदा हिरा,
जिथे हो जाये किरपा तेरी,
तू बदल देवे तकदीरा। )

मुख दुनिया मोड़ लवे,
बाबा जी तू मुखड़ा ना मोड़ी,
मुख दुनिया मोड़ लवे,
जोगिया तू मुखड़ा ना मोड़ी,
तेरे ते आसा ने,
बाबा जी आस ना साडी तोड़ी,
मुख दुनिया मोड़ लवे.....

रूह प्यासी तेरे दर्शन दी,
तू सानू दर्श दिखा जोगी,
हर वेले तकदी राह तेरा,
कुल्ली विच फेरा पा जोगी,
तेरे हथ डोरा ने,
बाबा जी डोर ना साडी तोड़ी,
मुख दुनिया मोड़ लवे.....

मैं भूल के दुनियादारी नू,
तैनू दिल दे विच बसाया ए,
तैनू पाऊंन दी खातिर बाबा जी,
तेरे नाम दा धुना लाया ए,
मेरा कमली झल्ली दा,
बाबा जी टूट गया ताना जोड़ी,
मुख दुनिया मोड़ लवे.....

मैं सुनिया बाबा सिद्ध जोगी,
फल सुक्के रुखा नू ला देवे,
तू जोगिया दयावान बड़ा,
मोया विच जाना पा देवे,
तुसी राज़ी कर दित्ते,
बाबा जी लूले लंगड़े कोहड़ी,
मुख दुनिया मोड़ लवे.....

तू मालिक दुनियादारी दा,
बाबा तेरे रंग न्यारे ने,
सानू भी चरणी ला बाबा,
तुसी लखा पापी तारे ने,
रोबी धूड़ है चरणा दी,
बाबा जी चरणा दे नाल जोड़ी,
मुख दुनिया मोड़ लवे.....


( ਦਰ ਤੇਰੇ ਤੇ, ਆ ਕੇ ਬਾਬਾ ਜੀ,
ਕੱਚ ਬਣ ਜਾਂਦਾ ਹੀਰਾ,
ਜਿੱਥੇ ਹੋ ਜਾਏ, ਕਿਰਪਾ ਤੇਰੀ,
ਤੂੰ ਬਦਲ ਦੇਵੇਂ ਤਕਦੀਰਾਂ ll )  

ਮੁਖ਼ ਦੁਨੀਆਂ ਮੋੜ ਲਵੇ,
ਬਾਬਾ ਜੀ, ਤੂੰ ਮੁੱਖੜਾ ਨਾ ਮੋੜੀ l
ਮੁਖ਼ ਦੁਨੀਆਂ ਮੋੜ ਲਵੇ,
ਜੋਗੀਆ ਤੂੰ ਮੁੱਖੜਾ ਨਾ ਮੋੜੀ ll
ਤੇਰੇ ਤੇ ਆਸਾਂ ਨੇ,,,* ll,
ਬਾਬਾ ਜੀ, ਆਸ ਨਾ ਸਾਡੀ ਤੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,

ਰੂਹ ਪਿਆਸੀ, ਤੇਰੇ ਦਰਸ਼ਨ ਦੀ,
\"ਤੂੰ ਸਾਨੂੰ ਦਰਸ਼ ਦਿਖਾ ਜੋਗੀ\" l
ਹਰ ਵੇਲੇ, ਤੱਕਦੀ ਰਾਹ ਤੇਰਾ,
\"ਕੁੱਲੀ ਵਿੱਚ ਫੇਰਾ ਪਾ ਜੋਗੀ\" ll
ਤੇਰੇ ਹੱਥ ਡੋਰਾਂ ਨੇ,,,* ll,
ਬਾਬਾ ਜੀ, ਡੋਰ ਨਾ ਸਾਡੀ ਤੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਭੁੱਲ ਕੇ, ਦੁਨੀਆਂਦਾਰੀ ਨੂੰ,
\"ਤੈਨੂੰ ਦਿਲ ਦੇ ਵਿੱਚ ਵਸਾਇਆ ਏ\" l
ਤੈਨੂੰ ਪਾਉਣ ਦੀ, ਖਾਤਿਰ ਬਾਬਾ ਜੀ,
\"ਤੇਰੇ ਨਾਮ ਦਾ ਧੂਣਾ ਲਾਇਆ ਏ\" ll
ਮੇਰਾ ਕਮਲੀ ਝੱਲੀ ਦਾ,,,* ll,
ਬਾਬਾ ਜੀ, ਟੁੱਟ ਗਿਆ ਤਾਣਾ ਜੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਮੈਂ ਸੁਣਿਆ, ਬਾਬਾ ਸਿੱਧ ਜੋਗੀ,
\"ਫ਼ਲ ਸੁੱਕੇ ਰੁੱਖਾਂ ਨੂੰ ਲਾ ਦੇਵੇਂ\" l
ਤੂੰ ਜੋਗੀਆ, ਦਇਆਵਾਨ ਬੜਾ,
\"ਮੋਇਆ ਵਿੱਚ ਜਾਨਾਂ ਪਾ ਦੇਵੇਂ\" ll
ਤੁਸੀਂ ਰਾਜ਼ੀ ਕਰ ਦਿੱਤੇ,,,* ll,
ਬਾਬਾ ਜੀ, ਲੂਲੇ ਲੰਗੜੇ ਕੋਹੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਤੂੰ ਮਲਿਕ, ਦੁਨੀਆਂਦਾਰੀ ਦਾ,
\"ਬਾਬਾ ਤੇਰੇ ਰੰਗ ਨਿਆਰੇ ਨੇ\" l
ਸਾਨੂੰ ਵੀ, ਚਰਣੀ ਲਾ ਬਾਬਾ,
\"ਤੁਸੀਂ ਲੱਖਾਂ ਪਾਪੀ ਤਾਰੇ ਨੇ\" ll
ਰੋਬੀ ਧੂੜ ਹੈ ਚਰਨਾਂ ਦੀ,,,* ll,
ਬਾਬਾ ਜੀ, ਚਰਨਾਂ ਦੇ ਨਾਲ ਜੋੜੀ,,,
ਮੁਖ਼ ਦੁਨੀਆਂ ਮੋੜ,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Indra

Indra

Indra | Hindu God of War, Rain & Thunder

Kubera

Kubera

Kubera | God of Wealth, Hinduism, Yaksha

Ayyappan

Ayyappan

Ayyappan | Hinduism, Sabarimala, Lord Vishnu

Vasudeva

Vasudeva

Vasudeva | Vishnu Avatar, Avatar of Love, Preserver

Kurma

Kurma

Kurma | Avatar, Incarnation & Vedic

Surya

Surya

Surya | God, Meaning, & Hinduism

View All

Discover Sacred Temples

Embark on a Spiritual Journey Through Related Temples

hanuman mandir

hanuman mandir

New Delhi, Delhi

Naggar Kheda

Naggar Kheda

Yara, Haryana

Arya Samaj In Ghaziabad(U.P)

Arya Samaj In Ghaziabad(U.P)

Gurugram, Haryana

Hanuman Temple

Hanuman Temple

Umariya, Madhya Pradesh

VANKOL MATAJI TEMPLE

VANKOL MATAJI TEMPLE

Bed, Gujarat

Radha krishna mandir badgi

Radha krishna mandir badgi

Cheentri, Rajasthan

View All
Searches leading to this page
तूँ मुखड़ा ना मोड़ी- बाबा bhajan | तूँ मुखड़ा ना मोड़ी- बाबा bhajan in Hindi | तूँ मुखड़ा ना मोड़ी- बाबा devotional song | तूँ मुखड़ा ना मोड़ी- बाबा bhajan lyrics | तूँ मुखड़ा ना मोड़ी- बाबा bhajan youtube | तूँ मुखड़ा ना मोड़ी- बाबा bhajan online | तूँ मुखड़ा ना मोड़ी- बाबा religious song | तूँ मुखड़ा ना मोड़ी- बाबा bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो