The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

उड्डी वे कबूतरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
उडी वे कबुतरा तू गुफा वाल जाई,
ख़त ले के जोगी दे वल जाई वे,
मेरा जी नहियो लगदा,
जोगी /बाबे नु सम्जाई वे,
मेरा जी नहियो लगदा,

ख़त विच हाल मेरी दुख दी कहानी दा,
जोगी ही सहारा मेरी जींद मर जानी दा,
टाललुगा  वथेरा बड़े लाउगा बहाने,
ओहदे लारियां दे विच न तू आई वे,
मेरा जी नाहियो लगदा,
जोगी /बाबे नु सम्जाई वे .....

द्सने दी लोड नहियो मुहो कुझ बोल के,
चरना च रख देवी ख़त मेरा खोल के,
आवे न जे ओहनू किसे गल दी समज,
गल रमज़ा दे नाल पले पाई वे,
मेरा जी नाहियो लगदा,
जोगी /बाबे नु सम्जाई वे .....

बाबा जी दे नाल मेरा मेल जे करवावे तू,
रब करे युगों युग खुशियाँ हंडावे तू,
सुखा राहो वाला मंगे तेरे लाइ दुआवा,
खैर मेरी वी झोली दे विच पाई वे,
मेरा जी नहियो लगदा जोगी बाबे नु सम्जाई वे,
धुन मेरा लोंग गवाचा


( ਰੀਝਾਂ ਦੇ ਨਾਲ, ਲਿੱਖ ਲਿੱਖ ਚਿਠੀਆਂ,
ਮੈਂ ਨਿੱਤ ਜੋਗੀ ਵੱਲ ਪਾਵਾਂ l
ਚਰਨਾਂ ਦੇ ਵਿਚ, ਲੱਗ ਜਾਵੇ ਹਾਜ਼ਰੀ,
ਮੈਂ ਲੱਖ ਲੱਖ ਸ਼ੁੱਕਰ ਮਨਾਵਾਂ l )

ਉੱਡੀ ਵੇ ਕਬੂਤਰਾ ਤੂੰ, ਗੁਫਾ ਵੱਲ ਜਾਈਂ ll
ਖ਼ੱਤ ਲੈ ਕੇ, ਜੋਗੀ ਦੇ ਵੱਲ ਜਾਈਂ ਵੇ,
ਮੇਰਾ ਜੀ ਨਹੀਓਂ ਲੱਗਦਾ l
ਜੋਗੀ / ਬਾਬੇ ਨੂੰ ਸਮਝਾਈ ਵੇ,
ਮੇਰਾ ਜੀ ਨਹੀਓਂ ਲੱਗਦਾ ll

ਖੱਤ ਵਿਚ ਹਾਲ ਮੇਰੀ, ਦੁਖਾਂ ਦੀ ਕਹਾਣੀ ਦਾ,
ਜੋਗੀ ਹੀ ਸਹਾਰਾ ਮੇਰੀ, ਜਿੰਦ ਮਰ ਜਾਣੀ ਦਾ ll
ਟਾਲੂਗਾ ਵਥੇਰਾ, ਬੜੇ ਲਾਊਗਾ ਬਹਾਨੇ ll,
ਓਹਦੇ ਲਾਰਿਆਂ ਦੇ, ਵਿੱਚ ਨਾ ਤੂੰ ਆਈ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,,

ਦੱਸਣੇ ਦੀ ਲੋੜ ਨਹੀਂਓ, ਮੂਹੋਂ ਕੁਝ ਬੋਲ ਕੇ,
ਚਰਨਾਂ ਚ ਰੱਖ ਦੇਵੀਂ, ਖੱਤ ਮੇਰਾ ਖੋਲ ਕੇ ll
ਆਵੇ ਨਾ ਜੇ ਓਹਨੂੰ, ਕਿਸੇ ਗੱਲ ਦੀ ਸਮਝ ll,
ਗੱਲ ਰਮਜ਼ਾਂ ਦੇ ਨਾਲ, ਪੱਲੇ ਪਾਈ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,

ਬਾਬਾ ਜੀ ਦੇ ਨਾਲ ਮੇਰਾ, ਮੇਲ ਜੇ ਕਰਾਵੇਂ ਤੂੰ,
ਰੱਬ ਕਰੇ ਯੁਗੋਂ ਯੁੱਗ, ਖੁਸ਼ੀਆਂ ਹੰਢਾਵੇਂ ਤੂੰ ll
ਸੁੱਖਾ ਰਾਹੋਂ ਵਾਲਾ ਮੰਗੇ, ਤੇਰੇ ਲਈ ਦੁਆਵਾਂ ll,
ਖੈਰ ਮੇਰੀ ਵੀ, ਝੋਲੀ ਦੇ ਵਿੱਚ ਪਾਈਂ ਵੇ,
ਮੇਰਾ ਜੀ ਨਹੀਓਂ ਲੱਗਦਾ
ਜੋਗੀ / ਬਾਬੇ ਨੂੰ ਸਮਝਾਈ ਵੇ,,,,,,,,,,,,,,,
ਧੁਨ- ਮੇਰਾ ਲੌਂਗ ਗਵਾਚਾ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Prajapati

Prajapati

Prajapati | Creator God, Vedic God & Vedic Rituals

Narasimha

Narasimha

Narasimha | Avatar, Protector & Incarnation

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Sree narayana Trust (Kachch)

Sree narayana Trust (Kachch)

Gandhidham, Gujarat

Rangila Hanuman Mandir

Rangila Hanuman Mandir

Charkhi Dadri, Haryana

Bhainsasur Mandir

Bhainsasur Mandir

Khargone, Madhya Pradesh

krishna mandir

krishna mandir

Ladwi, Haryana

Naag Mandir Kariyara

Naag Mandir Kariyara

Mandheli, Himachal Pradesh

Magla Bhawani

Magla Bhawani

Nasirpur Mutkle Ramgarh, Uttar Pradesh

View All
Searches leading to this page
उड्डी वे कबूतरा bhajan | उड्डी वे कबूतरा bhajan in Hindi | उड्डी वे कबूतरा devotional song | उड्डी वे कबूतरा bhajan lyrics | उड्डी वे कबूतरा bhajan youtube | उड्डी वे कबूतरा bhajan online | उड्डी वे कबूतरा religious song | उड्डी वे कबूतरा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan for meditation | बाबा जी मेरी आस ना तोड़ो bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ