The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे जोगीया तेरीयाँ गौआं | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे जोगीया तेरीयाँ गौआं, वे रतनो दे घर रह गईया ॥
बाबिया तेरीया गौआं,माँ रतनो दे घर रह गईया॥
रो कुरला के नीर वहा के,बूहे दे विच बह गईया
वे जोगीया तेरीयाँ गौआं.......

कदे जानदीया धुनने वल नु,कदे औंदिया घर नु॥
तू ही दस दे रोका किदा,एहे हंजुआ दे हड नु॥
हाए नींद ता लै गया तू रतनो दी, चैन ता एहे वी ले गईया
वे जोगीया तेरीयाँ गौआं.....

देख नी हुंदिया तड़प रहीया ने,पानी बिन तरहैया,॥
माँ दे नाल इंज रुसन दिया तेनु,पतियाँ किहने पदाइया॥
हाए तू ता किधर नजर ना अवे थक हार के गईया.
वे जोगीया तेरीयाँ गौआं.....

बारा साल दीया रोटियां वे नाले,मोड़ गया ऐ लस्सी॥
वे मैं वी मेहने मारन वेह गई,गल पूछी ना दसी॥
पुत्त नु माँ तो वख करवा के हुन ते पितरी ठंडी पे गईया
वे जोगीया तेरीयाँ गौआं.......



ਵੇ ਜੋਗੀਆ ਤੇਰੀਆਂ ਗਊਆਂ,ਵੇ ਰਤਨੋ ਦੇ ਘਰ ਰਹਿ ਗਈਆਂ ॥
ਬਾਬਿਆ ਤੇਰੀਆਂ ਗਊਆਂ,ਮਾਂ ਰਤਨੋ ਦੇ ਘਰ ਰਹਿ ਗਈਆਂ॥
ਰੋ ਕੁਰਲਾ ਕੇ ਨੀਰ ਬਹਾ ਕੇ ॥, ਬੂਹੇ ਦੇ ਵਿਚ ਬਹਿ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,,

ਕਦੇ ਜਾਂਦੀਆਂ ਧੂਣੇ ਵੱਲ ਨੂੰ, ਕਦੇ ਆਉਂਦੀਆਂ ਘਰ ਨੂੰ ,
ਤੂੰ ਹੀ ਦੱਸ ਦੇ ਰੋਕਾਂ ਕਿੱਦਾਂ, ਇਹ ਹੰਝੂਆਂ ਦੇ ਹੜ੍ਹ ਨੂੰ ॥
ਹਾਏ ਨੀਂਦ ਤਾਂ ਲੈ ਗਿਆ ਤੂੰ ਰਤਨੋ ਦੀ ॥, ਚੈਨ ਤਾਂ ਇਹ ਵੀ ਲੈ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,,

ਵੇਖ ਨੀ ਹੁੰਦੀਆਂ ਤੜਫ ਰਹੀਆਂ ਨੇ, ਪਾਣੀ ਬਿਨ ਤਿਰਹਾਈਆਂ ,
ਮਾਂ ਦੇ ਨਾਲ ਇੰਝ ਰੁੱਸਣ ਦੀਆਂ ਤੈਨੂੰ, ਪੱਟੀਆਂ ਕੀਹਨੇ ਪੜ੍ਹਾਈਆਂ ॥
ਹਾਏ ਤੂੰ ਤਾਂ ਕਿਧਰੇ ਨਜ਼ਰ ਨਾ ਆਵੇ ॥, ਥੱਕ ਹਾਰ ਕੇ ਬਹਿ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,,

ਬਾਰਾਂ ਸਾਲ ਦੀਆਂ ਰੋਟੀਆਂ ਵੇ ਨਾਲੇ, ਮੋੜ ਗਿਆ ਏ ਲੱਸੀ ,
ਵੇ ਮੈਂ ਵੀ ਮੇਹਣੇ ਮਾਰਨ ਬਹਿ ਗਈ, ਗੱਲ ਪੁੱਛੀ ਨਾ ਦੱਸੀ ॥
ਪੁੱਤ ਨੂੰ ਮਾਂ ਤੋਂ ਵੱਖ ਕਰਵਾ ਕੇ ॥, ਹੁਣ ਤੇ ਪਿਰਤੀ ਠੰਡਾ ਪੈ ਗਈਆਂ
ਵੇ ਜੋਗੀਆ ਤੇਰੀਆਂ ਗਊਆਂ,,,,,,,,,,,,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kubera

Kubera

Kubera | God of Wealth, Hinduism, Yaksha

Nataraja

Nataraja

Nataraja | Shiva, Cosmic Dance & Symbolism

Sarasvati

Sarasvati

Sarasvati | Definition, Depictions, Worship, & River

Narasimha

Narasimha

Narasimha | Avatar, Protector & Incarnation

Brihaspati

Brihaspati

Brihaspati | Guru, Vedic God & Teacher

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Shanidev Mandir

Shanidev Mandir

Rattanpura, Uttar Pradesh

Valmiki G Mandir Khukhani

Valmiki G Mandir Khukhani

Khukhni, Haryana

Shivmandir

Shivmandir

Alwar, Rajasthan

Lord Shiva Temple

Lord Shiva Temple

Moddar, Gujarat

Shiv Hanuman Durga Mandir Sagarpur

Shiv Hanuman Durga Mandir Sagarpur

New Delhi, Delhi

Dakshin Mukhi Hanuman Temple

Dakshin Mukhi Hanuman Temple

Naudera, Uttar Pradesh

View All
Searches leading to this page
वे जोगीया तेरीयाँ गौआं bhajan | वे जोगीया तेरीयाँ गौआं bhajan in Hindi | वे जोगीया तेरीयाँ गौआं devotional song | वे जोगीया तेरीयाँ गौआं bhajan lyrics | वे जोगीया तेरीयाँ गौआं bhajan youtube | वे जोगीया तेरीयाँ गौआं bhajan online | वे जोगीया तेरीयाँ गौआं religious song | वे जोगीया तेरीयाँ गौआं bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ