The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

वे सुण मोरा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
वे सुन मोरा वे सुन मोरा,
वे सुन मोरा,किते भूल भुलेखे लै आवी जोगी नु साड़े वेहड़े,
क्यों साडा चेता नि आउंदा ऐसे ओहनू कम केहड़े,
वे सुन मोरा वे सुन मोरा.....

सब तो ज्यादा तू जोगी दे नेड़े रहंदा ऐ,
जिधर नु चाहवे नाथ ओधर नु तू उड़ पेंदा ऐ,
पौनाहारी बेहंदा तेरे ते चंगे कर्म ने तेरे,
वे सुन मोरा वे सुन मोरा.......


बड़े सुनेहे घले कुझ न द्सेया कावा आ के ,
नित पुरे दियां पौना वी लंग जानदियाँ लारे ला के,
हूँ ता बस एक आस तेरी ते कर लये यत्न वथेरे,
वे सुन मोरा वे सुन मोरा,

इक गरीबी घर विच दूजा ओह सहनु अज्मावे,
संगम सिद्धियाँ वालियां किस्मत कैसे नाच नचावे,
साह सीने चो मूक जाने जे होर लाइ ओहने देर ऐ,
वे सुन मोरा वे सुन मोरा,


ਵੇ ਸੁਣ ਮੋਰਾ, ਵੇ ਸੁਣ ਮੋਰਾ
ਵੇ ਸੁਣ ਮੋਰਾ, ਕਿਤੇ ਭੁੱਲ ਭੁਲੇਖੇ ਲੈ ਆਵੀਂ, ਜੋਗੀ ਨੂੰ ਸਾਡੇ ਵੇਹੜੇ ll
ਕਿਓਂ ਸਾਡਾ, ਚੇਤਾ ਨੀ ਆਉਂਦਾ ll ਐਸੇ ਓਹਨੂੰ ਕੰਮ ਕੇਹੜੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,

ਸਭ ਤੋਂ ਜ਼ਿਆਦਾ ਤੂੰ ਜੋਗੀ ਦੇ, ਨੇੜੇ ਰਹਿੰਦਾ ਏ ll
ਜਿੱਧਰ ਨੂੰ ਚਾਹਵੇ, ਨਾਥ ਓਧਰ ਨੂੰ, ਤੂੰ ਉੱਡ ਪੈਦਾ ਏ
ਪੌਣਾਹਾਰੀ, ਬਹਿੰਦਾ ਤੇਰੇ ਤੇ ll ਚੰਗੇ ਕਰਮ ਨੇ ਤੇਰੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,,,,,

ਬੜੇ ਸੁਨੇਹੇ ਘੱਲੇ ਕੁੱਝ ਨਾ, ਦੱਸਿਆ ਕਾਵਾਂ ਆ ਕੇ ll
ਨਿੱਤ ਪੁਰੇ ਦੀਆਂ ਪੌਣਾ ਵੀ, ਲੰਘ ਜਾਂਦੀਆਂ ਲਾਰੇ ਲਾ ਕੇ
ਹੁਣ ਤਾਂ ਬੱਸ, ਇੱਕ ਆਸ ਤੇਰੇ ਤੇ ll ਕਰ ਲਏ ਯਤਨ ਵਥੇਰੇ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,,,,,,,,,,


ਇੱਕ ਗਰੀਬੀ ਘਰ ਵਿੱਚ ਦੂਜਾ, ਉਹ ਸਾਨੂੰ ਅਜ਼ਮਾਵੇ ll
ਸੰਗਮ ਸਿੱਧਵਾਂ ਵਾਲਿਆ ਕਿਸਮਤ, ਕੈਸੇ ਨਾਚ ਨਚਾਵੇ
ਸਾਹ ਸੀਨੇ ਚੋਂ, ਮੁੱਕ ਜਾਣੇ ll ਜੇ ਹੋਰ ਲਾਈ ਓਹਨੇ ਦੇਰ ਏ
ਵੇ ਸੁਣ ਮੋਰਾ ਵੇ ਸੁਣ ਮੋਰਾ,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Saptamatrika

Saptamatrika

Saptamatrika | Goddesses, Hinduism, Worship

Kurma

Kurma

Kurma | Avatar, Incarnation & Vedic

Vishvakarman

Vishvakarman

Vishvakarman | God of Creation, Craftsmen & Architects

Shiva

Shiva

Shiva | Definition, Forms, God, Symbols, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Hanuman

Hanuman

Hanuman | Hindu Monkey God, Ramayana Character

View All

Discover Sacred Temples

Embark on a Spiritual Journey Through Related Temples

JVG Mandir

JVG Mandir

Thanesar, Haryana

Shiv Temple

Shiv Temple

Asra Ka Majra, Haryana

Mata Rani Temple

Mata Rani Temple

Ludhiana, Punjab

Ram Niwas Mandir

Ram Niwas Mandir

Bijawar, Madhya Pradesh

Jai Rajal Maa Dham

Jai Rajal Maa Dham

Vijapurda, Gujarat

Shri Shiv Mandir

Shri Shiv Mandir

Delhi, Delhi

View All
Searches leading to this page
वे सुण मोरा bhajan | वे सुण मोरा bhajan in Hindi | वे सुण मोरा devotional song | वे सुण मोरा bhajan lyrics | वे सुण मोरा bhajan youtube | वे सुण मोरा bhajan online | वे सुण मोरा religious song | वे सुण मोरा bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ religious song | ਬਾਰੀ ਬਰਸੀ ਖਟਨ ਗਿਆ ਸੀ religious song | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ो