The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ।
ਮੇਰੀ ਉਮਰ ਬੀਤ ਗਈ ਸਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥

ਗਰਜ਼ਾਂ ਦੇ ਸੰਗੀ ਸਾਥੀ ਹੋ ਗਏ ਨੇ ਵੱਖ ਮਾਂ,
ਝੂਠਿਆਂ ਦਿਲਾਸਿਆਂ ਨੇ ਮੀਚ ਲਈ ਏ ਅੱਖ ਮਾਂ ।
ਓ, ਹੇਠ ਫੁੱਲਾਂ ਦੇ ਛੁਪੀ ਸੀ ਕਟਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਪਹਿਲਾਂ ਮੇਰਾ ਸੱਟਾਂ ਨਾਲ ਸੀਨਾ ਗਿਆ ਭਰ ਮਾਂ,
ਹੁਣ ਪਰਛਾਵੇਂ ਕੋਲੋਂ ਲਗਦਾ ਏ ਡਰ ਮਾਂ ।
ਓ, ਟੁੱਟੇ ਖੰਭਾਂ ਨਾਲ ਲਾਵਾਂ ਮੈਂ ਉਡਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਜਿਹਨਾਂ ਮੇਰਿਆਂ ਨੇ ਮੇਰਾ ਛਲ ਕੀਤਾ ਸੀਨਾ ਮਾਂ,
ਜੱਗ ਵਾਲੀ ਚਾਨਣੀ ਚ ਦੱਸ ਕਿਵੇਂ ਜੀਵਾਂ ਮਾਂ ।
ਓ, ਮਈਆ ਦੁਨੀਆ ਪਰਖ ਲਈ ਸਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

ਜਿਹੜੇ ਪਾਸੇ ਜਾਵਾਂ ਓਥੇ ਖੋਟ ਹੀ ਖੋਟ ਮਾਂ,
ਹੁਣ ਨਿਰਦੋਸ਼ਾਂ ਦੀ ਏ ਤੇਰੇ ਅੱਗੇ ਔਟ ਮਾਂ ।
ਓ, ਵਕਤ ਕੱਟ ਕੱਟ ਜ਼ਿੰਦਗੀ ਗੁਜ਼ਾਰੀ,
ਕਿਸੇ ਨੇ ਮੇਰੀ ਬਾਂਹ ਨਾ ਫੜੀ ॥
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ...

Immerse Yourself in Melodious Bhajans / Aartis

Discover videos, songs and lyrics that connect to you spiritually

तेरे मंदिरों मे अमृत बरसे माँ Lyrics icon

तेरे मंदिरों मे अमृत बरसे माँ

तेरे मंदिरों मे अमृत बरसे माँ, तेरे मंदिरों मे अमृत बरसे माँ |तेरे भक्तों के मन की प्यास बुझी, अब रूह किसी की ना तरसे मा

जय कामधेनु गैया जय कपिला मैया Lyrics icon

जय कामधेनु गैया जय कपिला मैया

जय कामधेनु गैया, जय जय जय कपिला मैया |तेरे कारन ग्वाल बनो नटनागर कृषण कन्हिया ||नंदनी तू सागर की, नंदिगन की माता |पंचगव्

खोलो माँ बूहे मंदिरा दे खोलो Lyrics icon

खोलो माँ बूहे मंदिरा दे खोलो

खोलो माँ बूहे मंदिरा दे खोलो |कद दा खड़ा आवजा मारा, मेरे बोल सुनो, कुझ बोलो ||भगतां नाल मे आया रल के,बैठ गया तेरा बूहा म

करती मेहरबानियां Lyrics icon

करती मेहरबानियां

सर को झुकालो, शेरावाली को मानलो, चलो दर्शन पालो चल के |करती मेहरबानीयाँ , करती मेहरबानियां ||गुफा के अन्दर, मन्दिर के अन

सबसे बड़ा तेरा नाम बिगड़े बना दे मेरे काम Lyrics icon

सबसे बड़ा तेरा नाम बिगड़े बना दे मेरे काम

काल के पंजे से माता बचाओ, जय माँ अष्ट भवानी ।काल के पंजे से माता बचाओ, जय माँ अष्ट भवानी ॥हे नाम रे, सबसे बड़ा तेरा नाम,

तेरा नाम है बड़ा संसार में Lyrics icon

तेरा नाम है बड़ा संसार में

माँ शेरों वाली, यह भक्तों ने माना, है सब का ठिकाना, माँ तेरे दरबार में,तेरा नाम है बड़ा संसार में |मन मे बसा के मैया मूर

View All

Unveiling Connected Deities

Discover the Spiritual Tapestry of Related Deities

Surya

Surya

Surya | God, Meaning, & Hinduism

Harihara

Harihara

Harihara | Vishnu-Shiva, Avatar & Supreme God

Shiva

Shiva

Shiva | Definition, Forms, God, Symbols, Meaning, & Facts

Vamana

Vamana

Vamana | Vishnu Avatar, Dwarf Incarnation, Trivikrama

Agni

Agni

Agni | Vedic Deity, Fire God, Hinduism

Vishnu

Vishnu

Vishnu | Hindu deity

View All

Discover Sacred Temples

Embark on a Spiritual Journey Through Related Temples

Kanniyai kovil

Kanniyai kovil

Kalakurichi Punjai, Punjab

Bhairuji Temple

Bhairuji Temple

Parasli, Rajasthan

Lakshmi Mandir

Lakshmi Mandir

Pandepur, Uttar Pradesh

Nagdev mandir

Nagdev mandir

Mohammadpur, Haryana

Gugga Mandir

Gugga Mandir

Danialpur, Haryana

Hanuman Mandir

Hanuman Mandir

Bishundatpur, Bihar

View All
Searches leading to this page
ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan in Hindi | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ devotional song | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan lyrics | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan youtube | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan online | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ religious song | ਵਾਜਾਂ ਮਾਰੀਆਂ ਬੁਲਾਇਆ ਲੱਖ ਵਾਰੀ ਕਿਸੇ ਨੇ ਮੇਰੀ ਬਾਂਹ ਨਾ ਫੜੀ bhajan for meditation
Other related searches
खोलो माँ बूहे मंदिरा दे खोलो religious song | तेरे मंदिरों मे अमृत बरसे माँ bhajan | तेरे मंदिरों मे अमृत बरसे माँ bhajan online | खोलो माँ बूहे मंदिरा दे खोलो bhajan | जय कामधेनु गैया जय कपिला मैया bhajan in Hindi | खोलो माँ बूहे मंदिरा दे खोलो bhajan for meditation | तेरे मंदिरों मे अमृत बरसे माँ bhajan in Hindi | जय कामधेनु गैया जय कपिला मैया bhajan youtube | तेरे मंदिरों मे अमृत बरसे माँ bhajan youtube | तेरे मंदिरों मे अमृत बरसे माँ devotional song | खोलो माँ बूहे मंदिरा दे खोलो devotional song | तेरे मंदिरों मे अमृत बरसे माँ bhajan lyrics | जय कामधेनु गैया जय कपिला मैया religious song | तेरे मंदिरों मे अमृत बरसे माँ religious song | जय कामधेनु गैया जय कपिला मैया bhajan for meditation | खोलो माँ बूहे मंदिरा दे खोलो bhajan in Hindi | जय कामधेनु गैया जय कपिला मैया bhajan lyrics | जय कामधेनु गैया जय कपिला मैया devotional song | खोलो माँ बूहे मंदिरा दे खोलो bhajan youtube | तेरे मंदिरों मे अमृत बरसे माँ bhajan for meditation | खोलो माँ बूहे मंदिरा दे खोलो bhajan lyrics | खोलो माँ बूहे मंदिरा दे खोलो bhajan online | जय कामधेनु गैया जय कपिला मैया bhajan | जय कामधेनु गैया जय कपिला मैया bhajan online
Similar Bhajans
तेरे मंदिरों मे अमृत बरसे माँजय कामधेनु गैया जय कपिला मैयाखोलो माँ बूहे मंदिरा दे खोलोकरती मेहरबानियांसबसे बड़ा तेरा नाम बिगड़े बना दे मेरे कामतेरा नाम है बड़ा संसार में