The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अज पौणाहारी ने औना | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
रबा कर बदला दी छा,
की अज पौनाहारी ने औना,
हो सारी दुनियां जपे जीहदा ना,
की उस दुधाधारी ने औना,
रबा कर बदला दी छा....

मोर दी सवारी कर नाथ मेरे औनगे,
नाथ मेरे औनगे जी नाथ मेरे औनगे,
अपनियाँ भगता नु दर्श दिखओंगे,
दर्श दिखौंगे जी

मोर दी सवारी कर नाथ मेरे औनगे,
अपनियाँ भगता नु दर्श दिखओंगे,
ओह बेठे पलका विछा के था था,
की अज पौनाहारी ने औना,
रबा कर बदला दी छा...

हाथ विच चिमटा ते पैरी पुहऐ होंगे,
पैरी पुहऐ होंगे जी पैरी पुहऐ होंगे जी.
कश विच झोली ते सुनहरी वाल होंगे.
सुनहरी वाल होंगे सुनहरी वाल होंगे

हाथ विच चिमटा ते पैरी पुहऐ होंगे
कश विच झोली ते सुनहरी वाल होंगे.
ही की की जोगियां दी सिफत करा,
की आज पौनाहारी ने औना,
रबा कर बदला दी छा.....

करनेल राना अज कहे गल दिल दी,
कहे गल दिल दी जी कहे गल दिल दी,
एहो जही घडी बड़े भागा नाल मिलदी,
भागा नाल मिलदी जी भागा नाल मिलदी,

करनेल राना अज कहे गल दिल दी,
एहो जही घडी बड़े भागा नाल मिलदी,
मैं ओहदे चरना च शीश झुका,
की अज पौनाहारी ने औना,
रब कर बदला दी छा



ਰੱਬਾ ਕਰ ਬੱਦਲਾਂ ਦੀ ਛਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ ll
ਹੋ ਸਾਰੀ ਦੁਨੀਆਂ, ਜਪੇ ਜੀਹਦਾ ਨਾਂਅ,
ਕਿ ਓਸ, ਦੁੱਧਾਧਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ
ਨਾਥ ਮੇਰੇ ਆਉਣਗੇ ਜੀ, ਨਾਥ ਮੇਰੇ ਆਉਣਗੇ
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ
ਦਰਸ਼ ਦਿਖਾਉਣਗੇ ਜੀ, ਦਰਸ਼ ਦਿਖਾਉਣਗੇ

ਮੋਰ ਦੀ ਸਵਾਰੀ ਕਰ, ਨਾਥ ਮੇਰੇ ਆਉਣਗੇ,
ਆਪਣਿਆਂ ਭਗਤਾਂ ਨੂੰ, ਦਰਸ਼ ਦਿਖਾਉਣਗੇ,
ਓਹ ਬੈਠੇ lll, ਪਲਕਾਂ ਵਿਛਾ ਕੇ, ਥਾਂ ਥਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਹੱਥ ਵਿਚ ਚਿਮਟਾ ਤੇ, ਪੈਰੀਂ ਪਹੂਏ ਹੋਣਗੇ
ਪੈਰੀਂ ਪਹੂਏ ਹੋਣਗੇ ਜੀ, ਪੈਰੀਂ ਪਹੂਏ ਹੋਣਗੇ
ਕੱਛ ਵਿੱਚ ਝੋਲੀ ਤੇ, ਸੁਨਿਹਰੀ ਵਾਲ ਹੋਣਗੇ
ਸੁਨਿਹਰੀ ਵਾਲ ਹੋਣਗੇ ਜੀ, ਸੁਨਿਹਰੀ ਵਾਲ ਹੋਣਗੇ

ਹੱਥ ਵਿਚ ਚਿਮਟਾ ਤੇ, ਪੈਰੀਂ ਪਹੂਏ ਹੋਣਗੇ,
ਕੱਛ ਵਿੱਚ ਝੋਲੀ ਤੇ, ਸੁਨਿਹਰੀ ਵਾਲ ਹੋਣਗੇ,
ਹੋ ਕੀ ਕੀ lll, ਜੋਗੀਏ ਦੀ ਸਿਫਤ ਕਰਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,

ਕਰਨੈਲ ਰਾਣਾ ਅੱਜ, ਕਹੇ ਗੱਲ ਦਿਲ ਦੀ
ਕਹੇ ਗੱਲ ਦਿਲ ਦੀ ਜੀ, ਕਹੇ ਗੱਲ ਦਿਲ ਦੀ
ਏਹੋ ਜੇਹੀ ਘੜੀ ਬੜੇ, ਭਾਗਾਂ ਨਾਲ ਮਿਲਦੀ
ਭਾਗਾਂ ਨਾਲ ਮਿਲਦੀ ਜੀ, ਭਾਗਾਂ ਨਾਲ ਮਿਲਦੀ

ਕਰਨੈਲ ਰਾਣਾ ਅੱਜ, ਕਹੇ ਗੱਲ ਦਿਲ ਦੀ,
ਏਹੋ ਜੇਹੀ ਘੜੀ ਬੜੇ, ਭਾਗਾਂ ਨਾਲ ਮਿਲਦੀ,
ਮੈਂ ਓਹਦੇ lll, ਚਰਨਾਂ ਚ ਸੀਸ ਝੁਕਾਂ,
ਕਿ ਅੱਜ ਪੌਣਾਹਾਰੀ ਨੇ ਆਉਣਾ
ਰੱਬਾ ਕਰ ਬੱਦਲਾਂ ਦੀ ਛਾਂ,,,,,,,,,,,,,,,,,
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Jekadsinh Maa

Jekadsinh Maa

Jekda, Gujarat

Baba Sidhchano And Mata Mandir Banotu

Baba Sidhchano And Mata Mandir Banotu

Palahu, Himachal Pradesh

Shree Hanuman Mandir

Shree Hanuman Mandir

Gurgaon, Haryana

Nagneshi Mandir

Nagneshi Mandir

Maylawas, Rajasthan

Om Namah Shivaya

Om Namah Shivaya

Tis Hazari, Delhi

Shri Santmat Satsang Ashram

Shri Santmat Satsang Ashram

Angari, Bihar

View All
Searches leading to this page
अज पौणाहारी ने औना bhajan | अज पौणाहारी ने औना bhajan in Hindi | अज पौणाहारी ने औना devotional song | अज पौणाहारी ने औना bhajan lyrics | अज पौणाहारी ने औना bhajan youtube | अज पौणाहारी ने औना bhajan online | अज पौणाहारी ने औना religious song | अज पौणाहारी ने औना bhajan for meditation
Other related searches
बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਮੰਦੇ ਬੋਲ ਬੋਲੇ ਰਤਨੋ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan online | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ religious song | बाबा जी मेरी आस ना तोड़ो religious song | बाबा जी मेरी आस ना तोड़ो bhajan lyrics
Similar Bhajans
ਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ