The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा आजा हो के मोर ते सवार जोगिया | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
अज रतनो दी सुन लै पुकार जोगियां
आजा आजा हो के मोर ते सवार जोगियां
आजा आजा हो के मोर ते सवार जोगियां

झोली सिंगी चिमटा एह तेरे लई बनावा मैं
मोर दियां पैरा विच झांजरा वी पावा मैं
हथी करना मैं दोवा दा शिंगार जोगियां
आजा आजा हो के मोर ते सवार जोगियां

अखियाँ विछा के बैठी बेह्न्दी तेरे राहवा ते
हो जा मेहरवान किते मेरिया सजावा ते
ऐनी मार न विछोड़े वाली मार जोगियां
आजा आजा हो के मोर ते सवार जोगियां

उठ उठ रोवा यादा सोन नहियो देंदिया
लगी वालियां दे नैनी नींदरा नही पैंदीआ
पीड़ा तेरिया ने दिता मेनू मार जोगियां
आजा आजा हो के मोर ते सवार जोगियां

रसिया तू काहदा सारा रसिया जहान वे
तेरे हथ पौनाहारी रतनो दी जान वे
पीड़ा तेरिया ने दिता मेनू मार जोगियां
आजा आजा हो के मोर ते सवार जोगियां
अज रतनो दी सुन लै पुकार जोगियां
आजा आजा हो के मोर ते सवार जोगियां

ਅੱਜ ਰਤਨੋ ਦੀ, ਸੁਣ ਲੈ ਪੁਕਾਰ ਜੋਗੀਆ ll,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll

ਝੋਲੀ ਸਿੰਗੀ ਚਿਮਟਾ ਏਹ, ਤੇਰੇ ਲਈ ਬਣਾਵਾਂ ਮੈਂ,
ਮੋਰ ਦਿਆਂ ਪੈਰਾਂ ਵਿੱਚ, ਝਾਂਜਰਾਂ ਵੀ ਪਾਵਾਂ ਮੈਂ ll
ਹੱਥੀ ਕਰਨਾ ਮੈਂ, ਦੋਵਾਂ ਦਾ ਸ਼ਿੰਗਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਅੱਖੀਆਂ ਵਿਛਾ ਕੇ ਬੈਠੀ, ਬੈਹੰਦੀ ਤੇਰੇ ਰਾਹਵਾਂ ਤੇ,
ਹੋ ਜਾ ਮੇਹਰਬਾਨ ਕਿਤੇ, ਮੇਰੀਆਂ ਸਜਾਵਾਂ ਤੇ ll
ਐਨੀ ਮਾਰ ਨਾ, ਵਿਛੋੜੇ ਵਾਲੀ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਉੱਠ ਉੱਠ ਰੋਵਾਂ ਯਾਦਾਂ, ਸੌਣ ਨਹੀਓਂ ਦੇਂਦੀਆਂ,
ਲੱਗੀ ਵਾਲਿਆਂ ਦੇ ਨੈਣੀਂ, ਨੀਂਦਰਾਂ ਨਹੀਂ ਪੈਂਦੀਆਂ ll
ਪੀੜਾਂ ਤੇਰੀਆਂ ਨੇ, ਦਿੱਤਾ ਮੈਨੂੰ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll-ll

ਰੁੱਸਿਆਂ ਤੂੰ ਕਾਹਦਾ ਸਾਰਾ, ਰੁੱਸਿਆ ਜਹਾਨ ਵੇ,
ਤੇਰੇ ਹੱਥ ਪੌਣਾਹਾਰੀ, ਰਤਨੋ ਦੀ ਜਾਨ ਵੇ ll
ਪੀੜਾਂ ਤੇਰੀਆਂ ਨੇ, ਦਿੱਤਾ ਮੈਨੂੰ ਮਾਰ ਜੋਗੀਆ,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll
ਅੱਜ ਰਤਨੋ ਦੀ, ਸੁਣ ਲੈ ਪੁਕਾਰ ਜੋਗੀਆ ll,
ਆਜਾ ਆਜਾ ਹੋ ਕੇ, ਮੋਰ ਤੇ ਸਵਾਰ ਜੋਗੀਆ xll
ਅਪਲੋਡਰ- ਅਨਿਲਰਾਮੂਰਤੀਭੋਪਾਲ
**ਏਹ ਭੇਂਟ 18:30 ਮਿੰਟ ਤੇ ਸ਼ੁਰੂ ਹੁੰਦੀ ਏ l**

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Jagannatha

Jagannatha

Jagannatha | Ratha Yatra, Puri, India

Kubera

Kubera

Kubera | God of Wealth, Hinduism, Yaksha

Ardhanarishvara

Ardhanarishvara

Ardhanarishvara | Androgynous Form, Shiva-Shakti & Hinduism

Yama

Yama

Yama | Ruler of Dead, Judge of Souls & Lord of Dharma

Matsya

Matsya

Matsya | Avatar, Fish God & Incarnation

View All

Discover Sacred Temples

Embark on a Spiritual Journey Through Related Temples

Tan Man Said Gorakhnath Mandir

Tan Man Said Gorakhnath Mandir

Delhi, Delhi

Shiv Temple Dakpathar

Shiv Temple Dakpathar

Khodri Parmanand, Himachal Pradesh

Minbai Maa Nu Mandir

Minbai Maa Nu Mandir

Porbandar, Gujarat

Maa Vaishno Devi Temple

Maa Vaishno Devi Temple

Bathinda, Punjab

श्री शनि देव जी मन्दिर

श्री शनि देव जी मन्दिर

Jalandhar, Punjab

Hanuman Mandir

Hanuman Mandir

Dehri-on-sone, Bihar

View All
Searches leading to this page
आजा आजा हो के मोर ते सवार जोगिया bhajan | आजा आजा हो के मोर ते सवार जोगिया bhajan in Hindi | आजा आजा हो के मोर ते सवार जोगिया devotional song | आजा आजा हो के मोर ते सवार जोगिया bhajan lyrics | आजा आजा हो के मोर ते सवार जोगिया bhajan youtube | आजा आजा हो के मोर ते सवार जोगिया bhajan online | आजा आजा हो के मोर ते सवार जोगिया religious song | आजा आजा हो के मोर ते सवार जोगिया bhajan for meditation
Other related searches
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀ