The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आजा आजा नी माएँ मेरीए | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आजा आजा नी माए मेरीए, आजा आजा नी माए मेरीए
जगराते विच्च आजा, सानु दरश दिखा जा
दस माए कानू लायी देरी ए,
आजा आजा नी माए मेरीए...

इक वारी जेहडा तेरी जय जय कार बोल्दा,
दुखां ते मुसीबतां च कदे वी ना डोलदा ।
तेरा नाम मैं ध्यावा, तेरा दर्शन पावां
अज्ज खुल जानी किस्मत मेरी ए ॥
आजा आजा नी माए मेरीए...

तेरे बिना मैया साडा कोई ना सहारा ए,
सब नालो ऊँचा सुच्चा तेरा ही द्वारा ए ।
सानु चरनी तू ला लै, सानु अपना बना लै,
सानु चड़ गयी मस्ती तेरी ए ॥
आजा आजा नी माए मेरीए...

आए नी नाराते असीं खुशीआं मनाउनिआ
सारी रात नच नच भेटां असीं गौनीयां ।
दर असीं तेरे आए, मत्थे तिलक लगाए,
तेरे भगता उडीक रक्खी तेरी ए ॥
आजा आजा नी माए मेरीए...



ਆਜਾ ਆਜਾ ਨੀ ਮਾਏਂ ਮੇਰੀਏ ਆਜਾ ਆਜਾ ਨੀ ਮਾਏਂ ਮੇਰੀਏ
ਜਗਰਾਤੇ ਵਿਚ ਆਜਾ ਸਾਨੂੰ ਦਰਸ ਦਿਖਾ ਜਾ
ਦਸ ਮਾਏਂ ਕਾਹਨੂੰ ਲਾਈ ਐਨੀ ਦੇਰੀ ਏ,
ਆਜਾ ਆਜਾ ਨੀ ਮਾਏਂ ਮੇਰੀਏ...

ਇਕ ਵਾਰੀ ਜੇਹੜਾ ਤੇਰੀ ਜੈ ਜੈਕਾਰ ਬੋਲਦਾ
ਦੁਖਾਂ ਤੇ ਮੁਸੀਬਤਾਂ ਚ ਕਦੇ ਵੀ ਨਾ ਡੋਲਦਾ
ਤੇਰਾ ਨਾਮ ਮੈਂ ਧਿਆਵਾਂ ਤੇਰਾ ਦਰਸ਼ਨ ਪਾਵਾਂ
ਅੱਜ ਖੁਲ ਜਾਣੀ ਕਿਸਮਤ ਮੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...

ਤੇਰੇ ਬਿਨਾ ਸਾਡਾ ਮਈਆ ਕੋਈ ਨਾ ਸਹਾਰਾ ਏ
ਸਭ ਨਾਲੋਂ ਉੱਚਾ ਸੁੱਚਾ ਤੇਰਾ ਹੀ ਦੁਆਰਾ ਏ
ਸਾਨੂੰ ਚਰਣੀ ਤੂੰ ਲਾ ਲੈ ਸਾਨੂੰ ਆਪਣਾ ਬਣਾ ਲੈ
ਸਾਨੂੰ ਚੜ ਗਈ ਏ ਮਸਤੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...

ਆਏ ਨੀ ਨਰਾਤੇ ਅਸੀਂ ਖੁਸ਼ੀਆ ਮਨਾਉਣੀਆਂ
ਸਾਰੀ ਰਾਤ ਨੱਚ ਨੱਚ ਭੇਟਾਂ ਅਸੀਂ ਗਾਉਣੀਆਂ
ਦਰ ਅਸੀਂ ਤੇਰੇ ਆਏ ਮੱਥੇ ਤਿਲਕ ਲਗਾਏ
ਤੇਰੇ ਭਗਤਾਂ ਉਡੀਕ ਰਖੀ ਤੇਰੀ ਏ
ਆਜਾ ਆਜਾ ਨੀ ਮਾਏਂ ਮੇਰੀਏ...

Immerse Yourself in Melodious Bhajans / Aartis

Discover videos, songs and lyrics that connect to you spiritually

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

View All

Unveiling Connected Deities

Discover the Spiritual Tapestry of Related Deities

Aditi

Aditi

Aditi | Vedic Goddess, Mother of Gods & Cosmic Order

Hanuman

Hanuman

Hanuman | Hindu Monkey God, Ramayana Character

Parashurama

Parashurama

Parashurama | Axe-wielding Warrior, Avatar, Brahmin

Narasimha

Narasimha

Narasimha | Avatar, Protector & Incarnation

Brihaspati

Brihaspati

Brihaspati | Guru, Vedic God & Teacher

Lakshmi

Lakshmi

Lakshmi | Goddess of Wealth, Fortune & Prosperity

View All

Discover Sacred Temples

Embark on a Spiritual Journey Through Related Temples

Brahma Kumaris Rajyoga Center

Brahma Kumaris Rajyoga Center

RK Puram, Delhi

Bharaiv temple

Bharaiv temple

Alwar, Rajasthan

Shiva Temple

Shiva Temple

Raksa, Uttar Pradesh

Shiva Temple

Shiva Temple

Rafiganj, Bihar

RadhaKrishan Mandir

RadhaKrishan Mandir

Harpalu Tal, Rajasthan

Shri Radhika Nikunj Dhaam Mandir

Shri Radhika Nikunj Dhaam Mandir

Delhi, Delhi

View All
Searches leading to this page
आजा आजा नी माएँ मेरीए bhajan | आजा आजा नी माएँ मेरीए bhajan in Hindi | आजा आजा नी माएँ मेरीए devotional song | आजा आजा नी माएँ मेरीए bhajan lyrics | आजा आजा नी माएँ मेरीए bhajan youtube | आजा आजा नी माएँ मेरीए bhajan online | आजा आजा नी माएँ मेरीए religious song | आजा आजा नी माएँ मेरीए bhajan for meditation
Other related searches
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan in Hindi | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan for meditation | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan in Hindi | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan youtube | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ devotional song | ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ bhajan online | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ religious song | ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ bhajan online
Similar Bhajans
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂमैं तेरे बिना कमली होई तू दरश दिखा दे दातिएਤੇਰੀਆਂ ਉਡੀਕਾਂ ਦਾਤੀਏ