The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

आरती करां मैं हत्थ जोड़ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
पौनाहारिया तेरे नाम वाली
मैं माला लवा परो
रखा दिल विच सांब के
की किते मैली जावे न हो
अन बिना न मन नु शांत आवे
खापी लख जमाने दी छेअ हॉवे
एहना तीना नु सुनन दा शोंक पियु
जिस राग दी मीठी जेही लै होवे
बंदा बंदगी ओहियो है कर सकदा
है जिहनू मौत दा न सजना भेह हॉवे
घज वज के संगते आख देवे
पौनाहारी तेरी जय हॉवे
दुधा धारी तेरी जय हॉवे

आरती करा मैं हथ जोड़ जोड़ पौनाहारीया

कनी मुंदरा बगल च झोली
हेठ सजे सोहना मोर मोर पौनाहारीया
आरती करा मैं हथ जोड़ जोड़ पौनाहारीया

अंग भबुती पैरी पउये
सिवा उते रखी बैठा डोर डोर पौनाहारीया
आरती करा मैं हथ जोड़ जोड़ पौनाहारीया

हथ चिमटा तेरे शीश जटावा
पूरी करे भगता दी लोड लोड पौनाहारीया
आरती करा मैं हथ जोड़ जोड़ पौनाहारीया

माँ लक्श्मी दा लाल कहावे
डूबदीआ बेड़िया बने लावे
भगता दी तेरी हथ डोर डोर पौनाहारीया
आरती करा मैं हथ जोड़ जोड़ पौनाहारीया

( ਪੌਣਾਹਾਰੀਆ, ਤੇਰੇ ਨਾਮ ਵਾਲੀ,
ਮੈਂ ਮਾਲਾ ਲਵਾਂ, ਪਰੋ l
ਰੱਖਾਂ ਦਿਲ ਵਿੱਚ, ਸਾਂਭ ਕੇ,
ਕਿ ਕਿਤੇ, ਮੈਲੀ ਜਾਵੇ ਨਾ ਹੋ l
ਅੰਨ੍ਹ ਬਿਨਾਂ ਨਾ, ਮਨ ਨੂੰ ਸ਼ਾਂਤ ਆਵੇ,  
ਖਾਧੀ ਲੱਖ ਜ਼ਮਾਨੇ ਦੀ, ਛੈਅ ਹੋਵੇ l
ਏਹਨਾਂ ਤਿੰਨਾਂ ਨੂੰ ਸੁਨਣ ਦਾ, ਸ਼ੌਕ ਪ੍ਰਿਉ  
ਜਿਸ ਰਾਗ ਦੀ ਮਿੱਠੀ ਜੇਹੀ, ਲੈਅ ਹੋਵੇ l
ਬੰਦਾ ਬੰਦਗੀ ਓਹੀਓ ਹੈ, ਕਰ ਸਕਦਾ,
ਹੈ ਜਿਹਨੂੰ ਮੌਤ ਦਾ ਨਾ ਸੱਜਣਾ, ਭੈਅ ਹੋਵੇ l
ਗੱਜ ਵੱਜ ਕੇ ਸੰਗਤੇ, ਆਖ ਦੇਵੋ,
ਪੌਣਾਹਾਰੀਆ ਤੇਰੀ, ਜੈ ਹੋਵੇ,
ਦੁੱਧਾਧਾਰੀਆ ਤੇਰੀ, ਜੈ ਹੋਵੇ ll )

ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll-ll

ਕੰਨੀਂ ਮੁੰਦਰਾਂ, ਬਗ਼ਲ \'ਚ ਝੋਲੀ xll-ll
ਹੇਠ ਸੱਜੇ, ਸੋਹਣਾ ਮੋਰ, ਮੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll

ਅੰਗ ਭਬੂਤੀ, ਪੈਰੀਂ ਪਊਏ xll-ll
ਸ਼ਿਵਾ ਉੱਤੇ, ਰੱਖੀ ਬੈਠਾ ਡੋਰ, ਡੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll

ਹੱਥ ਚਿਮਟਾ ਤੇਰੇ, ਸੀਸ ਜਟਾਵਾਂ xll-ll
ਪੂਰੀ ਕਰੇ, ਭਗਤਾਂ ਦੀ ਲੋੜ, ਲੋੜ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll


ਮਾਂ ਲੱਛਮੀ ਦਾ, ਲਾਲ ਕਹਾਵੇਂ xll
ਡੁੱਬਦੀਆਂ ਬੇੜੀਆਂ, ਬੰਨ੍ਹੇ ਲਾਵੇਂ xll-ll
ਭਗਤਾਂ ਦੀ, ਤੇਰੇ ਹੱਥ ਡੋਰ, ਡੋਰ ਪੌਣਾਹਾਰੀਆ,
ਆਰਤੀ ਕਰਾਂ ਮੈਂ ਹੱਥ ਜੋੜ, ਜੋੜ ਪੌਣਾਹਾਰੀਆ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Kalkin

Kalkin

Kalkin | Avatar, Destroyer & Preserver

Mitra

Mitra

Mitra | Vedic Deity, Solar Deity, Protector

Narasimha

Narasimha

Narasimha | Avatar, Protector & Incarnation

Matsya

Matsya

Matsya | Avatar, Fish God & Incarnation

Parvati

Parvati

Parvati | Shakti, Shiva’s Consort & Mother Goddess

Shiva

Shiva

Shiva | Definition, Forms, God, Symbols, Meaning, & Facts

View All

Discover Sacred Temples

Embark on a Spiritual Journey Through Related Temples

Pir Baba Temple

Pir Baba Temple

Dhana, Haryana

Shree Gayatri Mandir

Shree Gayatri Mandir

Sai Devaliya, Gujarat

Gayatri Shaktipith Umariya

Gayatri Shaktipith Umariya

Umaria, Madhya Pradesh

Temple

Temple

Eskil Buzurg, Uttar Pradesh

Shree Charbhuja Mandir

Shree Charbhuja Mandir

Denda, Rajasthan

Nav Durga Vaishno Mandir

Nav Durga Vaishno Mandir

Bathinda, Punjab

View All
Searches leading to this page
आरती करां मैं हत्थ जोड़ bhajan | आरती करां मैं हत्थ जोड़ bhajan in Hindi | आरती करां मैं हत्थ जोड़ devotional song | आरती करां मैं हत्थ जोड़ bhajan lyrics | आरती करां मैं हत्थ जोड़ bhajan youtube | आरती करां मैं हत्थ जोड़ bhajan online | आरती करां मैं हत्थ जोड़ religious song | आरती करां मैं हत्थ जोड़ bhajan for meditation
Other related searches
बाबा जी मेरी आस ना तोड़ो bhajan | बाबा जी मेरी आस ना तोड़ो bhajan youtube | बाबा जी मेरी आस ना तोड़ो bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan lyrics | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
बाबा जी मेरी आस ना तोड़ोਬਾਰੀ ਬਰਸੀ ਖਟਨ ਗਿਆ ਸੀਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ