The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ऐसी याद बाबा जी तेरी आवे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ऐसी याद बाबा जी तेरी आवे,
छम छम रोन अखियां।।
दिन रात बाबा याद सतावे,
छम छम रोन अखियां
ऐसी याद बाबा जी तेरी आवे,
छम छम रोन अखियां....

जग वाले रंग मैनु फ़िक्के फ़िक्के लगदे,
फ़िक्के फ़िक्के लगदे जी फ़िक्के फ़िक्के लगदे,
तक तसवीर तेरी नैन नहिओ रजदे,
नैन नहिओ रजदे जी नैन नहिओ रजदे,
मौर मन मेरा....जय हो...शोर मचावे,
छम छम रोन अखियां
ऐसी याद बाबा जी तेरी आवे......

भगतां तो बाबा कदे मूख नहिओ मोड़ीदा,
मूख नहिओ मोड़ीदा जी मूख नहिओ मोड़ीदा,
उमरा दा नाता एहो नाता नहिओ तोड़ीदा,
नाता नहिओ तोड़ीदा जी नाता नहिओ तोड़ीदा,
तेरे बाजो कौन....जय हो....दर्द बंडावे,
छम छम रोन अखियां
ऐसी याद बाबा जी तेरी आवे......

सोमे दे बग़ीचे विच तुसी कदो आवोगे,
तुसी कदो आवोगे जी तुसी कदो आवोगे,
झोली ओह्दी विच बाबा खैर कदो पावोगे,
खैर कदो पावोगे जी खैर कदो पावोगे,
दिन रात ओह....जय हो....एही रट लावे,
छम छम रोन अखियां
ऐसी याद बाबा जी तेरी आवे......

मौर मन मेरा शोर मचावे,
तेरे बाजो कौन दर्द बंडावे,
दिन रात ओह एही रट लावे,
दिन रात बाबा याद सतावे,
ऐसी याद बाबा जी तेरी आवे......



ਐਸੀ ਯਾਦ, ਬਾਬਾ ਜੀ ਤੇਰੀ ਆਵੇ,
( ਛੰਮ ਛੰਮ ਰੋਣ ਅੱਖੀਆਂ ) ll
ਦਿਨ ਰਾਤ ਬਾਬਾ, ਯਾਦ ਸਤਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ਤੇਰੀ ਆਵੇ,
( ਛੰਮ ਛੰਮ ਰੋਣ ਅੱਖੀਆਂ )

ਜੱਗ ਵਾਲੇ ਰੰਗ ਮੈਨੂੰ, \"ਫ਼ਿੱਕੇ ਫ਼ਿੱਕੇ ਲੱਗਦੇ\" l ( ਜੀ )
ਤੱਕ ਤਸਵੀਰ ਤੇਰੀ, \"ਨੈਣ ਨਹੀਓਂ ਰੱਜਦੇ\" ll
ਮੋਰ ਮਨ ਮੇਰਾ,,, ਜੈ ਹੋ lll ਸ਼ੋਰ ਮਚਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਭਗਤਾਂ ਤੋਂ ਬਾਬਾ ਕਦੇ, ਮੁਖ ਨਹੀਓਂ ਮੋੜੀਦਾ\" l ( ਜੀ )
ਉਮਰਾਂ ਦਾ ਨਾਤਾ ਏਹੋ, \"ਨਾਤਾ ਨਹੀਓਂ ਤੋੜੀਦਾ\" ll
ਤੇਰੇ ਬਾਝੋਂ ਕੌਣ,,, ਜੈ ਹੋ lll ਦਰਦ ਵੰਡਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਸੋਮੇ ਦੇ ਬਗੀਚੇ ਵਿੱਚ, \"ਤੁਸੀਂ ਕਦੋਂ ਆਵੋਗੇ\" l ( ਜੀ )
ਝੋਲੀ ਓਹਦੀ ਵਿੱਚ ਬਾਬਾ, \"ਖ਼ੈਰ ਕਦੋਂ ਪਾਵੋਗੇ\" ll
ਦਿਨ ਰਾਤ ਓਹੋ,,, ਜੈ ਹੋ lll ਏਹੀ ਰੱਟ ਲਾਵੇ,
( ਛੰਮ ਛੰਮ ਰੋਣ ਅੱਖੀਆਂ )
ਐਸੀ ਯਾਦ, ਬਾਬਾ ਜੀ ,,,,,,,,,,,,,,,,,,,,,,

ਮੋਰ ਮਨ ਮੇਰਾ, ਸ਼ੋਰ ਮਚਾਵੇ,,,,,,
ਤੇਰੇ ਬਾਝੋਂ ਕੌਣ, ਦਰਦ ਵੰਡਾਵੇ,,,,,,
ਦਿਨ ਰਾਤ ਓਹੋ, ਏਹੀ ਰੱਟ ਲਾਵੇ,,,,,,
ਦਿਨ ਰਾਤ ਬਾਬਾ, ਯਾਦ ਸਤਾਵੇ,,,,,,
ਐਸੀ ਯਾਦ, ਬਾਬਾ ਜੀ ਤੇਰੀ ਆਵੇ,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Chandi

Chandi

Chandi | Hinduism, Warrior, Devi

Trimurti

Trimurti

Trimurti | Definition, Meaning, & Facts

Hanuman

Hanuman

Hanuman | Hindu Monkey God, Ramayana Character

Prajapati

Prajapati

Prajapati | Creator God, Vedic God & Vedic Rituals

Kubera

Kubera

Kubera | God of Wealth, Hinduism, Yaksha

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Jai Bhavani Matha Mandira

Jai Bhavani Matha Mandira

Bidar, Bihar

shiv Mandir

shiv Mandir

New Delhi, Delhi

Hanuman Mandir

Hanuman Mandir

Kanpur, Uttar Pradesh

Aashapura temple chauhan kuldevi

Aashapura temple chauhan kuldevi

Varsola, Gujarat

Peer Baba Temple

Peer Baba Temple

Palakh, Himachal Pradesh

Bajarng Bali Mandir

Bajarng Bali Mandir

Keshwana, Rajasthan

View All
Searches leading to this page
ऐसी याद बाबा जी तेरी आवे bhajan | ऐसी याद बाबा जी तेरी आवे bhajan in Hindi | ऐसी याद बाबा जी तेरी आवे devotional song | ऐसी याद बाबा जी तेरी आवे bhajan lyrics | ऐसी याद बाबा जी तेरी आवे bhajan youtube | ऐसी याद बाबा जी तेरी आवे bhajan online | ऐसी याद बाबा जी तेरी आवे religious song | ऐसी याद बाबा जी तेरी आवे bhajan for meditation
Other related searches
ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो religious song | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan online
Similar Bhajans
ਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ