The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
आज रौनकां ने वेहड़े तेरे करके
तेरी चरणी पाई फिरे दुःख कट गये मेरे
बाबा तेरे करके,आज रोनका ने वेहड़े


जोड़िया जड़ो तो तेरी तार नाल तारा ने
मेरे वेहड़े विच शाहिया बाबा आज गुल्जरा ने
किती निगाह तू सवली मेनू दिती ऐह तसली
मेरे दुःख हरके,आज रोनका ने वेहड़े


रखी सदा मान बाबा दुखिया गरीबा दा
मेरे वांगु खोली तल्ला सब दे नसीबा दा
तेरा असरा टिकाया किथो लख तू बनाया
हाथ सिर धरके,आज रोनका ने वेहड़े

नदी दे किनारे खड़ी मैं ता सुखा रुख सि
मेहर तुसी किती मेरे घरे दूध पुत्त दी
तेरा नाम धियावा तेरी जोत मैं जगावा
नित उठ तडके,आज रोनका ने वेहड़े

ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ
ਤੇਰੇ ਚਰਣੀ ਪਾਏ ਫੇਰੇ, ਦੁੱਖ ਕੱਟੇ ਗਏ ਮੇਰੇ
ਬਾਬਾ ਤੇਰੇ ਕਰਕੇ, ਅੱਜ ਰੌਣਕਾਂ ਨੇ ਵੇਹੜੇ...

ਜੋੜੀਆਂ ਜਦੋਂ ਤੋਂ ਤੇਰੀ ਤਾਰ ਨਾਲ ਤਾਰਾਂ ਨੇ
ਮੇਰੇ ਵੇਹੜੇ ਵਿਚ ਛਾਈਆਂ ਬਾਬਾ ਅੱਜ ਗੁਲਜ਼ਾਰਾਂ ਨੇ
ਕੀਤੀ ਨਿਗਾਹ ਤੂੰ ਸਵੱਲੀ ਮੈਨੂੰ ਦਿੱਤੀ ਏ ਤਸੱਲੀ
ਮੇਰੇ ਦੁੱਖ ਹਰਕੇ, ਅੱਜ ਰੌਣਕਾਂ ਨੇ ਵੇਹੜੇ...

ਰੱਖੀ ਸਦਾ ਮਾਣ ਬਾਬਾ ਦੁਖੀਆਂ ਗਰੀਬਾਂ ਦਾ
ਮੇਰੇ ਵਾਂਗੂ ਖੋਲੀ ਤਾਲਾ ਸਭ ਦੇ ਨਸੀਬਾਂ ਦਾ
ਤੇਰਾ ਆਸਰਾ ਟਿਕਾਇਆ, ਕੱਖੋਂ ਲੱਖ ਤੂੰ ਬਣਾਇਆ
ਹੱਥ ਸਿਰ ਧਰਕੇ, ਅੱਜ ਰੌਣਕਾਂ ਨੇ ਵੇਹੜੇ...

ਨਦੀ ਦੇ ਕਿਨਾਰੇ ਖੜੀ ਮੈਂ ਤਾਂ ਸੁੱਖਾ ਰੁੱਖ ਸੀ
ਮੇਹਰ ਤੁਸੀਂ ਕੀਤੀ ਮੇਰੇ ਘਰੇ ਦੁੱਧ ਪੁੱਤ ਦੀ
ਤੇਰਾ ਨਾਮ ਧਿਆਵਾਂ, ਤੇਰੀ ਜੋਤ ਮੈਂ ਜਗਾਵਾਂ
ਨਿੱਤ ਉੱਠ ਤੜਕੇ, ਅੱਜ ਰੌਣਕਾਂ ਨੇ ਵੇਹੜੇ...

ਅਸ਼ਵਨੀ ਮੁਕੰਦ ਵਾਂਗੂ ਸੱਚ ਇਹ ਕਹਾਣੀ ਜੀ
ਦਿਲ ਦੀਆ ਜਾਣੋ ਤੁਸੀਂ ਦਿਲ ਵਾਲੀ ਜਾਣੀ ਜੀ
ਆਖੇ ਮਦਨ ਆਨੰਦ, ਜੋਗੀ ਰਹਿਮਤ ਦੀ ਪੰਡ
ਵੰਡੇ ਰੁੱਗ ਭਰਕੇ, ਅੱਜ ਰੌਣਕਾਂ ਨੇ ਵੇਹੜੇ...

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Varaha

Varaha

Varaha | Avatar, Boar & Vishnu

Matsya

Matsya

Matsya | Avatar, Fish God & Incarnation

Balarama

Balarama

Balarama | Avatar, Brother & Warrior

Lakshmi

Lakshmi

Lakshmi | Goddess of Wealth, Fortune & Prosperity

Prajapati

Prajapati

Prajapati | Creator God, Vedic God & Vedic Rituals

Brihaspati

Brihaspati

Brihaspati | Guru, Vedic God & Teacher

View All

Discover Sacred Temples

Embark on a Spiritual Journey Through Related Temples

Goushala Chopasni

Goushala Chopasni

Gopal Bari, Rajasthan

Ancient Shiv Mandir,Bandepur.

Ancient Shiv Mandir,Bandepur.

Sonipat, Haryana

Sidheswar Mahadav

Sidheswar Mahadav

Udaipur, Rajasthan

Mandir Shri Devi ji

Mandir Shri Devi ji

Sangrur, Punjab

Ramdev Temple Mnhor

Ramdev Temple Mnhor

Kundaki, Rajasthan

Asaramji Bapu Ashram

Asaramji Bapu Ashram

Rohtak, Haryana

View All
Searches leading to this page
ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan in Hindi | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ devotional song | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan lyrics | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan youtube | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan online | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ religious song | ਅੱਜ ਰੌਣਕਾਂ ਨੇ ਵੇਹੜੇ ਤੇਰੇ ਕਰਕੇ bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾ