The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

अरदास बाबा बालक नाथ | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ॐ सीधा ऐ नमह ॐ सीधा ऐ नमह,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

गुन्हा मेरे माफ़ करी नीत मेरी साफ़ करी,
तरकी हर हाल देवी इजत दे नाल देवी,
रखा सदा आस दाता,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

डिगा ते उठा लवी चरना नाल ला लवी,
मेनू अपना लवी कोल तू विठा लवी,
सीधे राहे पा देवी मंजिल दिखा देवी,
फड के लंगा देवी औखा कोई न राह देवी,
ना दोलन स्वांश दाता...
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,


शह्तलाइया विच जावे रोट हथ नाल बनावे,
धुना तेरे मैं सजावा राख मथे नाल लावा,
रत्नों दा लाल तू ऐ विष्णु दा बाल तू ऐ,
भगता दे नाल तू ऐ रखदा ख्याल तू ऐ
,हथ जोड़े दास दाता,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

माँ पिया नाल प्यार करा सच दा वपार करा,
धी दा सतिकार करा कदे न हंकार करा,
ढोले न इमान कदे गुरु दा ज्ञान कदे,
तेरी  पहचान करे सच दा निशान करे,
रूह कर साफ़ दाता.
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,


जोगी ऐ तू ब्रहमचारी लीला तेरी है न्यारी,
भगती है तेरी भारी कहंदे तेनु पौनाहारी,
अंतरयामी तू ऐह जग दा सुआमी तू ऐ,
सचा कारनामी तू ऐ रूप लासानी तु ऐ,
जग दा ऐ ख़ास दाता,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

तू ऐ दूधाधारी बाबा शिव अवतारी बाबा,
गले सिंगी धारी बाबा खेड मायाधारी बाबा,
गुफा विच डेरा तेरा साड़े घर पावी फेरा,
दूर करदे हनेरा सुखा वाला देश मेरा,
रख सदा पास दाता.
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

दिल विच वास तेरा रुतबा ऐ ख़ास तेरा,
रहे अहसास तेरा रखा विश्वाश तेरा.
झोलियाँ तू भरी बाबा कोल रखी तेरी बाबा,
कुख रखी हरी बाबा पावे न भूख मरी बाबा,
मंगे एहो अरदास दाता,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,

शिव दा पुजारी तू ऐ ज्योत न्यारी तू ऐ,
मूरत प्यारी तू ऐ जग दा लिखारी तु ऐ,
कलो माल सुखा कहे गम न कोई नेड़े रहे,
संजीव तेरा नाम लवे कदमा दे विच बह वे,
करदे तू पास दाता,
एहो अरदास बाबा/दाता करी मंजूर मेरी,
ॐ सीधा ऐ नमह ॐ सीधा ऐ नमह,


ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਗੁਨਾਹ ਮੇਰੇ ਮਾਫ ਕਰੀਂ, ਨੀਤ ਮੇਰੀ ਸਾਫ ਕਰੀਂ,  
ਤਰੱਕੀ ਹਰ ਹਾਲ ਦੇਵੀਂ, ਇੱਜਤਾਂ ਦੇ ਨਾਲ ਦੇਵੀਂ,
ਰੱਖਾਂ ਸਦਾ, ਆਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਡਿੱਗਾਂ ਤੇ ਉੱਠਾ ਲਵੀਂ, ਚਰਨਾਂ ਨਾਲ ਲਾ ਲਵੀਂ,
ਮੈਨੂੰ ਅਪਣਾ ਲਵੀਂ, ਕੋਲ ਤੂੰ ਬਿਠਾ ਲਵੀਂ,
ਸਿੱਧੇ ਰਾਹੇ ਪਾ ਦੇਵੀਂ, ਮੰਜ਼ਿਲਾਂ ਦਿਖਾ ਦੇਵੀਂ,
ਫੜ ਕੇ ਲੰਘਾਂ ਦੇਵੀਂ, ਔਖਾ ਕੋਈ ਨਾ ਰਾਹ ਦੇਵੀਂ,
ਨਾ ਡੋਲਣ, ਸਵਾੰਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਸ਼ਾਹਤਲਾਈਆਂ ਵਿੱਚ ਜਾਵਾਂ, ਰੋਟ ਹੱਥਾਂ ਨਾਲ ਬਣਾਵਾਂ,
ਧੂਣਾ ਤੇਰਾ ਮੈਂ ਸਜਾਵਾਂ, ਰਾਖ਼ ਮੱਥੇ ਨਾਲ ਲਾਵਾਂ,  
ਰਤਨੋ ਦਾ ਲਾਲ ਤੂੰ ਏ, ਵਿਸ਼ਨੂੰ ਦਾ ਬਾਲ ਤੂੰ ਏ,
ਭਗਤਾਂ ਦੇ ਨਾਲ ਤੂੰ ਏ, ਰੱਖਦਾ ਖਿਆਲ ਤੂੰ ਏ,
ਹੱਥ ਜੋੜੇ, ਦਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll


ਮਾਪਿਆਂ ਨਾਲ ਪਿਆਰ ਕਰਾਂ, ਸੱਚ ਦਾ ਵਪਾਰ ਕਰਾਂ,
ਧੀ ਦਾ ਸਤਿਕਾਰ ਕਰਾਂ, ਕਦੇ ਨਾ ਹੰਕਾਰ ਕਰਾਂ,
ਡੋਲੇ ਨਾ ਈਮਾਨ ਕਦੇ, ਗੁਰੂ ਦਾ ਗਿਆਨ ਕਦੇ,
ਤੇਰੀ ਪਹਿਚਾਣ ਕਰੇ, ਸੱਚ ਦਾ ਨਿਸ਼ਾਨ ਕਰੇ,
ਰੂਹ ਕਰ, ਸਾਫ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਜੋਗੀ ਏ ਤੂੰ ਬ੍ਰਹਮਚਾਰੀ, ਲੀਲਾ ਤੇਰੀ ਹੈ ਨਿਆਰੀ,
ਭਗਤੀ ਹੈ ਤੇਰੀ ਭਾਰੀ, ਕਹਿੰਦੇ ਤੈਨੂੰ ਪੌਣਾਹਾਰੀ,
ਅੰਤਰ ਯਾਮੀ ਤੂੰ ਏ, ਜੱਗ ਦਾ ਸੁਆਮੀ ਤੂੰ ਏ,
ਸੱਚਾ ਕਾਰਨਾਮੀ ਤੂੰ ਏ, ਰੂਪ ਲਾਸਾਨੀ ਤੂੰ ਏ,
ਜੱਗ ਦਾ ਏ, ਖਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਤੂੰ ਏ ਦੁੱਧਾਧਾਰੀ ਬਾਬਾ, ਸ਼ਿਵ ਅਵਤਾਰੀ ਬਾਬਾ,
ਗਲ਼ੇ ਸਿੰਗੀ ਧਾਰੀ ਬਾਬਾ, ਖੇਡ ਮਾਇਆਧਾਰੀ ਬਾਬਾ,
ਗੁਫਾ ਵਿੱਚ ਡੇਰਾ ਤੇਰਾ, ਸਾਡੇ ਘਰ ਪਾਵੀਂ ਫੇਰਾ,
ਦੂਰ ਕਰਦੇ ਹਨੇਰਾ, ਸੁਖਾਂ ਵਾਲਾ ਦੇਸ ਮੇਰਾ,  
ਰੱਖ ਸਦਾ, ਪਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਦਿਲ ਵਿੱਚ ਵਾਸ ਤੇਰਾ, ਰੁੱਤਬਾ ਏ ਖਾਸ ਤੇਰਾ,
ਰਹੇ ਅਹਿਸਾਸ ਤੇਰਾ, ਰੱਖਾਂ ਵਿਸ਼ਵਾਸ ਤੇਰਾ,
ਝੋਲੀਆਂ ਤੂੰ ਭਰੀ ਬਾਬਾ, ਕੁੱਲ ਰੱਖੀਂ ਤਰੀ ਬਾਬਾ,
ਕੁੱਖ ਰੱਖੀਂ ਹਰੀ ਬਾਬਾ, ਪਵੇ ਨਾ ਭੁੱਖ ਮਰੀ ਬਾਬਾ,
ਮੰਗੇ ਏਹੋ, ਅਰਦਾਸ ਦਾਤਾ,,,,  
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll

ਸ਼ਿਵ ਦਾ ਪੁਜਾਰੀ ਤੂੰ ਏ, ਜੋਤ ਨਿਆਰੀ ਤੂੰ ਏ,
ਮੂਰਤ ਪਿਆਰੀ ਤੂੰ ਏ, ਜੱਗ ਦਾ ਲਿਖਾਰੀ ਤੂੰ ਏ,
ਕੱਲੋ ਮਾਲ੍ਹ ਸੁੱਖਾ ਕਹੇ, ਗਮ ਨਾ ਕੋਈ ਨੇੜੇ ਰਹੇ,
ਸੰਜੀਵ ਤੇਰਾ ਨਾਮ ਲਵੇ, ਕਦਮਾਂ ਦੇ ਵਿੱਚ ਬਹਿਵੇ,
ਕਰਦੇ ਤੂੰ, ਪਾਸ ਦਾਤਾ,,,,
ਏਹੋ ਅਰਦਾਸ ਬਾਬਾ/ਦਾਤਾ ll ਕਰੀਂ ਮਨਜ਼ੂਰ ਮੇਰੀ xll
ਓਮ,,, ਸਿੱਧਾ ਏ ਨਮਹ, ਓਮ,,, ਸਿੱਧਾ ਏ  ਨਮਹ ll
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Nataraja

Nataraja

Nataraja | Shiva, Cosmic Dance & Symbolism

Vishnu

Vishnu

Vishnu | Hindu deity

Ayyappan

Ayyappan

Ayyappan | Hinduism, Sabarimala, Lord Vishnu

Lakshmi

Lakshmi

Lakshmi | Goddess of Wealth, Fortune & Prosperity

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Harijan Mandir

Harijan Mandir

Jorasi, Haryana

Kali Mata Temple

Kali Mata Temple

Chhapra, Bihar

Nagawan Kali Mandir

Nagawan Kali Mandir

Nagwan Jagdish, Bihar

Mata Shree Chakreshwari Devi Temple nakodar

Mata Shree Chakreshwari Devi Temple nakodar

Punjab

Shiv Mandir

Shiv Mandir

Delhi, Delhi

KARNI MATA MANDIR

KARNI MATA MANDIR

9AS, Rajasthan

View All
Searches leading to this page
अरदास बाबा बालक नाथ bhajan | अरदास बाबा बालक नाथ bhajan in Hindi | अरदास बाबा बालक नाथ devotional song | अरदास बाबा बालक नाथ bhajan lyrics | अरदास बाबा बालक नाथ bhajan youtube | अरदास बाबा बालक नाथ bhajan online | अरदास बाबा बालक नाथ religious song | अरदास बाबा बालक नाथ bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | बाबा जी मेरी आस ना तोड़ो religious song | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | बाबा जी मेरी आस ना तोड़ो devotional song | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan online
Similar Bhajans
ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾ