The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा बालक जी तेरा दर्शन | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
तेरे नाम दा रंग ऐसा चड़ेया माँ
बाबा बालक जी तेरा दर्शन पाऊन नु
बड़ा दिल करदा ऐ तेरे दर ते आऊन नु  
कर दो किरपा जी तेरा दर्शन पाऊन नु
बड़ा दिल करदा ऐ तेरे दर ते आऊन नु  
पौनाहारी जी तेरा दर्शन पाऊंन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......


तेरिया संगता विच एह जीकर है हर वेले
की बाबा बालक जी नु फिकर है हर वेले
फिर वी दिल नु बाबा चैन पैंदे नही
जद तक मंदिरी तेरे आ आ बेह्न्दे नही
ओह मंदिरा विच बेह के बाबा भेटा गाऊन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......

ओ अखियाँ बंद करके तेरा दर्शन पौंदे आ
दिल दे विच बाबा तस्वीर बनाऊनदे आ
मेहरो बैठके गुफा दे शीश झुकाउंदे आ
सोहनी जोगी नु हथ जोड़ मनाऊदे आ
ओ बोह्डा मोरा गरुने वालेया
गल सच कराऊन नु
बड़ा दिल करदा ऐ तेरे दर ते आऊन नु  
बाबा बालक जी तेरा दर्शन .......

तेरी किरपा नाल तेरे चाले आइये जी
तेरी किरपा नाल ही मेले लाईये जी
हो जाए नजर सवाली बाबा जे तेरी
रज रज गुफा तेरी दा दर्शन पाइए जी
ओ ढोले वाल दा नरेश आखदा
नरेश आखदा तेरे रोट चडाऊन  नु
बड़ा दिल करदा ऐ तेरे दर ते आऊन नु  
बाबा बालक जी तेरा दर्शन .......


ਧੁਨ- ਤੇਰੇ ਨਾਮ ਦਾ, ਰੰਗ ਐਸਾ ਚੜ੍ਹਿਆ ਮਾਂ
ਬਾਬਾ ਬਾਲਕ ਜੀ, ਤੇਰਾ ਦਰਸ਼ਨ ਪਾਉਣ ਨੂੰ
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਕਰ ਦੋ ਕਿਰਪਾ ਜੀ lll, ਤੇਰਾ ਦਰਸ਼ਨ ਪਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਪੌਣਾਹਾਰੀ ਜੀ, ਤੇਰਾ ਦਰਸ਼ਨ ਪਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਤੇਰੀਆਂ ਸੰਗਤਾਂ ਵਿੱਚ, ਏਹ ਜ਼ਿਕਰ ਹੈ ਹਰ ਵੇਲੇ,
ਕਿ ਬਾਬਾ ਬਾਲਕ ਜੀ ਨੂੰ, ਫ਼ਿਕਰ ਹੈ ਹਰ ਵੇਲੇ l
ਫਿਰ ਵੀ ਦਿਲ ਨੂੰ ਬਾਬਾ, ਚੈਨ ਪੈਂਦੇ ਨਹੀਂ,
ਜਦ ਤੱਕ ਮੰਦਿਰੀਂ ਤੇਰੇ, ਆ ਆ ਬਹਿੰਦੇ ਨਹੀਂ l
ਓ ਮੰਦਿਰਾਂ ਵਿੱਚ ਬਹਿ ਕੇ,,, lll, ਬਾਬਾ ਭੇਟਾਂ ਗਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਓ ਅੱਖੀਆਂ ਬੰਦ ਕਰਕੇ, ਤੇਰਾ ਦਰਸ਼ਨ ਪਾਉਂਦੇ ਆਂ,
ਦਿਲ ਦੇ ਵਿੱਚ ਬਾਬਾ, ਤਸਵੀਰ ਬਣਾਉਂਦੇ ਆਂ l
ਮੋਹਰੇ ਬੈਠਕੇ ਗੁਫ਼ਾ ਦੇ, ਸੀਸ ਝੁਕਾਉਂਦੇ ਆਂ,
ਸੋਹਣੇ ਜੋਗੀ ਨੂੰ, ਹੱਥ ਜੋੜ ਮਨਾਉਂਦੇ ਆਂ l
ਓ ਬੋਹੜਾਂ/ਮੋਰਾਂ/ਗਰੂਨੇ ਵਾਲਿਆਂ,,,
ਗੱਲ ਸੱਚ ਕਰਾਉਣ ਨੂੰ,  
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,

ਤੇਰੀ ਕਿਰਪਾ ਨਾਲ, ਤੇਰੇ ਚਾਲੇ ਆਈਏ ਜੀ,
ਤੇਰੀ ਕਿਰਪਾ ਨਾਲ ਹੀ, ਮੇਲੇ ਲਾਈਏ ਜੀ l
ਹੋ ਜਾਏ ਨਜ਼ਰ ਸਵੱਲੀ, ਬਾਬਾ ਜੇ ਤੇਰੀ,
ਰੱਜ ਰੱਜ ਗੁਫ਼ਾ ਤੇਰੀ ਦਾ, ਦਰਸ਼ਨ ਪਾਈਏ ਜੀ l
ਓ ਢੋਲੋ ਵਾਲ ਦਾ,,, ਨਰੇਸ਼ ਆਖਦਾ,,,
ਨਰੇਸ਼ ਆਖਦਾ, ਤੇਰੇ ਰੋਟ ਚੜ੍ਹਾਉਣ ਨੂੰ,
ਬੜਾ ਦਿਲ ਕਰਦਾ ਏ, ਤੇਰੇ ਦਰ ਤੇ ਆਉਣ ਨੂੰ l
ਬਾਬਾ ਬਾਲਕ ਜੀ, ਤੇਰਾ ਦਰਸ਼ਨ,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

Ayyappan

Ayyappan

Ayyappan | Hinduism, Sabarimala, Lord Vishnu

Ganesha

Ganesha

Ganesha | Meaning, Symbolism, & Facts

Mitra

Mitra

Mitra | Vedic Deity, Solar Deity, Protector

Varaha

Varaha

Varaha | Avatar, Boar & Vishnu

View All

Discover Sacred Temples

Embark on a Spiritual Journey Through Related Temples

Bholenath Temple

Bholenath Temple

Pitthu Patti, Uttar Pradesh

Shree Bhathiji Mandir

Shree Bhathiji Mandir

Bill, Gujarat

Shiva Temple

Shiva Temple

Bhauara, Bihar

Aalmji Ka Temple

Aalmji Ka Temple

Thaon Ki Dhani, Rajasthan

Somnath Mahadev Mandir

Somnath Mahadev Mandir

Shyampura Mainana, Rajasthan

Radha Krishna Temple

Radha Krishna Temple

Jalandhar, Punjab

View All
Searches leading to this page
बाबा बालक जी तेरा दर्शन bhajan | बाबा बालक जी तेरा दर्शन bhajan in Hindi | बाबा बालक जी तेरा दर्शन devotional song | बाबा बालक जी तेरा दर्शन bhajan lyrics | बाबा बालक जी तेरा दर्शन bhajan youtube | बाबा बालक जी तेरा दर्शन bhajan online | बाबा बालक जी तेरा दर्शन religious song | बाबा बालक जी तेरा दर्शन bhajan for meditation
Other related searches
बाबा जी मेरी आस ना तोड़ो bhajan youtube | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | बाबा जी मेरी आस ना तोड़ो religious song | बाबा जी मेरी आस ना तोड़ो bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ religious song | बाबा जी मेरी आस ना तोड़ो bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | बाबा जी मेरी आस ना तोड़ो bhajan in Hindi
Similar Bhajans
ਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ