The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी दे मोर | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬਾਬਾ ਜੀ ਦੇ ਮੋਰ

ਜੀਹਦੇ, ਉੱਡਦੇ, ਹੋ ਜੀਹਦੇ, ਉੱਡਦੇ..
ਜੀਹਦੇ, ਉੱਡਦੇ, ਪਹਾੜਾਂ ਵਿੱਚ ਮੋਰ ਆ,
ਮੇਰੀ, ਉਹਦਿਆਂ, ਹੱਥਾਂ ਦੇ ਵਿੱਚ ਡੋਰ ਆ l
ਰਹਿੰਦਾ, ਹਰ ਵੇਲੇ, ਓਸ ਦਾ ਹੀ, ਆਸਰਾ,
ਰਚੀ, ਰਗ ਰਗ, ਵਿੱਚ ਓਹਦੀ, ਲੋਰ ਆ,
ਜੀਹਦੇ, ਉੱਡਦੇ, ਪਹਾੜਾਂ...........

ਨਾਥਾਂ, ਦਾ ਏਹ ਨਾਥ, ਜੇਹੜਾ ਜੋਗੀਆਂ ਦਾ ਜੋਗੀ ਏ,
ਦੁਨੀਆਂ, ਦੀਵਾਨੀ ਜੇਹਦੀ, ਮਹਿਮਾ ਸੁਣ ਹੋ ਗਈ ਏ l
ਸਿੱਧ, ਬਾਲਕ ਦੀ, ਹੋ ਜਾਏ, ਜੀਹਤੇ, ਕਿਰਪਾ, ll
ਓਹਨੂੰ, ਦੁਨੀਆਂ ਤੋਂ, ਚਾਹੀਦਾ ਕੀ ਹੋਰ ਆ,
ਜੀਹਦੇ, ਉੱਡਦੇ, ਪਹਾੜਾਂ..........

ਸਾਰਾ, ਕੁਝ ਮਿਲ ਗਿਆ, ਜੋ ਵੀ ਓਹਤੋਂ ਮੰਗਿਆ,
ਇੱਕ, ਬਿਨਾਂ ਪਲ, ਕਦੇ ਔਕੜਾਂ \'ਚ ਲੰਘਿਆ l
ਜੇਹੜਾ, ਰਸਤਾ, ਦਿਖਾਇਆ, ਪੌਣਹਾਰੀ ਨੇ, ll
ਓਹਤੇ, ਚੱਲ ਕੇ, ਨਾ ਰਹਿੰਦੀ, ਕੋਈ ਥੋੜ ਆ,
ਜੀਹਦੇ, ਉੱਡਦੇ, ਪਹਾੜਾਂ............

ਕਾਹਲੀ, ਜੇਹੀ ਰਹਿੰਦੀ, ਦਿਓਟ ਸਿੱਧ ਜਾਣ ਨੂੰ,
ਰਤਨੋ ਦੇ, ਵੇਹੜੇ ਜਾ ਕੇ, ਚੌਂਕੀ ਲਾਈਏ ਸ਼ਾਮ ਨੂੰ l
ਬੱਝ, ਜਾਂਦਾ ਏ, ਪੰਜੇਟਿਆਂ ਤੋਂ, ਬਾਬੇ ਦੇ, ll
ਤਾਜ਼, ਯਾਦ ਰਹਿੰਦੀ, ਬਸ ਓਹੀਓ, ਲੋੜ ਆ,
ਜੀਹਦੇ, ਉੱਡਦੇ, ਪਹਾੜਾਂ............ ।

ਅਪਲੋਡਰ- ਅਨਿਲਰਾਮੂਰਤੀਭੋਪਾਲ
    ਪ੍ਰੀਤ ਨਗਰ ਹੁਸ਼ਿਆਰਪੁਰ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Agni

Agni

Agni | Vedic Deity, Fire God, Hinduism

Krishna

Krishna

Krishna | Story, Meaning, Description, & Legends

Yama

Yama

Yama | Ruler of Dead, Judge of Souls & Lord of Dharma

Kalkin

Kalkin

Kalkin | Avatar, Destroyer & Preserver

Kali

Kali

Kali | Hindu Goddess of Time, Change & Empowerment

Durga

Durga

Durga | Goddess, Personality, & Story

View All

Discover Sacred Temples

Embark on a Spiritual Journey Through Related Temples

Baba Ramdev temple

Baba Ramdev temple

Hisar, Haryana

KALI MATA MANDIR

KALI MATA MANDIR

Shahganj, Uttar Pradesh

Jain Temple

Jain Temple

Delhi, Delhi

Sainipura Prachin Shiv_-Mandir

Sainipura Prachin Shiv_-Mandir

Shastri nagar, Haryana

shivling Mahudavala

shivling Mahudavala

Peend, Rajasthan

Jai Mata Di Mandir

Jai Mata Di Mandir

Kunwar Nagar, Uttar Pradesh

View All
Searches leading to this page
बाबा जी दे मोर bhajan | बाबा जी दे मोर bhajan in Hindi | बाबा जी दे मोर devotional song | बाबा जी दे मोर bhajan lyrics | बाबा जी दे मोर bhajan youtube | बाबा जी दे मोर bhajan online | बाबा जी दे मोर religious song | बाबा जी दे मोर bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਬਾਰੀ ਬਰਸੀ ਖਟਨ ਗਿਆ ਸੀ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਬਾਰੀ ਬਰਸੀ ਖਟਨ ਗਿਆ ਸੀ devotional song | ਬਾਰੀ ਬਰਸੀ ਖਟਨ ਗਿਆ ਸੀ bhajan | ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਬਾਰੀ ਬਰਸੀ ਖਟਨ ਗਿਆ ਸੀ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan for meditation | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ