The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा जी दी सिंगी गल | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
मूर्ति सजा के रखदे मूर्ति सजा के रखदे,
मूर्ति है मूर्ति सजा के रखदे जय हो
मुखो लाऊंदे रेहन जोगी दे जयकारे ,
बाबा जी दी सिंग्नी गल पा के रखदे,
पौन्हारी जी दे भगत प्यारे ,

जिसने वी गल विच सिंगी पा लई,
तर गये ने ओह जिंदगी बना लई,
ओहदे चरना च सुरती लगा लई,
ओहदे धुनें दी भभूती लखा तारे,
बाबा जी दी सिंग्नी गल पा के रखदे,
पौन्हारी जी दे भगत प्यारे ,


रोट परशाद लै के जान संगता ,
गुफा उते छेले वी चड़ाउन्दे ,
मंगियाँ मुरादा ओथो पाऊंन संगता,
देखो रंग मेरे जोगी दे न्यारे,
बाबा जी दी सिंग्नी गल पा के रखदे,
पौन्हारी जी दे भगत प्यारे ,

बाबा जी सिंगी ने जहां तारेया,
पा लै गल सिंगी सोहनी पट्टी वालेया,
दुःख कट जाऊ दुखा दियां मारिया,
ऋषि सोनू जेहे लखा ओहने तारे,
बाबा जी दी सिंग्नी गल पा के रखदे,
पौन्हारी जी दे भगत प्यारे ,


ਮੂਰਤੀ ਸਜਾ ਕੇ ਰੱਖਦੇ, ਮੂਰਤੀ ਸਜਾ ਕੇ ਰੱਖਦੇ,
ਮੂਰਤੀ ਹੈ ਮੂਰਤੀ, ਸਜਾ ਕੇ ਰੱਖਦੇ,,,ਜੈ ਹੋ ll,
ਮੁਖੋਂ ਲਾਉਂਦੇ ਰਹਿਣ, ਜੋਗੀ ਦੇ ਜੈਕਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਜਿਸਨੇ ਵੀ ਗੱਲ ਵਿੱਚ, ਸਿੰਗੀ ਪਾ ਲਈ,,,ਜੈ ਹੋ,
ਤਰ ਗਏ ਨੇ ਓਹ, ਜਿੰਦਗੀ ਬਣਾ ਲਈ ll
*ਓਹਦੇ ਚਰਨਾਂ \'ਚ, ਸੁਰਤੀ ਲਗਾ ਲਈ,,,ਜੈ ਹੋ ll,
ਓਹਦੇ ਧੂਣੇ ਦੀ, ਭਬੂਤੀ ਲੱਖਾਂ ਤਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਰੋਟ ਪ੍ਰਸ਼ਾਦ ਲੈ ਕੇ, ਜਾਣ ਸੰਗਤਾਂ,,,ਜੈ ਹੋ,
ਗੁਫ਼ਾ ਉੱਤੇ ਛੇਲੇ ਵੀ, ਚੜ੍ਹਾਉਣ ਸੰਗਤਾਂ ll
*ਮੰਗੀਆਂ ਮੁਰਾਦਾਂ ਓਥੋਂ, ਪਾਉਣ ਸੰਗਤਾਂ,,,ਜੈ ਹੋ ll,
ਦੇਖੋ ਰੰਗ ਮੇਰੇ, ਜੋਗੀ ਦੇ ਨਿਆਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll

ਬਾਬਾ ਜੀ ਦੀ ਸਿੰਗੀ ਨੇ, ਜਹਾਨ ਤਾਰਿਆ,,,ਜੈ ਹੋ,
ਪਾ ਲੈ ਗਲ਼ ਸਿੰਗੀ ਸੋਹਣੀ, ਪੱਟੀ ਵਾਲਿਆਂ ll
ਦੁੱਖ ਕੱਟ ਜਾਊ, ਦੁੱਖਾਂ ਦਿਆਂ ਮਾਰਿਆ,,,ਜੈ ਹੋ ll,
ਰਿਸ਼ੀ ਸੋਨੂੰ ਜੇਹੇ, ਲੱਖਾਂ ਓਹਨੇ ਤਾਰੇ,,,
ਬਾਬਾ ਜੀ ਦੀ ਸਿੰਗੀ, ਗਲ਼ ਪਾ ਕੇ ਰੱਖਦੇ,
ਪੌਣਾਹਾਰੀ ਜੀ ਦੇ, ਭਗਤ ਪਿਆਰੇ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Parvati

Parvati

Parvati | Shakti, Shiva’s Consort & Mother Goddess

Ganesha

Ganesha

Ganesha | Meaning, Symbolism, & Facts

Kubera

Kubera

Kubera | God of Wealth, Hinduism, Yaksha

Matsya

Matsya

Matsya | Avatar, Fish God & Incarnation

Trimurti

Trimurti

Trimurti | Definition, Meaning, & Facts

Yama

Yama

Yama | Ruler of Dead, Judge of Souls & Lord of Dharma

View All

Discover Sacred Temples

Embark on a Spiritual Journey Through Related Temples

Hanuman Temple

Hanuman Temple

Sherpur Dhotari, Uttar Pradesh

Irrigation Colony Temple

Irrigation Colony Temple

Amarwa, Madhya Pradesh

Jay Shree Ambe Ma

Jay Shree Ambe Ma

Ahmedabad, Gujarat

Hanuman Mandir

Hanuman Mandir

Kankariya Chirakhan, Madhya Pradesh

Shri Laxmi Narayan Mandir

Shri Laxmi Narayan Mandir

Amritsar, Punjab

Rakuso

Rakuso

Ashiyana, Uttar Pradesh

View All
Searches leading to this page
बाबा जी दी सिंगी गल bhajan | बाबा जी दी सिंगी गल bhajan in Hindi | बाबा जी दी सिंगी गल devotional song | बाबा जी दी सिंगी गल bhajan lyrics | बाबा जी दी सिंगी गल bhajan youtube | बाबा जी दी सिंगी गल bhajan online | बाबा जी दी सिंगी गल religious song | बाबा जी दी सिंगी गल bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਰੀ ਬਰਸੀ ਖਟਨ ਗਿਆ ਸੀ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਬਾਰੀ ਬਰਸੀ ਖਟਨ ਗਿਆ ਸੀ devotional song | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਰੀ ਬਰਸੀ ਖਟਨ ਗਿਆ ਸੀ bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song
Similar Bhajans
ਬਾਰੀ ਬਰਸੀ ਖਟਨ ਗਿਆ ਸੀਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ो