The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बाबा केहडिआ रंगा दे विच खेड़दा | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बाबा केहडिआ रंगा दे विच खेड़दा,मैं की जाना तेरी सार नु,
तेरी सार नु बाबा तेरी सार नु,
बाबा केहडिआ रंगा दे विच खेड़दा

इकना नु दिंदा बाबा महल ते मडीया
इकना नु गलियां च रोलदा मैं की जाना तेरी सार नु,
बाबा केहडिआ रंगा ............

इकना नु दिंदा बाबा मोटर ते कारा,
इकना नु राहा विच तोरदा,मैं की जाना तेरी सार नु,
बाबा केहडिआ रंगा ............

इकना नु दिंदा बाबा सोहने सोहने कपडे,
इकना नु लीरा तो वि रोल्दा,मैं की जाना तेरी सार नु,
बाबा केहडिआ रंगा ............

इकना नु दिंदा पपुत्ता दिया जोड़ियाँ,
इकना नु इक तो वी रोल्दा,मैं की जाना तेरी सार नु,
बाबा केहडिआ रंगा ............

इकना नु दिंदा बाबा दूध ते मलाईया,
इकना नु रोटी तो वी रोल्दा,मैं की जाना तेरी सार नु,
बाबा केहडिआ रंगा ............

आप ही तक्दी ते आप ही वट्टे,आप ही फड फड तोल्दा,
मैं की जाना तेरी सार नु,मैं की जाना तेरी सार नु,
बाबा केहडिआ रंगा ............

आप ही जिंद्रे आप ही कुंजिया,आप ही फड फड खोल्दा,
मैं की जाना तेरी सार नु,मैं की जाना तेरी सार नु,
बाबा केहडिआ रंगा ............


ਬਾਬਾ ਕੇਹੜਿਆ ਰੰਗਾ ਦੇ ਵਿਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ
ਤੇਰੀ ਸਾਰ ਨੂੰ ਬਾਬਾ ਤੇਰੀ ਸਾਰ ਨੂੰ ,,,
ਬਾਬਾ ਕੇਹੜਿਆ ਰੰਗਾ ਦੇ ਵਿਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ

ਇੱਕਨਾ ਨੂੰ ਦਿੰਦਾ ਬਾਬਾ ਮਹਿਲ ਤੇ ਮਾੜੀਆ,
ਇੱਕਨਾ ਨੂੰ ਗਲੀਆਂ ਚ ਰੋਲਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਮੋਟਰਾਂ ਤੇ ਕਾਰਾਂ,
ਇੱਕਨਾ ਨੂੰ ਰਾਹਾਂ ਵਿਚ ਤੋਰਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਸੋਹਣੇ ਸੋਹਣੇ ਕੱਪੜੇ,
ਇੱਕਨਾ ਨੂੰ ਲੀਰਾਂ ਤੋ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜੀਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਪੁੱਤਾਂ ਦੀਆ ਜੋੜੀਆਂ,
ਇੱਕਨਾ ਨੂੰ ਇੱਕ ਤੋਂ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਇੱਕਨਾ ਨੂੰ ਦਿੰਦਾ ਬਾਬਾ ਦੁਧ ਤੇ ਮਲਾਈਆਂ,
ਇੱਕਨਾ ਨੂੰ ਰੋਟੀ ਤੋ ਵੀ ਰੋਲਦਾ,ਮੈਂ ਕੀ ਜਾਣਾ ਤੇਰੀ ਸਾਰ ਨੂੰ ,
ਬਾਬਾ ਕੇਹੜਿਆ ਰੰਗਾ,,,,,,,,,,,,,,

ਆਪ ਹੀ ਤੱਕੜੀ ਤੇ ਆਪ ਹੀ ਵੱਟੇ, ਆਪ ਹੀ ਫੜ ਫੜ ਤੋਲਦਾ
ਮੈਂ ਕੀ ਜਾਣਾ ਤੇਰੀ ਸਾਰ ਨੂੰ ,ਮੈਂ ਕੀ ਜਾਣਾ ਤੇਰੀ ਸਾਰ ਨੂੰ
ਬਾਬਾ ਕੇਹੜਿਆ ਰੰਗਾ,,,,,,,,,,,,,,

ਆਪ ਹੀ ਜਿੰਦਰੇ ਆਪ ਹੀ ਕੁੰਜੀਆ, ਆਪ ਹੀ ਫੜ ਫੜ ਖੋਲਦਾ
ਮੈਂ ਕੀ ਜਾਣਾ ਤੇਰੀ ਸਾਰ ਨੂੰ ,ਮੈਂ ਕੀ ਜਾਣਾ ਤੇਰੀ ਸਾਰ ਨੂੰ
ਬਾਬਾ ਕੇਹੜਿਆ ਰੰਗਾ,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Durga

Durga

Durga | Goddess, Personality, & Story

Kali

Kali

Kali | Hindu Goddess of Time, Change & Empowerment

Trimurti

Trimurti

Trimurti | Definition, Meaning, & Facts

Shashthi

Shashthi

Shashthi | Mother of Skanda, Protector of Children, Fertility Goddess

Rama

Rama

Rama | Description, Symbolism, Meaning, & Facts

Vamana

Vamana

Vamana | Vishnu Avatar, Dwarf Incarnation, Trivikrama

View All

Discover Sacred Temples

Embark on a Spiritual Journey Through Related Temples

Ram Mandir(camiti Hall)Ambala

Ram Mandir(camiti Hall)Ambala

Ambala, Gujarat

Shani Dev Temple

Shani Dev Temple

Kharal, Himachal Pradesh

Harai Mata

Harai Mata

Johariya, Madhya Pradesh

Sri Ram Sarnam Ashram

Sri Ram Sarnam Ashram

Yamuna Nagar, Haryana

Samman Mandir

Samman Mandir

Maitha, Uttar Pradesh

Hanuman Mandir

Hanuman Mandir

Pipaliya Korka, Madhya Pradesh

View All
Searches leading to this page
बाबा केहडिआ रंगा दे विच खेड़दा bhajan | बाबा केहडिआ रंगा दे विच खेड़दा bhajan in Hindi | बाबा केहडिआ रंगा दे विच खेड़दा devotional song | बाबा केहडिआ रंगा दे विच खेड़दा bhajan lyrics | बाबा केहडिआ रंगा दे विच खेड़दा bhajan youtube | बाबा केहडिआ रंगा दे विच खेड़दा bhajan online | बाबा केहडिआ रंगा दे विच खेड़दा religious song | बाबा केहडिआ रंगा दे विच खेड़दा bhajan for meditation
Other related searches
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | बाबा जी मेरी आस ना तोड़ो bhajan online | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan for meditation | बाबा जी मेरी आस ना तोड़ो bhajan
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਮੰਦੇ ਬੋਲ ਬੋਲੇ ਰਤਨੋਬਾਰੀ ਬਰਸੀ ਖਟਨ ਗਿਆ ਸੀ