The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बैल दी करके सवारी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
ਬੈਲ ਦੀ ਕਰਕੇ ਸਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ ll
*ਦੁਲਹਾ / ਲਾੜ੍ਹਾ ਬਣੇ ਹੈ lll ਭੰਡਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ ll

ਵੱਖਰੇ ਨਜ਼ਾਰੇ ਵਿੱਚ, ਸ਼ਿਵ ਭੋਲਾ ਖੇਲਦੇ,
ਸੱਪ ਠੂੰਹੇ ਬਿੱਛੂ ਏਹ ਨੇ, \"\"ਗੱਲ ਵਿੱਚ ਮੇਲ੍ਹਦੇ\"\" ll
*ਜ਼ਹਿਰ ਜਿਹਨਾਂ \'ਚ lll ਭਰੀ ਭਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,

ਨਾਲ ਬਰਾਤੀ ਲਿਆਇਆ, ਭੂਤ ਤੇ ਪ੍ਰੇਤ ਜੀ,
ਵੇਖੋ ਸ਼ਿਵ ਭੋਲਾ ਜੀ ਦੀ, \"\"ਵੱਖਰੀ ਜਨੇਤ ਜੀ\"\" ll
*ਵੇਖੇ ਦੁਨੀਆਂ lll ਸਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,

ਰਲਮਿਲ ਗੌਰਾਂ ਦੀਆਂ, ਸਈਆਂ ਸਭ ਆ ਗਈਆਂ,  
ਵੇਖ ਵੇਖ ਲਾੜ੍ਹਾ ਉਹ ਤਾਂ, \"\"ਡਾਹਢਾ ਘਬਰਾ ਗਈਆਂ\"\" ll
*ਤਾਹਨੇ ਮਾਰਨ ਵਾਰੋ lll ਵਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ,,,
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,

ਆਖਦੀ ਏ ਗੌਰਾਂ ਏਹ ਤਾਂ, ਦੁਨੀਆਂ ਦਾ ਬਾਲੀ ਏ,
ਮਿਲੇ ਮੈਨੂੰ ਸਾਈਂ ਚੜ੍ਹੀ,\"\" ਗਿੱਠ ਗਿੱਠ ਲਾਲੀ ਏ\"\" ll
*ਸ਼ੰਕਰ ਤੋਂ ਸ਼ਾਦਿਲ lll ਬਲਿਹਾਰੀ,
ਤੇ ਗੌਰਾਂ ਨੂੰ ਵਿਆਹੁਣ ਚੱਲਿਆ
ਬੈਲ ਦੀ ਕਰਕੇ ਸਵਾਰੀ,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ Lyrics icon

ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ

ਚਲੋ ਚਲੀਏ ਨਾ ਹੋ ਜਾਵੇ ਕੁਵੇਲਾ ਭਗਤੋ ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਚੇਤ ਦੇ ਮਹੀਨੇ ਘਰ ਚਿਤ ਨਹੀਓਂ ਲਗਦਾ ਦਰਸ਼ਨ ਪਾਈਏ ਜਾ ਕੇ ਨਿੱਕੇ ਜੇ

ਤੇਰੀਆਂ ਉਡੀਕਾਂ ਦਾਤੀਏ Lyrics icon

ਤੇਰੀਆਂ ਉਡੀਕਾਂ ਦਾਤੀਏ

ਸ਼ੇਰਾਂ ਵਾਲੀਏ ਮਾਂ ਤੇਰੀਆ ਉਡੀਕਾਂ,ਲਾ ਕੇ ਬੈਠੇ ਅਸੀਂ ਡਾਢੀਆਂ ਪ੍ਰੀਤਾਂਤੇਰੀਆਂ ਉਡੀਕਾਂ ਦਾਤੀਏ, ਤੇਰੀਆਂ ਉਡੀਕਾਂ ਦਾਤੀਏਤੇਰੀਆਂ ਪਿਆਰਿਆਂ ਨੇ ਜ੍

मैं तेरे बिना कमली होई तू दरश दिखा दे दातिए Lyrics icon

मैं तेरे बिना कमली होई तू दरश दिखा दे दातिए

मैं तेरे बिना कमली होई, तू दरश दिखा दे दातिएआजा हुण अम्बिके तू आजा माँ, रो रो केहनी हांइक वार आ माँ, चरनी लगा माँ, मैं त

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ Lyrics icon

ਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏ

ਮੇਰੀ ਆਸ ਮੁਰਾਦ ਪੁਚਾ ਦਿੱਤੀ,    ਝੋਲੀ ਭਰ ਦਿੱਤੀ ਮੇਰੀ ਮਾਰਾਣੀ ।    ਦਿੱਤੀ ਆਪਣੇ ਚਰਣਾ ਚ ਥਾਂ ਮੈਨੂੰ    ਮਈਆ ਮੇਹਰਬਾਨੀ ਤੇਰੀ ਮੇਹਰਬਾਨੀ॥ਮੌ

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ Lyrics icon

ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆ

ਕਰੇ ਬੋਹੜਾਂ ਹੇਠ ਰਤਨੋ ਉਡੀਕਾਂ,ਭੁਲ ਗਿਆ ਜੋਗੀ ਆਉਣ ਦੀ ਤਰੀਕਾਂ,ਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਜੋਗੀਆ ਵੇ ਆਜਾ ਹੁਣ ਅਵਾਜਾਂ ਮਾਰ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ Lyrics icon

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ

ਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ...ਮਾਂਵਾਂ ਨੂੰ ਲਾਲ ਇਹ ਦੇ ਕੇ, ਬਣਾਵੇ ਭੈਣਾਂ ਤੇ ਭਰਾਵਾਂ ਜੋੜੀਆਂ ਇਹ ਲੋਰੀ ਸ਼੍ਰੀਧਰ ਨ

View All

Unveiling Connected Deities

Discover the Spiritual Tapestry of Related Deities

Jagannatha

Jagannatha

Jagannatha | Ratha Yatra, Puri, India

Krishna

Krishna

Krishna | Story, Meaning, Description, & Legends

Varuna

Varuna

Varuna | Vedic God, Hinduism, Sky God

Trimurti

Trimurti

Trimurti | Definition, Meaning, & Facts

Yama

Yama

Yama | Ruler of Dead, Judge of Souls & Lord of Dharma

Shashthi

Shashthi

Shashthi | Mother of Skanda, Protector of Children, Fertility Goddess

View All

Discover Sacred Temples

Embark on a Spiritual Journey Through Related Temples

Kali Mandir

Kali Mandir

Kurukshetra, Haryana

Shri Bhairavnath Mandir

Shri Bhairavnath Mandir

Ghotarsi, Rajasthan

Mahadev Mandir

Mahadev Mandir

Katwara, Gujarat

Hanuman Temple

Hanuman Temple

Surat, Gujarat

Shree Sanchrai Mataji Temple

Shree Sanchrai Mataji Temple

Bhiloda, Gujarat

Shri Guru Ravidass Mandir

Shri Guru Ravidass Mandir

Yakubpur, Haryana

View All
Searches leading to this page
बैल दी करके सवारी bhajan | बैल दी करके सवारी bhajan in Hindi | बैल दी करके सवारी devotional song | बैल दी करके सवारी bhajan lyrics | बैल दी करके सवारी bhajan youtube | बैल दी करके सवारी bhajan online | बैल दी करके सवारी religious song | बैल दी करके सवारी bhajan for meditation
Other related searches
ਤੇਰੀਆਂ ਉਡੀਕਾਂ ਦਾਤੀਏ bhajan in Hindi | मैं तेरे बिना कमली होई तू दरश दिखा दे दातिए bhajan youtube | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ devotional song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan in Hindi | ਤੇਰੀਆਂ ਉਡੀਕਾਂ ਦਾਤੀਏ bhajan | ਤੇਰੀਆਂ ਉਡੀਕਾਂ ਦਾਤੀਏ bhajan youtube | मैं तेरे बिना कमली होई तू दरश दिखा दे दातिए bhajan for meditation | ਤੇਰੀਆਂ ਉਡੀਕਾਂ ਦਾਤੀਏ bhajan online | मैं तेरे बिना कमली होई तू दरश दिखा दे दातिए bhajan lyrics | मैं तेरे बिना कमली होई तू दरश दिखा दे दातिए religious song | ਤੇਰੀਆਂ ਉਡੀਕਾਂ ਦਾਤੀਏ bhajan for meditation | ਤੇਰੀਆਂ ਉਡੀਕਾਂ ਦਾਤੀਏ devotional song | ਤੇਰੀਆਂ ਉਡੀਕਾਂ ਦਾਤੀਏ religious song | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan online | मैं तेरे बिना कमली होई तू दरश दिखा दे दातिए bhajan online | मैं तेरे बिना कमली होई तू दरश दिखा दे दातिए bhajan in Hindi | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan lyrics | मैं तेरे बिना कमली होई तू दरश दिखा दे दातिए bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan youtube | ਤੇਰੀਆਂ ਉਡੀਕਾਂ ਦਾਤੀਏ bhajan lyrics | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan | ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋ bhajan for meditation | मैं तेरे बिना कमली होई तू दरश दिखा दे दातिए devotional song
Similar Bhajans
ਲੱਗਾ ਚੇਤ ਦਾ ਤਲਾਈਆਂ ਵਿਚ ਮੇਲਾ ਭਗਤੋਤੇਰੀਆਂ ਉਡੀਕਾਂ ਦਾਤੀਏमैं तेरे बिना कमली होई तू दरश दिखा दे दातिएਮੌਜ ਲੱਗ ਗਈ ਏ ਕੋਈ ਥੋੜ ਵੀ ਨਾ ਰਹੀ ਏਤੇਰੀਆਂ ਉਡੀਕਾਂ ਜੋਗੀਆ ਤੇਰੀਆਂ ਉਡੀਕਾਂ ਪਾਲੀਆਲੋਰੀਆਂ ਲੈ ਲੈ ਭਗਤਾਂ ਸ਼ੇਰਾਂ ਵਾਲੀ ਮਾਂ ਦੇਵੇ ਲੋਰੀਆਂ