The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

बल्ले बल्ले | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
बल्ले बल्ले बई सिद्ध जोगी पौनाहारी दे,
संग चलाया जैकारा लाउंदा सिद्ध जोगी पौनाहारी दे ,
बल्ले बल्ले बई सिद्ध जोगी पौनाहारी दे ,
छावा छावा बई सिद्ध जोगी पौनाहारी दे,

बल्ले बल्ले बई गुफा विच रब वसदा,
आ के दर्शन कर लो सारे गुफा विच रब वसदा,
बल्ले बल्ले  बई गुफा विच रब वसदा,
छावा छावा गुफा विच रब वसदा,

बल्ले बल्ले बई संगता ने लाइयाँ रोनका,
मेला लगेया शाह्तालियाँ संगता ने लाइयाँ रोनका,
बल्ले बल्ले बई संगता ने लाइयाँ रोनका,
छावा छावा बई संगता ने लाइयाँ रोनका,

बल्ले बल्ले बाई संगता ने लाइयाँ रोनका,
मेला लगेया शाहतलाइया संगता ने लाइयाँ रोनका,
बल्ले बल्ले बाई संगता ने लाइयाँ रोनका,
छावा छावा बई संगता ने लाइयाँ रोनका,

बले बले बई माधोपूरी करे अरजा
सुख मिले सहनु भी एक वारि माधोपुरी करे अरजा,
बले बले बई माधोपूरी करे अरजा
छावा छावा दीप हनी करे अरजा

ਬੱਲੇ ਬੱਲੇ, ਬਈ ਸਿੱਧ ਜੋਗੀ, ਪੌਣਹਾਰੀ ਦੇ ll
ਸੰਗ ਚੱਲਿਆ, ਜੈਕਾਰੇ ਲਾਉਂਦਾ, ਸਿੱਧ ਜੋਗੀ, ਪੌਣਹਾਰੀ ਦੇ ll
ਬੱਲੇ ਬੱਲੇ, ਬਈ ਸਿੱਧ ਜੋਗੀ ਪੌਣਹਾਰੀ ਦੇ,
ਛਾਵਾ ਛਾਵਾ, ਬਈ ਸਿੱਧ ਜੋਗੀ ਪੌਣਹਾਰੀ ਦੇ l

ਬੱਲੇ ਬੱਲੇ, ਬਈ ਗੁਫ਼ਾ ਵਿੱਚ, ਰੱਬ ਵੱਸਦਾ
ਆ ਕੇ ਦਰਸ਼ਨ, ਕਰ ਲਓ ਸਾਰੇ, ਗੁਫ਼ਾ ਵਿੱਚ, ਰੱਬ ਵੱਸਦਾ
ਬੱਲੇ ਬੱਲੇ, ਬਈ ਗੁਫ਼ਾ ਵਿੱਚ, ਰੱਬ ਵੱਸਦਾ,
ਛਾਵਾਂ ਛਾਵਾਂ, ਬਈ ਗੁਫ਼ਾ ਵਿੱਚ, ਰੱਬ ਵੱਸਦਾ l

ਬੱਲੇ ਬੱਲੇ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ ll
ਮੇਲਾ ਲੱਗਿਆ, ਸ਼ਾਹਤਲਾਈਆਂ, ਸੰਗਤਾਂ ਨੇ, ਲਾਈਆਂ ਰੌਣਕਾਂ ll
ਬੱਲੇ ਬੱਲੇ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ,
ਛਾਵਾ ਛਾਵਾ, ਬਈ ਸੰਗਤਾਂ ਨੇ, ਲਾਈਆਂ ਰੌਣਕਾਂ l

ਬੱਲੇ ਬੱਲੇ, ਬਈ ਬੋਹੜਾਂ ਥੱਲੇ, ਕਰੇ ਭਗਤੀ ll
ਲਾ ਕੇ ਧੂਣਾ, ਸ਼ਿਵਾ ਨੂੰ ਧਿਆਉਂਦਾ, ਬੋਹੜਾਂ ਥੱਲੇ, ਕਰੇ ਭਗਤੀ ll
ਬੱਲੇ ਬੱਲੇ, ਬਈ ਬੋਹੜਾਂ ਥੱਲੇ, ਕਰੇ ਭਗਤੀ,
ਛਾਵਾ ਛਾਵਾ, ਬਈ ਬੋਹੜਾਂ ਥੱਲੇ, ਕਰੇ ਭਗਤੀ l

ਬੱਲੇ ਬੱਲੇ, ਬਈ ਮਾਧੋਪੁਰੀ, ਕਰੇ ਅਰਜ਼ਾਂ
ਸੁੱਖ ਮਿਲੇ, ਸਾਨੂੰ ਵੀ ਇੱਕ ਵਾਰੀ, ਮਾਧੋਪੁਰੀ ਕਰੇ ਅਰਜ਼ਾਂ
ਬੱਲੇ ਬੱਲੇ, ਬਈ ਮਾਧੋਪੁਰੀ, ਕਰੇ ਅਰਜ਼ਾਂ
ਛਾਵਾ ਛਾਵਾ, ਦੀਪ ਹੁਣੀ, ਕਰੇ ਅਰਜ਼ਾਂ l
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

View All

Unveiling Connected Deities

Discover the Spiritual Tapestry of Related Deities

Matsya

Matsya

Matsya | Avatar, Fish God & Incarnation

Surya

Surya

Surya | God, Meaning, & Hinduism

Brahma

Brahma

Brahma | Creator, Preserver & Destroyer

Aditi

Aditi

Aditi | Vedic Goddess, Mother of Gods & Cosmic Order

Nataraja

Nataraja

Nataraja | Shiva, Cosmic Dance & Symbolism

Agni

Agni

Agni | Vedic Deity, Fire God, Hinduism

View All

Discover Sacred Temples

Embark on a Spiritual Journey Through Related Temples

Jagdamba Asharam

Jagdamba Asharam

Udaipur, Rajasthan

New Durga Mandir

New Durga Mandir

Allahabad, Uttar Pradesh

Shiv Mandir

Shiv Mandir

Balrampur, Uttar Pradesh

Balaji Temple, Khohlya

Balaji Temple, Khohlya

Khohlya, Rajasthan

Jain Teerth Padmavati Mandir

Jain Teerth Padmavati Mandir

New Delhi, Delhi

Baba Premnath

Baba Premnath

Jhigura, Uttar Pradesh

View All
Searches leading to this page
बल्ले बल्ले bhajan | बल्ले बल्ले bhajan in Hindi | बल्ले बल्ले devotional song | बल्ले बल्ले bhajan lyrics | बल्ले बल्ले bhajan youtube | बल्ले बल्ले bhajan online | बल्ले बल्ले religious song | बल्ले बल्ले bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ bhajan online | बाबा जी मेरी आस ना तोड़ो religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | बाबा जी मेरी आस ना तोड़ो bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | बाबा जी मेरी आस ना तोड़ो bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan youtube
Similar Bhajans
ਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋ