The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भगत मुरादां पौंदे ने | In Hindi

Video
Audio
Lyrics
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
झडे सोहने भगता ने बनके,मथे उते टिके ला के,
हाथ विच रोट प्रशाद फड के,जयकारे लौंदे औंदे ने,
बाबा जी दर तेरे आके भगत मुरादा पौंदे ने,

हाथ किसे दे चिमटा ढोलकी,किसे दे हाथ विच शैना ऐ,
दीवाने मस्ताने नाच्दे ,तेरे भगता दा की केहना ऐ,
नाम तेरे दिया लोरा दे विच,भगत भेटा गाउंदे ने,
बाबा जी दर तेरे ............

जिम जिम नु बाबा पौनाहारी ने,चिठ्ठी पैयाँ प्यार दिया,
लेन आ गया खुशिया दर ते,ओह सरे संसार दियां,
पौंच के तेरे गुफा अंदर ,फुले नही समांदे ने,
बाबा जी दर तेरे.............

अपने भगत प्यारिया दी तू हर एक आस पुगा बाबा,
खोल गुफा दा बुहा शेती,हुन ना देरीयां ला बाबा,
बाखियो टेम्पल दे भगत बाबा,दर्शन करना चाहुंदे ने,
बाबा जी दर तेरे ............


ਝੰਡੇ ਸੋਹਣੇ ਭਗਤਾਂ ਨੇ ਬਣਾਕੇ, ਮੱਥੇ ਉੱਤੇ ਟਿੱਕੇ ਲਾ ਕੇ
ਹੱਥ ਵਿਚ ਰੋਟ ਪ੍ਰਸ਼ਾਦ ਫੜ ਕੇx2, ਜੈਕਾਰੇ ਲਾਉਂਦੇ ਆਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ, ਭਗਤ ਮੁਰਾਦਾਂ ਪਾਉਂਦੇ ਨੇ

ਹੱਥ ਕਿਸੇ ਦੇ ਚਿਮਟਾ ਢੋਲਕੀ, ਕਿਸੇ ਦੇ ਹੱਥ ਵਿਚ ਛੈਣਾ ਏ  
ਦੀਵਾਨੇ ਮਸਤਾਨੇ ਨੱਚਦੇ, ਤੇਰੇ ਭਗਤਾਂ ਦਾ ਕੀ ਕਹਿਣਾ ਏ  
ਨਾਮ ਤੇਰੇ ਦੀਆਂ ਲੋਰਾਂ ਦੇ ਵਿਚ x2, ਭਗਤ ਭੇਟਾਂ ਗਾਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,

ਜਿਸ-ਜਿਸ ਨੂੰ ਬਾਬਾ ਪੌਣਹਾਰੀ ਨੇ, ਚਿੱਠੀਆਂ ਪਾਈਆਂ ਪਿਆਰ ਦੀਆਂ
ਲੈਣ ਆ ਗਿਆ ਖੁਸ਼ੀਆਂ ਦਰ ਤੇ, ਉਹ ਸਾਰੇ ਸੰਸਾਰ ਦੀਆਂ
ਪਹੁੰਚ ਕੇ ਤੇਰੀ ਗੁਫਾ ਅੰਦਰ x2, ਫੁੱਲੇ ਨਹੀਂ ਸਮਾਉਂਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,,

ਆਪਣੇ ਭਗਤ ਪਿਆਰਿਆਂ ਦੀ ਤੂੰ, ਹਰ ਇੱਕ ਆਸ ਪੁਚਾ ਬਾਬਾ
ਖੋਲ ਗੁਫਾ ਦਾ ਬੂਹਾ ਛੇਤੀ, ਹੁਣ ਨਾ ਦੇਰੀਆਂ ਲਾ ਬਾਬਾ
ਬਾਘੀਓ ਟੈਂਪਲ ਦੇ ਭਗਤ ਬਾਬਾ x2,ਦਰਸ਼ਨ ਕਰਨਾ ਚਾਹੁੰਦੇ ਨੇ
ਬਾਬਾ ਜੀ ਦਰ ਤੇਰੇ ਆਕੇ,,,,,,,,,,,,,,,,,,,,,,,,,

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

View All

Unveiling Connected Deities

Discover the Spiritual Tapestry of Related Deities

Ganesha

Ganesha

Ganesha | Meaning, Symbolism, & Facts

Parvati

Parvati

Parvati | Shakti, Shiva’s Consort & Mother Goddess

Krishna

Krishna

Krishna | Story, Meaning, Description, & Legends

Prajapati

Prajapati

Prajapati | Creator God, Vedic God & Vedic Rituals

Harihara

Harihara

Harihara | Vishnu-Shiva, Avatar & Supreme God

Shashthi

Shashthi

Shashthi | Mother of Skanda, Protector of Children, Fertility Goddess

View All

Discover Sacred Temples

Embark on a Spiritual Journey Through Related Temples

CHOTH MATA MANDIR

CHOTH MATA MANDIR

Kota, Rajasthan

jay khijadiya mama dev

jay khijadiya mama dev

Mangrol, Gujarat

Shiv Temple

Shiv Temple

Udaipur, Rajasthan

Khetla Ji Temple near puran malviya house

Khetla Ji Temple near puran malviya house

Padarli, Rajasthan

Balmukand Mandir Lisadiya

Balmukand Mandir Lisadiya

Lisariya, Rajasthan

Sant Guru Ravidass Ji temple

Sant Guru Ravidass Ji temple

Kaithal, Haryana

View All
Searches leading to this page
भगत मुरादां पौंदे ने bhajan | भगत मुरादां पौंदे ने bhajan in Hindi | भगत मुरादां पौंदे ने devotional song | भगत मुरादां पौंदे ने bhajan lyrics | भगत मुरादां पौंदे ने bhajan youtube | भगत मुरादां पौंदे ने bhajan online | भगत मुरादां पौंदे ने religious song | भगत मुरादां पौंदे ने bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan | ਮੰਦੇ ਬੋਲ ਬੋਲੇ ਰਤਨੋ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | ਮੰਦੇ ਬੋਲ ਬੋਲੇ ਰਤਨੋ devotional song | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਮੰਦੇ ਬੋਲ ਬੋਲੇ ਰਤਨੋ religious song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਮੰਦੇ ਬੋਲ ਬੋਲੇ ਰਤਨੋ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀबाबा जी मेरी आस ना तोड़ो