The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

भोग बाबा जी नू | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
करना ए जोगी दा दीदार रज रज के,
चरणा दे विच बैठो सारे सज धज के,
दुःख फ़ोल के जो, दिल लईए दस भगतो,
भोग प्यार दा लगा के,
आ जाओ बाबा जी नू कर लईए, वस भगतो,
वे डोरां प्रेम दिया पा के,
वे डोरां प्रेम दिया पा के......

लखा ते करोड़ा नाल, नाथ ने नहीं मनना,
आपा ओहनू प्यार दिया, डोरां पा के बनना,
दोहराएंगे बाबा दा अज्ज जस भगतों,
नी ज्योत प्यार दी जगा के,
आ जाओ बाबा जी नू कर लईए......

ना ए कुझ पीना असी, ना ही कुझ खाना,
जीना चिर बाबा जी ने भोग नी लगावना,
कदे होना नहीं ओहदे तो असी वख भगतो,
वे प्रीता नाथ नाल पा के,
आ जाओ बाबा जी नू कर लईए......

टूटे ना खैराती तंद, प्यार वाली बननी,
भगता दी जोगी नू, जरुर पैंदी मननी,
भावे सूखा आवे राहों वाला दस भगतो,
वे वेखो नाथ नू ध्या के,
आ जाओ बाबा जी नू कर लईए......


ਕਰਨਾ ਏ ਜੋਗੀ ਦਾ, ਦੀਦਾਰ ਰੱਜ ਰੱਜ ਕੇ l
ਚਰਨਾਂ ਦੇ ਵਿੱਚ ਬੈਠੋ, ਸਾਰੇ ਸੱਜ ਧੱਜ ਕੇ ll
*ਦੁੱਖ ਫ਼ੋਲ ਕੇ ਜੋ, ਦਿਲ ਲਈਏ, ਦੱਸ ਭਗਤੋ,
ਭੋਗ, ਪਿਆਰ ਦਾ, ਲਗਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ, ਬਸ ਭਗਤੋ,
\"ਵੇ ਡੋਰਾਂ, ਪ੍ਰੇਮ ਦੀਆਂ ਪਾ ਕੇ\" ll
ਵੇ ਡੋਰਾਂ ਪ੍ਰੇਮ ਦੀਆਂ, ਪਾ ਕੇ,,,,,,,

ਲੱਖਾਂ ਤੇ ਕਰੋੜਾਂ ਨਾਲ, ਨਾਥ ਨੇ ਨਹੀਂ ਮੰਨਣਾ,  
ਆਪਾਂ ਓਹਨੂੰ, ਪਿਆਰ ਦੀਆਂ, \"ਡੋਰਾਂ ਪਾ ਕੇ ਬੰਨ੍ਹਣਾ xll\" ll
*ਦੁਹਰਾਏਂਗੇ ਬਾਬੇ ਦਾ, ਅੱਜ ਜੱਸ ਭਗਤੋਂ,
ਨੀ ਜੋਤ, ਪਿਆਰ ਦੀ, ਜਗਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F

ਨਾ ਏ ਕੁਝ ਪੀਣਾ ਅਸੀਂ, ਨਾ ਹੀ ਕੁਝ ਖਾਵਣਾ,
ਜਿੰਨਾ ਚਿਰ, ਬਾਬਾ ਜੀ ਨੇ, \"ਭੋਗ ਨੀ ਲਗਾਵਣਾ xll\" ll
*ਕਦੇ ਹੋਣਾ ਨਹੀਂ, ਓਹਦੇ ਤੋਂ ਅਸੀਂ, ਵੱਖ ਭਗਤੋ,
ਵੇ ਪ੍ਰੀਤਾਂ, ਨਾਥ ਨਾਲ, ਪਾ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F

ਟੁੱਟੇ ਨਾ ਖਰੈਤੀ ਤੰਦ, ਪਿਆਰ ਵਾਲੀ ਬੰਨ੍ਹਣੀ,
ਭਗਤਾਂ ਦੀ, ਜੋਗੀ ਨੂੰ, \"ਜ਼ਰੂਰ ਪੈਂਦੀ ਮੰਨਣੀ xll\" ll
ਭਾਵੇਂ ਸੁੱਖਾ ਆਵੇ, ਰਾਹੋਂ ਵਾਲਾ ਦੱਸ ਭਗਤੋ,
ਵੇ ਵੇਖੋ, ਨਾਥ ਨੂੰ, ਧਿਆ ਕੇ,,,
ਆ ਜਾਓ, ਬਾਬਾ ਜੀ ਨੂੰ, ਕਰ ਲਈਏ,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Lokapāla

Lokapāla

Lokapala | Definition & Facts

Balarama

Balarama

Balarama | Avatar, Brother & Warrior

Yama

Yama

Yama | Ruler of Dead, Judge of Souls & Lord of Dharma

Narasimha

Narasimha

Narasimha | Avatar, Protector & Incarnation

Hanuman

Hanuman

Hanuman | Hindu Monkey God, Ramayana Character

Sarasvati

Sarasvati

Sarasvati | Definition, Depictions, Worship, & River

View All

Discover Sacred Temples

Embark on a Spiritual Journey Through Related Temples

Shyam Mandir Ashram

Shyam Mandir Ashram

Gajsinghpur, Rajasthan

Mahadev Temple Karana

Mahadev Temple Karana

Karana, Himachal Pradesh

Hanuman Mandir

Hanuman Mandir

Jaipur, Rajasthan

श्री काला भैरू देवनारायण भगवान गोरा भैरू धाम

श्री काला भैरू देवनारायण भगवान गोरा भैरू धाम

Jawli, Rajasthan

Shree Dali Bai Ka Mandir

Shree Dali Bai Ka Mandir

Nehru Nagar, Rajasthan

Suswani Mata Temple

Suswani Mata Temple

Jodhpur, Rajasthan

View All
Searches leading to this page
भोग बाबा जी नू bhajan | भोग बाबा जी नू bhajan in Hindi | भोग बाबा जी नू devotional song | भोग बाबा जी नू bhajan lyrics | भोग बाबा जी नू bhajan youtube | भोग बाबा जी नू bhajan online | भोग बाबा जी नू religious song | भोग बाबा जी नू bhajan for meditation
Other related searches
ਬਾਬਾ ਬਾਲਕ ਨਾਥ ਦਾ ਮੇਲਾ devotional song | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan for meditation | बाबा जी मेरी आस ना तोड़ो bhajan | बाबा जी मेरी आस ना तोड़ो bhajan lyrics | ਮੰਦੇ ਬੋਲ ਬੋਲੇ ਰਤਨੋ bhajan in Hindi | ਮੰਦੇ ਬੋਲ ਬੋਲੇ ਰਤਨੋ bhajan online | ਮੰਦੇ ਬੋਲ ਬੋਲੇ ਰਤਨੋ devotional song | ਬਾਬਾ ਬਾਲਕ ਨਾਥ ਦਾ ਮੇਲਾ religious song | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan online | ਮੰਦੇ ਬੋਲ ਬੋਲੇ ਰਤਨੋ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो devotional song | बाबा जी मेरी आस ना तोड़ो bhajan in Hindi | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan | बाबा जी मेरी आस ना तोड़ो religious song | बाबा जी मेरी आस ना तोड़ो bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online
Similar Bhajans
ਮੰਦੇ ਬੋਲ ਬੋਲੇ ਰਤਨੋਬਾਬਾ ਬਾਲਕ ਨਾਥ ਦਾ ਮੇਲਾबाबा जी मेरी आस ना तोड़ोਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ