The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चिमटा जोगी दा बड़ा प्यारा लगदा | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चिमटा जोगी दा बड़ा प्यारा लगदा,
शिव भोले दा सोहना चिमटा,
हाथ जोगी दे सजदा,
हो चिमटा जोगी दा बड़ा प्यारा लगदा,

एह चिमटा मेरे धुनें वाले विच तलाइयाँ गाड़ियाँ,
प्यास भुजाई गौआ दी धरती चो अमृत कड़ियाँ,
चार युगा दी माइयां इसदी किसा नही एह अज दा,
हो चिमटा जोगी दा......

गुरु गोरख ने इस चिमटे दियां वेखियाँ सी करामता,
मृगशाला होई फीता फीता किया चिमटे दियां बाता,
चारे कुंटा खुमियाँ चिमटा गोरख फिरदा भज्दा,
हो चिमटा जोगी दा....

एह चिमटे ने घेरी ताई राक्सक बंदा बनाया,
हुकम दितातरा गुरु दा मन के माई दा बचा बचाया,
घोरी रक्षक माफ़ी मंगदा बचे बदल वांग गज्दा,
हो चिमटा जोगी दा.....

भुत प्रेता दुष्ट आत्मा इस चिमटे तो डरदे,
कोमल जलंधरी लिखदा महिमा हंस दी सिफतां करदे,
दूर दूर तक धुमा पाइयां इस तो डंका वजदा,
हो चिमटा जोगी दा.....

पौनाहारी दा चिमटा वाह बाई वाह,
दुध्धारी दा चिमटा वाह बाई वाह,
गौऊआ वाले दा चिमटा वाह बाई वाह,
सिंगी वाले दा चिमटा वाह बाई वाह,
प्हुए वाले दा चिमटा वाह बाई वाह

ਚਿਮਟਾ ਜੋਗੀ ਦਾ, ਬੜਾ ਪਿਆਰਾ ਲੱਗਦਾ ll
ਸ਼ਿਵ ਭੋਲੇ ਦਾ ਸੋਹਣਾ ਚਿਮਟਾ ll,
ਹੱਥ ਜੋਗੀ ਦੇ ਸੱਜਦਾ,
ਹੋ ਚਿਮਟਾ llll ਜੋਗੀ ਦਾ, ਬੜਾ ਪਿਆਰਾ ਲੱਗਦਾ l

ਏਹ ਚਿਮਟਾ ਮੇਰੇ ਧੂਣੇ ਵਾਲੇ, ਵਿੱਚ ਤਲਾਈਆਂ ਗੱਡਿਆ l
ਪਿਆਸ ਬੁਝਾਈ ਗਊਆਂ ਦੀ, ਧਰਤੀ ਚੋਂ ਅੰਮ੍ਰਿਤ ਕੱਢਿਆ ll,
ਚਾਰ ਯੁਗਾਂ ਦੀ ਮਾਇਆ ਇਸਦੀ ll, ਕਿੱਸਾ ਨਹੀਂ ਏਹ ਅੱਜ ਦਾ,
ਹੋ ਚਿਮਟਾ llll ਜੋਗੀ ਦਾ,,,,,,,,,,,,,,,,,,,,,,,,,,,,,,

ਗੁਰੂ ਗੋਰਖ ਨੇ ਇਸ ਚਿਮਟੇ ਦੀਆਂ, ਵੇਖੀਆਂ ਸੀ ਕਰਾਮਾਤਾਂ l
ਮ੍ਰਿਗਸ਼ਾਲਾ ਹੋਈ ਫੀਤਾ ਫੀਤਾ, ਕਿਆ ਚਿਮਟੇ ਦੀਆਂ ਬਾਤਾਂ ll,
ਚਾਰੇ ਕੁੰਟਾਂ ਘੁੰਮਿਆਂ ਚਿਮਟਾ ll, ਗੋਰਖ ਫਿਰਦਾ ਭੱਜਦਾ,
ਹੋ ਚਿਮਟਾ llll ਜੋਗੀ ਦਾ,,,,,,,,,,,,,,,,,,,,,,,,,,,,,,

ਇਸ ਚਿਮਟੇ ਨੇ ਘੋਰੀ ਤਾਈਂ, ਰਾਕਸ਼ ਬੰਦਾ ਬਣਾਇਆ l
ਹੁਕਮ ਦਿਤਾਤਰਾ ਗੁਰੂ ਦਾ ਮੰਨ ਕੇ, ਮਾਈ ਦਾ ਬੱਚਾ ਬਚਾਇਆ ll,
ਘੋਰੀ ਰਾਕਸ਼ ਮਾਫੀ ਮੰਗਦਾ ll, ਬੱਚੇ ਬੱਦਲ ਵਾਂਗ ਗੱਜਦਾ,
ਹੋ ਚਿਮਟਾ llll ਜੋਗੀ ਦਾ,,,,,,,,,,,,,,,,,,,,,,,,,,,,,,



ਭੂਤ ਪ੍ਰੇਤਾਂ ਦੁਸ਼ਟ ਆਤਮਾ, ਇਸ ਚਿਮਟੇ ਤੋਂ ਡਰਦੇ l
ਕੋਮਲ ਜਲੰਧਰੀ ਲਿਖਦਾ ਮਹਿਮਾ, ਹੰਸ ਵੀ ਸਿਫਤਾਂ ਕਰਦੇ ll,
ਦੂਰ ਦੂਰ ਤੱਕ ਧੁੰਮਾਂ ਪਈਆਂ ll, ਇਸ ਤੋਂ ਡੰਕਾ ਵੱਜਦਾ,
ਹੋ ਚਿਮਟਾ llll ਜੋਗੀ ਦਾ,,,,,,,,,,,,,,,,,,,,,,,,,,,,,,

ਪੌਣਾਹਾਰੀ ਦਾ ਚਿਮਟਾ,, ਵਾਹ ਬਈ ਵਾਹ
ਦੁੱਧਾਧਾਰੀ ਦਾ ਚਿਮਟਾ,, ਵਾਹ ਬਈ ਵਾਹ
ਗਊਆਂ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਧੂਣੇ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਸਿੰਗੀ ਵਾਲੇ ਦਾ ਚਿਮਟਾ,, ਵਾਹ ਬਈ ਵਾਹ
ਪਹੂਏ ਵਾਲੇ ਦਾ ਚਿਮਟਾ,, ਵਾਹ ਬਈ ਵਾਹ,, (x2)
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ

Immerse Yourself in Melodious Bhajans / Aartis

Discover videos, songs and lyrics that connect to you spiritually

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Harihara

Harihara

Harihara | Vishnu-Shiva, Avatar & Supreme God

Saptamatrika

Saptamatrika

Saptamatrika | Goddesses, Hinduism, Worship

Parvati

Parvati

Parvati | Shakti, Shiva’s Consort & Mother Goddess

Hanuman

Hanuman

Hanuman | Hindu Monkey God, Ramayana Character

Skanda

Skanda

Skanda | God of War, Warrior God, Son of Shiva

Kurma

Kurma

Kurma | Avatar, Incarnation & Vedic

View All

Discover Sacred Temples

Embark on a Spiritual Journey Through Related Temples

Mohanpur Bajrangbali Mandir

Mohanpur Bajrangbali Mandir

Rasalpur, Bihar

Shantinath Shiva Temple

Shantinath Shiva Temple

Sihar, Bihar

Shiv Mandir

Shiv Mandir

Shakara, Bihar

Gayatri Mandir

Gayatri Mandir

Bohani, Madhya Pradesh

Shiv Temple

Shiv Temple

Makroniya, Madhya Pradesh

Yamnotri

Yamnotri

Alipur, Rajasthan

View All
Searches leading to this page
चिमटा जोगी दा बड़ा प्यारा लगदा bhajan | चिमटा जोगी दा बड़ा प्यारा लगदा bhajan in Hindi | चिमटा जोगी दा बड़ा प्यारा लगदा devotional song | चिमटा जोगी दा बड़ा प्यारा लगदा bhajan lyrics | चिमटा जोगी दा बड़ा प्यारा लगदा bhajan youtube | चिमटा जोगी दा बड़ा प्यारा लगदा bhajan online | चिमटा जोगी दा बड़ा प्यारा लगदा religious song | चिमटा जोगी दा बड़ा प्यारा लगदा bhajan for meditation
Other related searches
ਮੰਦੇ ਬੋਲ ਬੋਲੇ ਰਤਨੋ religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਮੰਦੇ ਬੋਲ ਬੋਲੇ ਰਤਨੋ bhajan youtube | ਮੰਦੇ ਬੋਲ ਬੋਲੇ ਰਤਨੋ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ bhajan | बाबा जी मेरी आस ना तोड़ो bhajan in Hindi | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो bhajan youtube | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो bhajan | बाबा जी मेरी आस ना तोड़ो devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ devotional song | बाबा जी मेरी आस ना तोड़ो bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | बाबा जी मेरी आस ना तोड़ो religious song | ਮੰਦੇ ਬੋਲ ਬੋਲੇ ਰਤਨੋ bhajan online | बाबा जी मेरी आस ना तोड़ो bhajan for meditation | बाबा जी मेरी आस ना तोड़ो bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ bhajan in Hindi
Similar Bhajans
ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ