The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

चिमटे वाला सिद्ध जोगी | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
एह सब ते रेहमता करदा साईं झोलियाँ सब दिया भरदा,
चिमटे वाला शिद्ध जोगी,
ऐह वंडदा मिठड़े मेवे जोगी सब भगता नु देवे,
जो मंगता बन आवे दर दा,
एह सब ते रेहमता करदा......

ओह नेड़े हो के सुन्दा एहे अरदासा नु,
तती वाह न लगन देवे कदे दासा नु,
धुना भोह्डा हेठा ला के शिव शंकर दा नाम धिया के,
दुखड़े सबना दे हरदा ,
ऐह सब ते रेहमता करदा........

ऐह सारे जग दा बाली ऐ मेरा पीर साईं,
ऐह रबी रूप इलाही वसदा हर थाई,
ना ऐह उचा नीवा देखे मेरा जीवन ओहदे लेखे,
बाह है सब दी ओह फड़दा,
एह सब ते रेहमता करदा........

कोमल जालंधरी तू ओहदे दम भरिया कर,
जिस हाल च रखे सबर शुकर तू करियां कर,
जेह्दा ओट आसरा लेनदा ओहदे जा चरना विच बेह्न्दा,
ओस्ते मेहरा ओह करदा,
एह सब ते रेहमता करदा.......

ਏਹ ਸਭ ਤੇ ਰਹਿਮਤਾਂ ਕਰਦਾ, ਸਾਈਂ ਝੋਲੀਆਂ ਸਭ ਦੀਆਂ ਭਰਦਾ,
ਚਿਮਟੇ ਵਾਲਾ ਸਿੱਧ ਜੋਗੀ
ਏਹ ਵੰਡਦਾ ਮਿੱਠੜੇ ਮੇਵੇ, ਜੋਗੀ ਸਭ ਭਗਤਾਂ ਨੂੰ ਦੇਵੇ,
ਜੋ ਮੰਗਤਾ ਬਣ ਆਵੇ ਦਰ ਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,

ਉਹ ਨੇੜੇ ਹੋ ਕੇ ਸੁਣਦਾ ਏਹ ਅਰਦਾਸਾ ਨੂੰ,
ਤੱਤੀ ਵਾਹ ਨਾ ਲੱਗਣ ਦੇਵੇ ਕਦੇ ਦਾਸਾਂ ਨੂੰ  
ਧੂਣਾ ਬੋਹੜਾਂ ਹੇਠਾਂ ਲਾ ਕੇ, ਸ਼ਿਵ ਸ਼ੰਕਰ ਦਾ ਨਾਮ ਧਿਆ ਕੇ,
ਦੁੱਖੜੇ ਸਭਨਾਂ ਦੇ ਹਰਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,

ਏਹ ਸਾਰੇ ਜੱਗ ਦਾ ਬਾਲੀ ਏ ਮੇਰਾ ਪੀਰ ਸਾਈਂ,
ਏਹ ਰੱਬੀ ਰੂਪ ਇਲਾਹੀ, ਵੱਸਦਾ ਹਰ ਥਾਈਂ
ਨਾ ਏਹ ਉੱਚਾ ਨੀਵਾਂ ਦੇਖੇ, ਮੇਰਾ ਜੀਵਨ ਓਹਦੇ ਲੇਖੇ,
ਬਾਂਹ ਹੈ ਸਭ ਦੀ ਉਹ ਫੜਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,

ਕੋਮਲ ਜਲੰਧਰੀ ਤੂੰ ਓਹਦੇ ਦਮ ਭਰਿਆ ਕਰ,
ਜਿਸ ਹਾਲ ਚ ਰੱਖੇ ਸਬਰ ਸ਼ੁਕਰ ਤੂੰ ਕਰਿਆ ਕਰ
ਜਿਹੜਾ ਔਟ ਆਸਰਾ ਲੈਂਦਾ, ਓਹਦੇ ਜਾ ਚਰਨਾਂ ਵਿਚ ਬਹਿੰਦਾ
ਉਸਤੇ ਮੇਹਰਾਂ ਉਹ ਕਰਦਾ
ਏਹ ਸਭ ਤੇ ਰਹਿਮਤਾਂ ਕਰਦਾ,,,,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Yama

Yama

Yama | Ruler of Dead, Judge of Souls & Lord of Dharma

Agni

Agni

Agni | Vedic Deity, Fire God, Hinduism

Ganesha

Ganesha

Ganesha | Meaning, Symbolism, & Facts

Surya

Surya

Surya | God, Meaning, & Hinduism

Parvati

Parvati

Parvati | Shakti, Shiva’s Consort & Mother Goddess

Kubera

Kubera

Kubera | God of Wealth, Hinduism, Yaksha

View All

Discover Sacred Temples

Embark on a Spiritual Journey Through Related Temples

Jekadsinh Maa

Jekadsinh Maa

Jekda, Gujarat

Baba Sidhchano And Mata Mandir Banotu

Baba Sidhchano And Mata Mandir Banotu

Palahu, Himachal Pradesh

Shree Hanuman Mandir

Shree Hanuman Mandir

Gurgaon, Haryana

Nagneshi Mandir

Nagneshi Mandir

Maylawas, Rajasthan

Om Namah Shivaya

Om Namah Shivaya

Tis Hazari, Delhi

Shri Santmat Satsang Ashram

Shri Santmat Satsang Ashram

Angari, Bihar

View All
Searches leading to this page
चिमटे वाला सिद्ध जोगी bhajan | चिमटे वाला सिद्ध जोगी bhajan in Hindi | चिमटे वाला सिद्ध जोगी devotional song | चिमटे वाला सिद्ध जोगी bhajan lyrics | चिमटे वाला सिद्ध जोगी bhajan youtube | चिमटे वाला सिद्ध जोगी bhajan online | चिमटे वाला सिद्ध जोगी religious song | चिमटे वाला सिद्ध जोगी bhajan for meditation
Other related searches
ਮੰਦੇ ਬੋਲ ਬੋਲੇ ਰਤਨੋ bhajan for meditation | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan | ਮੰਦੇ ਬੋਲ ਬੋਲੇ ਰਤਨੋ bhajan lyrics | बाबा जी मेरी आस ना तोड़ो bhajan lyrics | बाबा जी मेरी आस ना तोड़ो bhajan in Hindi | बाबा जी मेरी आस ना तोड़ो bhajan youtube | ਮੰਦੇ ਬੋਲ ਬੋਲੇ ਰਤਨੋ bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan for meditation | बाबा जी मेरी आस ना तोड़ो religious song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan in Hindi | ਮੰਦੇ ਬੋਲ ਬੋਲੇ ਰਤਨੋ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ religious song | ਮੰਦੇ ਬੋਲ ਬੋਲੇ ਰਤਨੋ religious song | ਮੰਦੇ ਬੋਲ ਬੋਲੇ ਰਤਨੋ bhajan youtube | बाबा जी मेरी आस ना तोड़ो bhajan for meditation | ਮੰਦੇ ਬੋਲ ਬੋਲੇ ਰਤਨੋ bhajan in Hindi | बाबा जी मेरी आस ना तोड़ो bhajan online | बाबा जी मेरी आस ना तोड़ो bhajan | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ devotional song | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan youtube | ਮੰਦੇ ਬੋਲ ਬੋਲੇ ਰਤਨੋ bhajan online | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan lyrics | ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ bhajan online | बाबा जी मेरी आस ना तोड़ो devotional song
Similar Bhajans
ਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠबाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਬਾਰੀ ਬਰਸੀ ਖਟਨ ਗਿਆ ਸੀ