The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दर्शन जोगी दे | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
चल भगता चल दर ते चलिये चल भगता,
न कर टालम टहले दर्शन जोगी दे,
करन नसीबा वाले दर्शन जोगी दे,

सब भगता नु पाउंदा चिठियाँ सब भगता नु,
जे मेनू बी पाओ मैं दर ते ता जाना,
जे बाबा आप भुलाऊ मैं ते ता जाना,

दस तेनु बाबे नाल भगता केहड़ी गल दा रोसा,
सिंगियाँ वाले जोगी ते तू कर के देख भरोसा,
तेरी भी किस्मत दे बाबा खोल देउगा ताले,
दर्शन जोगी दे....

एको गल दा रोसा मेनू तुर गया लारे ला के,
कर दिति किया भूल मैं ऐसी पूछना कोल बिठा के,
रोट पका के करा उडीका जद ओह भोग लगाऊ,
मैं दर ते ता जाना...

बिना भुलाया जावेगा ते कदर नही घट दी तेरी,
मान वदूगा होर ज्यादा मन ले एह गल मेरी ,
चड़ दे जींद राहों दियां सीखियाँ खोल अक्ल दे ताले,
दर्शन जोगी दे..

ਚੱਲ ਭਗਤਾਂ ਚੱਲ ਦਰ ਤੇ ਚੱਲੀਏ, ਚੱਲ ਭਗਤਾਂ,
ਨ ਕਰ ਟਹਲਮ ਟਹਲੇ,  ਦਰਸ਼ਨ ਜੋਗੀ ਦੇ,
ਕਰਨ ਨਸੀਬਾਂ ਵਾਲੇ ,ਦਰਸ਼ਨ ਜੋਗੀ ਦੇ਼,                
                   
ਸਭ ਭਗਤਾਂ ਨੂੰ ਪਾਉਂਦਾ  ਚਿੱਠੀਆਂ,ਸਭ ਭਗਤਾਂ ਨੂੰ,
ਜੇ ਮੈਨੂੰ ਵੀ ਪਾਉ, ਮੈਂ ਦਰ ਤੇ ਤਾਂ ਜਾਣਾ,
ਜੇ ਬਾਬਾ ਆਪ ਬੁਲਾਉ, ਮੈਂ ਦਰ ਤੇ ਤਾਂ ਜਾਣਾ਼,

ਦੱਸ ਤੈਨੂੰ ਬਾਬੇ ਨਾਲ ਭਗਤਾਂ ਕਿਹੜੀ ਗੱਲ ਦਾ ਰੋਸਾ
ਸਿੰਗੀਆ ਵਾਲੇ ਜੋਗੀ ਤੇ  ਤੂੰ ਕਰ ਕੇ ਦੇਖ ਭਰੋਸਾ
ਤੇਰੀ ਵੀ ਕਿਸਮਤ ਦੇ ਬਾਬਾ,ਖੋਲ ਦੇਉਗਾ ਤਾਲੇ
ਦਰਸ਼ਨ ਜੋਗੀ ਦੇ਼,

ਇੱਕੋ ਗੱਲ ਦਾ ਰੋਸਾ ਮੈਨੂੰ ਤੁਰ ਗਿਆ ਲਾਰੇ ਲਾ ਕੇ
ਕਰ ਦਿੱਤੀ ਕਿਆ ਭੁੱਲ ਮੈਂ ਐਸੀ ਪੁੱਛਣਾ ਕੋਲ ਬਿਠਾ ਕੇ
ਰੋਟ ਪੱਕਾ ਕੇ ਕਰਾ ਉਡੀਕਾ,ਜਦ ਉਹ ਭੋਗ ਲਗਾਉ
ਮੈਂ ਦਰ ਤੇ ਤਾਂ ਜਾਣਾ਼
                       
ਬਿਨਾਂ ਬੁਲਾਇਆ ਜਾਵੇਗਾ ਤੇ ਕਰਦ ਨਹੀਂ ਘੱਟ ਦੀ ਤੇਰੀ
ਮਾਣ ਵਾਧੂਗਾ ਹੋਰ ਜਿਆਦਾ ਮੰਨ ਲੈ ਇਹ ਗੱਲ ਮੇਰੀ
ਛੱਡ ਦੇ ਜਿੰਦ ਰਾਹੋਂ ਦਿਆ ਸੁਖਿੱਆ,ਖੋਲ ਅਕੱਲ ਦੇ ਤਾਲੇ
ਦਰਸ਼ਨ ਜੋਗੀ ਦੇ਼,

ਜੇ ਸੁਰ ਸਾਗਰ ਹੈ ਉਹ ਜਿੰਦੀ ਮੈ ਹੱਠਦਾ ਪੱਕਾ
ਪੱਥਰਾਂ ਵਿੱਚ ਬੁਲਾਉ ਭਾਵੇਂ ਕਰਨ ਪੈ ਜੇ ਧੱਕਾ
ਧੰਨੇ ਜੱਟ ਦੇ ਵਾਗ ਸਰੋਆ, ਪੂਰਾ ਸਿੱਦਕ ਪੂਗਾਉ
ਮੈਂ ਦਰ ਤੇ ਤਾਂ ਜਾਣਾ਼,

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

View All

Unveiling Connected Deities

Discover the Spiritual Tapestry of Related Deities

Mitra

Mitra

Mitra | Vedic Deity, Solar Deity, Protector

Skanda

Skanda

Skanda | God of War, Warrior God, Son of Shiva

Varuna

Varuna

Varuna | Vedic God, Hinduism, Sky God

Brahma

Brahma

Brahma | Creator, Preserver & Destroyer

Balarama

Balarama

Balarama | Avatar, Brother & Warrior

Parvati

Parvati

Parvati | Shakti, Shiva’s Consort & Mother Goddess

View All

Discover Sacred Temples

Embark on a Spiritual Journey Through Related Temples

Sitla Mandir

Sitla Mandir

Jalandhar, Punjab

Sri Radhe Krishna Temple

Sri Radhe Krishna Temple

Pratappura, Gujarat

SHAHID PJSJSINGH Temple

SHAHID PJSJSINGH Temple

Modran, Rajasthan

Siya Ram Manas Mandir Ganesh Sirsiya

Siya Ram Manas Mandir Ganesh Sirsiya

Bahuara Mani, Bihar

Shree Gaukarneshwar Mahadev Mandir

Shree Gaukarneshwar Mahadev Mandir

Vinoba Bhave Nagar, Rajasthan

Shiv Temple.

Shiv Temple.

Thanesar, Haryana

View All
Searches leading to this page
दर्शन जोगी दे bhajan | दर्शन जोगी दे bhajan in Hindi | दर्शन जोगी दे devotional song | दर्शन जोगी दे bhajan lyrics | दर्शन जोगी दे bhajan youtube | दर्शन जोगी दे bhajan online | दर्शन जोगी दे religious song | दर्शन जोगी दे bhajan for meditation
Other related searches
बाबा जी मेरी आस ना तोड़ो bhajan for meditation | ਬਾਰੀ ਬਰਸੀ ਖਟਨ ਗਿਆ ਸੀ bhajan | ਬਾਰੀ ਬਰਸੀ ਖਟਨ ਗਿਆ ਸੀ bhajan lyrics | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਬਾਬਾ ਬਾਲਕ ਨਾਥ ਦਾ ਮੇਲਾ bhajan for meditation | बाबा जी मेरी आस ना तोड़ो bhajan online | ਬਾਰੀ ਬਰਸੀ ਖਟਨ ਗਿਆ ਸੀ devotional song | बाबा जी मेरी आस ना तोड़ो devotional song | बाबा जी मेरी आस ना तोड़ो bhajan | ਬਾਰੀ ਬਰਸੀ ਖਟਨ ਗਿਆ ਸੀ bhajan in Hindi | बाबा जी मेरी आस ना तोड़ो bhajan youtube | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ religious song | ਬਾਰੀ ਬਰਸੀ ਖਟਨ ਗਿਆ ਸੀ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਰੀ ਬਰਸੀ ਖਟਨ ਗਿਆ ਸੀ bhajan for meditation | ਬਾਰੀ ਬਰਸੀ ਖਟਨ ਗਿਆ ਸੀ religious song | ਬਾਬਾ ਬਾਲਕ ਨਾਥ ਦਾ ਮੇਲਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | बाबा जी मेरी आस ना तोड़ो bhajan lyrics | ਬਾਰੀ ਬਰਸੀ ਖਟਨ ਗਿਆ ਸੀ bhajan online
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਬਾਰੀ ਬਰਸੀ ਖਟਨ ਗਿਆ ਸੀਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਮੰਦੇ ਬੋਲ ਬੋਲੇ ਰਤਨੋਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ