The official logo for the brand - Spiritual Hindu

Spiritual Hindu

DeitiesTemplesDaily PanchangAartiBhajansChalisaAbout UsContact Us

दे दर्शन संगतां नू | In Hindi

Video
Audio
Lyrics
Video PlaceholderVideo Play Icon
Language:
Hindi
Icon for share on facebookIcon for share on twitterIcon for share on pinterestIcon for share on whatsapp
Icon for copy
असी अरजा करदे हां,
जोगियां गुफा दे आगे खडके,
दे दर्शन संगता नु.
जोगियां मोर सवारी करके

तू सारे जग दा है बाली,
सानु ला चरना दे नाल बाबा l
एक लोड है तेरे दर्शाना दी,
तेथो मंगदे ना धन माल बाबा l
तेरी पूजा करदे हां ll,
जोगियां शाम सवेरे तड़के
दे दर्शन संगत नु......,,,,,,

दिल तोड़ ना देवी बचियाँ दा,
मेहरा दा मीह बरसा बाबा l
तेरी नूरी मुखड़ा वेखन नु
संगता नु चढ़िया चा बाबा l
जदों आवे पौनाहारी ll,
छड्डणा नही लड़ तेरा फडके
दे दर्शन संगता नु...,,,,,,,,

नीलू ते शिंदर ने बाबा,
एक तेरी ओट त्खाई ऐ l
नाल रल के संगता ने बाबा,
चोंकी तेरे नाम दी लाई ऐ l
हथ सिर ते रखियो जी ll,
खोली न बदियाँ दे वरके,
दे दर्शन संगता नु,,,,,,,,

ਅਸੀਂ ਅਰਜ਼ਾਂ ਕਰਦੇ ਹਾਂ,
ਜੋਗੀਆ, ਗੁਫਾ ਦੇ ਅੱਗੇ ਖੜਕੇ ll
ਦੇ ਦਰਸ਼ਨ, ਸੰਗਤਾਂ ਨੂੰ,
ਜੋਗੀਆ, ਮੋਰ ਸਵਾਰੀ ਕਰਕੇ ll

ਤੂੰ ਸਾਰੇ, ਜੱਗ ਦਾ ਹੈ ਬਾਲੀ,
\'\'ਸਾਨੂੰ ਲਾ, ਚਰਨਾਂ ਦੇ ਨਾਲ ਬਾਬਾ\'\' ll
ਇੱਕ ਲੋੜ, ਹੈ ਤੇਰੇ ਦਰਸ਼ਨਾਂ ਦੀ,
\'\'ਤੈਥੋਂ ਮੰਗਦੇ, ਨਾ ਧੰਨ ਮਾਲ ਬਾਬਾ\'\' ll
ਤੇਰੀ, ਪੂਜਾ ਕਰਦੇ ਹਾਂ ll,
ਜੋਗੀਆ, ਸ਼ਾਮ ਸਵੇਰੇ ਤੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਦਿਲ ਤੋੜ, ਨਾ ਦੇਵੀਂ ਬੱਚਿਆਂ ਦਾ,
\'\'ਮੇਹਰਾਂ ਦਾ, ਮੀਂਹ ਬਰਸਾ ਬਾਬਾ\'\' ll
ਤੇਰਾ ਨੂਰੀ, ਮੁੱਖੜਾ ਵੇਖਣ ਨੂੰ,
\'\'ਸੰਗਤਾਂ ਨੂੰ, ਚੜ੍ਹਿਆ ਚਾਅ ਬਾਬਾ\'\' ll
ਜਦੋਂ, ਆਵੇ ਪੌਣਾਹਾਰੀ ll,
ਛੱਡਣਾ, ਨਹੀਂ ਲੜ੍ਹ ਤੇਰਾ ਫੜ੍ਹਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,

ਨੀਲੂ ਤੇ, ਸ਼ਿੰਦਰ ਨੇ ਬਾਬਾ,
\'\'ਇੱਕ ਤੇਰੀ, ਔਟ ਤਖਾਈ ਏ\'\' ll
ਨਾਲ ਰਲ ਕੇ, ਸੰਗਤਾਂ ਨੇ ਬਾਬਾ
\'\'ਚੌਂਕੀ, ਤੇਰੇ ਨਾਮ ਦੀ ਲਾਈ ਏ\'\' ll
ਹੱਥ ਸਿਰ ਤੇ, ਰਖਿਓ ਜੀ ll,
ਖੋਲੀ ਨਾ, ਬਦੀਆਂ ਦੇ ਵਰਕੇ
ਦੇ ਦਰਸ਼ਨ ਸੰਗਤਾਂ ਨੂੰ,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ

Immerse Yourself in Melodious Bhajans / Aartis

Discover videos, songs and lyrics that connect to you spiritually

बाबा जी मेरी आस ना तोड़ो Lyrics icon

बाबा जी मेरी आस ना तोड़ो

बाबा जी मेरी आस ना तोड़ो |बाबा जी विशवास ना तोड़ो ||आस ना तोड़ो विशवास ना तोड़ो |छोडो ना मझधार ||सारे जग से नाता तोडा |म

ਬਾਬਾ ਬਾਲਕ ਨਾਥ ਦਾ ਮੇਲਾ Lyrics icon

ਬਾਬਾ ਬਾਲਕ ਨਾਥ ਦਾ ਮੇਲਾ

ਮੇਲਾ ਮੇਲਾ ਮੇਲਾ ਬਾਬਾ ਬਾਲਕ ਨਾਥ ਦਾ ਮੇਲਾ |ਭਗਤਾਂ ਦਾ ਰਖਵਾਲਾ ਬਾਬਾ ਮਸਤ ਮਲੰਗ ਅਲਬੇਲਾ ||ਮੇਲਾ ਦੇਖਣ ਸ਼ਿਵਜੀ ਆਏ |ਪਾਰਵਤੀ ਨੂ ਸੰਗ ਲੇਆਏ |ਨੰ

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ Lyrics icon

ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ

ਰਤਨੋ ਮਾਂ, ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ |ਗੋਰਖ ਜੀ, ਓ ਬਾਬਾ ਬਲਾਕ ਨਾਥ ਮੇਰੀਆਂ ਗਉਆਂ ਚਾਰਦਾ ||ਰਤਨੋ ਮਾਂ, ਬਾਬਾ ਬਾਲਕ ਨਾਥ ਜੋਗੀ ਕੇਹੜ

ਮੰਦੇ ਬੋਲ ਬੋਲੇ ਰਤਨੋ Lyrics icon

ਮੰਦੇ ਬੋਲ ਬੋਲੇ ਰਤਨੋ

ਰਤਨੋ ਮਾਂ ਤੂੰ ਕੀਤੀਆਂ ਗੱਲਾਂ ਖੋਟੀਆਂ |ਬਾਰਾ ਸਾਲਾਂ ਦੀਆ ਆਲੇ ਲੱਸੀ-ਰੋਟੀਆਂ ||ਲਗ ਲੋਕਾਂ ਪਿਛੇ ਮਾਰੇਆਈ ਤਾਨਾ, ਮੰਦੇ ਬੋਲ ਬੋਲੇ ਰਤਨੋ |ਮੈਨੂ ਜ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ Lyrics icon

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ

ਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਪੌਣਾਹਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਜਾਟਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠ |ਰਤਨੋ ਮਾਈ ਦੀਆਂ ਗਉਆ ਚਰ

ਬਾਰੀ ਬਰਸੀ ਖਟਨ ਗਿਆ ਸੀ Lyrics icon

ਬਾਰੀ ਬਰਸੀ ਖਟਨ ਗਿਆ ਸੀ

ਬਾਰੀ ਬਰਸੀ ਖਟਨ ਗਿਆ ਸੀ, ਖਟ ਕੇ ਲਿਆਂਦਾ ਧੇਲਾ |ਚੇਤ ਮਹੀਨੇ ਲਗਿਆ ਹੈ ਬਾਬੇ ਦੇ ਦਰ ਤੇ ਮੇਲਾ ||ਬੱਲੇ ਬੱਲੇ ਹੋ ਗਈ ਏ, ਕੇ ਬੈਜਾ ਬੈਜਾ ਹੋ ਗਈ ਏ

View All

Unveiling Connected Deities

Discover the Spiritual Tapestry of Related Deities

Vishnu

Vishnu

Vishnu | Hindu deity

Saptamatrika

Saptamatrika

Saptamatrika | Goddesses, Hinduism, Worship

Shiva

Shiva

Shiva | Definition, Forms, God, Symbols, Meaning, & Facts

Ayyappan

Ayyappan

Ayyappan | Hinduism, Sabarimala, Lord Vishnu

Yama

Yama

Yama | Ruler of Dead, Judge of Souls & Lord of Dharma

Vasudeva

Vasudeva

Vasudeva | Vishnu Avatar, Avatar of Love, Preserver

View All

Discover Sacred Temples

Embark on a Spiritual Journey Through Related Temples

Ashapura Mataji Temple

Ashapura Mataji Temple

Bagseen, Rajasthan

Kasht Nivaran Shri Shani Dev Mandir

Kasht Nivaran Shri Shani Dev Mandir

Amritsar, Punjab

MAHADEV MANDIR

MAHADEV MANDIR

Chak Fatehullah, Uttar Pradesh

Piyala Kuti

Piyala Kuti

Pyala, Haryana

Shiv Mandir

Shiv Mandir

New Delhi, Delhi

Shree Siddhi Datri Kali Mandir

Shree Siddhi Datri Kali Mandir

Howrah, Bihar

View All
Searches leading to this page
दे दर्शन संगतां नू bhajan | दे दर्शन संगतां नू bhajan in Hindi | दे दर्शन संगतां नू devotional song | दे दर्शन संगतां नू bhajan lyrics | दे दर्शन संगतां नू bhajan youtube | दे दर्शन संगतां नू bhajan online | दे दर्शन संगतां नू religious song | दे दर्शन संगतां नू bhajan for meditation
Other related searches
बाबा जी मेरी आस ना तोड़ो bhajan online | बाबा जी मेरी आस ना तोड़ो bhajan youtube | बाबा जी मेरी आस ना तोड़ो bhajan lyrics | बाबा जी मेरी आस ना तोड़ो bhajan for meditation | ਬਾਬਾ ਬਾਲਕ ਨਾਥ ਦਾ ਮੇਲਾ bhajan online | ਬਾਬਾ ਬਾਲਕ ਨਾਥ ਦਾ ਮੇਲਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan in Hindi | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan | ਬਾਬਾ ਬਾਲਕ ਨਾਥ ਦਾ ਮੇਲਾ bhajan for meditation | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan online | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan youtube | ਬਾਬਾ ਬਾਲਕ ਨਾਥ ਦਾ ਮੇਲਾ bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan youtube | बाबा जी मेरी आस ना तोड़ो devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ bhajan for meditation | ਬਾਬਾ ਬਾਲਕ ਨਾਥ ਦਾ ਮੇਲਾ religious song | बाबा जी मेरी आस ना तोड़ो bhajan in Hindi | ਬਾਬਾ ਬਾਲਕ ਨਾਥ ਦਾ ਮੇਲਾ bhajan lyrics | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ devotional song | ਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾ religious song | बाबा जी मेरी आस ना तोड़ो bhajan | बाबा जी मेरी आस ना तोड़ो religious song | ਬਾਬਾ ਬਾਲਕ ਨਾਥ ਦਾ ਮੇਲਾ bhajan
Similar Bhajans
बाबा जी मेरी आस ना तोड़ोਬਾਬਾ ਬਾਲਕ ਨਾਥ ਦਾ ਮੇਲਾਰਤਨੋ ਮਾਂ ਕੇਹੜਾ ਓ ਗੋਆਲ ਤੇਰੀਆਂ ਗਉਆਂ ਚਾਰਦਾਮੰਦੇ ਬੋਲ ਬੋਲੇ ਰਤਨੋਦੁੱਦਾਧਾਰੀਆ ਧੂਣਾ ਲਗਾਇਆ ਪਿਪਲਾਂ ਹੇਠਬਾਰੀ ਬਰਸੀ ਖਟਨ ਗਿਆ ਸੀ